Genre not found
Artist not found
Album not found
Song not found

Surinder Kaur Lyrics


Agg Paniyan Shava khund chuk ke, Ve khund chuk ke, Jadd kikli main paay…
Agg Paniyan Ch ਓ ਸਾਵਾ ਘੁੰਡ ਚੁਕ ਕੇ ਵੇ ਘੁੰਡ ਚੁਕ ਕੇ, ਜੱਦ ਕੀਕਲੀ…
Akhian Ch Tu Vasda Ehna akhiyan ch pavaN kiveN kajla AkhiaN ch tooN wasda Har v…
Akhian Chu Tu Vasda ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਇਹਨਾਂ…
Akhiyan Ch Tu Vasda Dollar D ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ…
Ankhiyan Milake अंखिया मिलके अंखिया अंखिया मिलके अंखिया रोए दीनो रतिया हाय न…
AYEE SHAGNA DI RAAT ਆਯੀ ਸ਼ਗਨਾਂ ਦੀ ਰਾਤ ਹੋਇ ਪਹਿਲੀ ਮੁਲਾਕਾਤ ਆਯੀ ਸ਼ਗਨਾਂ ਦੀ ਰਾਤ…
Badnaam Na Ho Jaye बदनाम न हो जाये बदनाम न हो जाये मुहब्बत का फ़साना ऐ…
bajare da sitta ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ ਰੁਠੜਾ…
Ban Morni Baga De Wich ਬਣ ਮੋਰਨੀ ਓ ਬਣ ਮੋਰਨੀ ਬੱਗਾ ਦੇ ਵਿਚ ਨਚਾ ਨਚਾ ਵਿਹ…
Bari Barsin Khattan Geya ਬਾਰੀ ਬਰਸੀ ਖੱਟਣ ਗਿਓ ਵੇ ਨੀ ਕਿ ਖਟ ਲਿਆਂਦਾ ਨੀ ਬਾਰੀ…
Bhabho Kehndi E Singha Velna Liya ਭਾਬੋ ਕਹਿੰਦੀ ਏ ਬਲਵੰਤ ਸਿੰਘਾਂ ਵੇਲਣਾ ਲਿਆ ਭਾਬੋ ਕਹਿੰਦੀ ਏ ਬਲਵੰਤ…
CHAN KITHE GUZARI AYEERAT ਚੰਨ ਕੀਤਾਂ ਗੁਜ਼ਰੀ ਆਈ ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ ਮੇਂਡਾ…



Dachi Walia Morh Muhar ਡਾਚੀ ਵਾਲੀਆ ਮੋੜ ਮੁਹਾਰ ਵੇ, ਸੋਹਣੀ ਵਾਲੀਆ ਲੈ …
Dachi Waliya Morh Mohar Ve ਡਾਚੀ ਵਾਲਿਆ ਮੋੜ ਮੁਹਾਰ ਵੇ ਸੋਣੀ ਵਾਲਿਆ ਲੈ ਚਲ ਨਾਲ ਵੇ ਡਾਚੀ…
Dhru Tara ਕਾਲੀ ਬੋਲੀ ਰਾਤ ਹਨੇਰੀ ਡੌਲੇ ਤੋਂ ਬਾਹ ਫੜਕੇ ਮੇਰੀ ਕਾਲੀ ਬੋਲੀ ਰਾਤ…
Do Pal Beh Ja Kol Ve ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾਂ ਦਿਆਂ ਮਹਿਰਮਾਂ ਦੋ…
Dukhiye Aashik Nu ਤੇਰਾ ਨੀ ਮੇਰਾ ਤੇਰਾ ਹਾਏ ਚੰਨੋ ਤੇਰਾ ਕੱਲਾ ਕਿਦਾ ਰਵਾ ਮੇਰਾ…
EK MERI AKH KASHNI Ahsus ahahha hahaha Hshshhs anahjao hahah Vahahs Hahshshshhs…
ek meri akh kashni trap mix ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ…
gall sun deora ਵੇ ਗੱਲ ਸੁਣ ਦਿਓਰਾ ਵੇ ਦਿਓਰਾ ਵੇ ਤੇਰੀਆਂ ਅੱਖੀਆਂ ਦਾ ਜੋੜਾ ਵੇ…
Gaman Di Raat ਗਮਾ ਦੀ ਰਾਤ ਲੰਬੀ ਨੇ ਜਾ ਮੇਰੇ ਗੀਤ ਲੰਬੇ ਨੇ ਨਾ ਭੈੜੀ…
Hae O Mere Dadhea ਮਧਾਣੀਆਂ ਹਾਏ ਵੇ ਮੇਰਿਆ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ…
Hai O Mere Dadia Rabba ਮਧਾਨੀਆਂ ਉਹ ਹਾਯੋ ਮੇਰੇਯਾ ਡਾਡੇਆ ਰੱਬਾ ਕਿੰਨਾ ਜਮੀਯਾ ਕਿਨਾ ਨੇ…
Hai O Mere Dadya Rabba Madhaniyan Hae o mere dadeya rabba Kinna jammia kinna ne lai…
Hai Ohe Mere Dadeya Raba ਮਧਾਨੀਆਂ ਉਹ ਹਾਯੋ ਮੇਰੇਯਾ ਡਾਡੇਆ ਰੱਬਾ ਕਿੰਨਾ ਜਮੀਯਾ ਕਿਨਾ ਨੇ…
IK MERI AKH KASHNI ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ…
JHANJAR MITRAN DI ਨੀ ਮੋਟਰ ਮਿੱਤਰਾ ਦੀ ਨੀ ਮੋਟਰ ਮਿੱਤਰਾ ਦੀ ਚਲ ਬਰਨਾਲੇ ਚਲੀਏ ਨੀ…
Jutti Kasoori ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ,…
Jutti Kasuri ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ…
Jutti Qasoori ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ,…
KALA DOORIA ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਵੇ ਛੋਟਾ ਦੇਵਰਾ…
Kala Doria ਕਾਲਾ ਡੋਰੀਆਂ ਡੋਰੀਆਂ ਡੋਰੀਆਂ ਡੋਰੀਆਂ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ…
Kala Shah Kala ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਵੇ ਛੋਟਾ ਦੇਵਰਾ…
Kanna Vich Mundra Pa ਸੇਤੀਏ ਨੀ ਸੇਤੀਏ ਹਵੇਲੀ ਦੀਏ ਮਲੀਕੇ ਨੀ ਜੋਗੀਆਂ ਨੂੰ ਪਿੱਛੇ ਆ…
Kut Kut Bajra Main ਨੀ ਅੜੀਓ ਉਹ ਗੀਤ ਸੁਣਾਓ ਕੁੱਟ ਕੁੱਟ ਬਾਜਰਾ ਮੈਂ ਕੋਠੇ…
LAK HILE MAJAJAN JANDI DA ਜੇ ਮੁੰਡੇ ਆ ਸਾਡੀ ਤੋਰ ਤੂ ਦੇਖਣੀ ਜੇ ਮੁੰਡੇਯਾ ਸਾਡੀ ਤੋਰ…
LATHE DE CHADAR ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ…
Lathe Di Chadar Lathe di chadar utte saleti rang mahiya aawo sahmne, aawo sa…
LATHE DI CHADAR UTTE SALETI ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ ਆਓ ਸਾਮਣੇ ਭਾਵੇ ਦੇਵੋ…
LOKI POOJAN RAB ਲੋਕੀਂ ਪੂਜਨ ਰਬ ਮੈ ਤੇਰਾ ਵਿਰਹੜਾ ਲੋਕੀਂ ਪੂਜਨ ਰਬ ਲੋਕੀਂ ਪੂਜਨ ਰਬ ਮੈ …
Machhar Ne Khalal Tod Ke ਓਏ ਮੱਛਰਦਾਨੀ ਓਏ ਮੱਛਰਦਾਨੀ ਲੈਂਦੇ ਵੇ ਮੱਛਰ ਨੇ ਖਾ ਲਈ ਤੋੜ ਕੇ ਮੱਛਰਦਾ…
Mainu Deor De Veah Wich ਨੀ ਮੈਨੂ ਦੇਓਰ ਦੇ ਵਿਆਹ ਵਿਚ ਨਚ ਲੈਣ ਦੇ…
Mainu Heere Heere Aakhe ਮੈਨੂ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ…
Majhdar Mein Kashti मझधार में कश्ती डूब गई कुछ ऐसा नसीबा फूट गया जब हाथ…
Mawan Te Dhiyan Ral ਮਾਵਾਂ ਤੇ ਧੀਆਂ ਰਲ ਬੈਠਿਆ ਨੀ ਮਾਏ ਕੋਈ ਕਰਡਿਯਾ ਗਲੋਰੜੀਯਾ, ਨੀ…
Maye Ni Maye ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ…
Menu Heere Heere Aakhe ਮੈਨੂ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ…
Mitran Da Chalia Truck ਓਏ ਕੁੜੀਏ ਤੈਨੂੰ ਬਸ ਨੀ ਮਿਲਦੀ ਪੈਦਲ ਜਾਏਂਗੀ ਥੱਕ ਚੁੱਪ ਕਰਕੇ…
Motor Mitran Di ਨੀ ਮੋਟਰ ਮਿੱਤਰਾ ਦੀ ਨੀ ਮੋਟਰ ਮਿੱਤਰਾ ਦੀ ਚਲ ਬਰਨਾਲੇ ਚਲੀਏ ਨੀ…
Na Main Hindu Na Main Muslim ਨਾ ਮੈਂ ਹਿੰਦੂ ਨਾ ਮੈਂ ਮੁਸਲਿਮ ਨਾ ਮੈਂ ਮੁੱਲਾਂਪੁਰ ਕਾਜ਼ੀ ਹੂ ਨਾ…
Rasia Nimbu Leya De ਵੇ ਰੱਸੀਆਂ ਨਿਬੁ ਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਵੇ ਰੱਸੀਆਂ…
Sade Tan Vehre Mud Makayee Da ਸਾਡੇ ਤਾਂ ਵੇਹੜੇ ਵਿਚ ਮੁਡ਼ ਮੱਕਯੀ ਦਾ ਸਾਡੇ ਤਾਂ ਵੇਹੜੇ ਵਿਚ…
Sapni De Vang ਸੱਪਣੀ ਦੇ ਵਾਂਗ ਮਾਰੇ ਢੰਗ ਤੇਰੀ ਗੁੱਤ ਨੀ ਵੇਖ ਤੇਰੀ ਸੱਸ…
Suhe Ve Cheere Waleya ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ ਸੂਹੇ ਵੇ ਚੀਰੇ ਵਾਲਿਆ…
Sui Ve Sui ਸੂਈ ਵੇ ਸੂਈ ਟੰਗੀ ਭੰਗੁਨੇ ਓ ਪਈ ਗਾਏ ਪ੍ਯਾਰ ਤੇਰੇ ਨਾਲ…
Tera Banda Nahi Hak ਪਤਲੀ ਪਤੰਗ ਹਾਏ ਨੀ ਪਤਲੀ ਪਤਲੀ ਪਤੰਗ ਗੋਰਾ ਰੰਗ ਕੂਲੇ ਅੰਗ ਵੇਖ…
Teri Yaad Aayi E Akhiyan nu jdo tu disda nhi ik pal vi aaunda…
Thekka Mitran Da ਓਏ ਕੁੜੀਏ ਤੈਨੂੰ ਬਸ ਨੀ ਮਿਲਦੀ ਪੈਦਲ ਜਾਏਂਗੀ ਥੱਕ ਚੁੱਪ ਕਰਕੇ…
x हो हो माही रे हे ऐ जाइयो पिया के देस बड़े अच्छे…


AK


on Mawan Te Dhiyan Ral

The meaning is 80% wrong!

ਮਨਪ੍ਰੀਤ ਕੌਰ


on Tiley Waleya Mila De Ranjha Heer Nu

ਟਿਲੇ ਵਾਲੇਆ ਮਮਿਲਾਦੇ ਰਾਂਝਾ ਹੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਉਹ ਪਾਕੇ ਮੁੰਦਰਾਂ ਤੂੰ ਭੇਜ ਦੇ ਫ਼ਕੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਹੀਰ ਆਖਦੀ ਹੈ ਸੋਹ ਖਾਕੇ ਰੱਬ ਦੀ
ਇਹਦੇ ਬੋਲਾਂ ਨੂੰ ਪੋਣਾ ਚੋ ਫੇਰਾ ਲੱਭਦੀ
ਲੱਭਾ ਵੇਲੇਆ ਚ ਓਪਹਦੀ ਤਸਵੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਜਿਥੇ ਰਾਂਝੇ ਦੇ ਬੁਲਾ ਚੋ ਹਾਸਾ ਡੁਲਿਆ
ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਜਿਥੇ ਰਾਂਝੇ ਦੇ ਬੁਲਾ ਚੋ ਹਾਸਾ ਡੁਲਿਆ
ਅੱਗ ਲਗੀ ਸੀ ਜਨਾਹ ਦੇ ਠੰਡੇ ਨੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਲਾਈ ਅੱਖ ਨਾ ਜਦੋ ਤੋਂ ਅੱਖਾਂ ਲਾ ਲਈਆਂ
ਨਾਲ ਗਮ ਦੇ ਮਹੋਬਤਾ ਵੇ ਪਾ ਲਈਆਂ
ਹੋਕੇ ਹੰਜੂ ਹੰਜੂ ਮੁਕ ਜਾਵਾਂ ਅਖੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਤੁਰੋ ਲਿਖਿਆ ਤਤੀ ਦੇ ਪੇਸ਼ ਆ ਗਈਆਂ
ਕੋਸੇ ਹੰਜੂਆ ਨੂੰ ਪਲਕਾਂ ਖਾ ਗਈਆਂ
ਹਾਏ ਦੂਰੋਂ ਲਿਖਿਆ ਤਤੀ ਦੇ ਪੇਸ਼ ਆ ਗਈਆਂ
ਕੋਸੇ ਹੰਜੂਆ ਨੂੰ ਪਲਕਾਂ ਖਾ ਗਈਆਂ
ਕੌਣ ਮੇਟ ਸਕੇ ਲਿਖੀ ਤੱਖਦੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

ਟਿਲੇ ਵਾਲੇਆ ਮਿਲਦੇ ਰਾਂਝਾ ਹੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ

Yadwinder Kumar


on IK MERI AKH KASHNI (PUNJABI GEET)

NYC song

gurminder Singh


on Ari Ve Ari

awesome lyrics and voice

More Versions