Mele Nun Chal Mere Naal
Asa Singh Mastana Lyrics


Jump to: Overall Meaning ↴  Line by Line Meaning ↴

ਅੱਜ ਸਾਰੇ ਛੱਡ ਜੰਜਾਲ ਕੁੜੇ
ਅੱਜ ਸਾਰੇ ਛੱਡ ਜੰਜਾਲ ਕੁੜੇ
ਮੇਲੇ ਨੂੂ, ਆਹਾ
ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ
ਅੱਜ ਸਾਰੇ ਛੱਡ ਜੰਜਾਲ ਕੁੜੇ
ਮੇਲੇ ਨੂੂ, ਆਹਾ
ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ
ਕਰ ਬੂਹਾ ਸਾਂਭ ਸ਼ਤਾਬੀ ਨੀ
ਲੇ ਪਕੜ ਸੰਦੂਕ ਦੀ ਚਾਬੀ ਨੀ
ਕੋਈ ਸੂਟ ਤੂ ਕੱਢ ਗੁਲਾਬੀ ਨੀ
ਪਾ ਤਿੱਲੇ ਦੀ ਗੁਰਗਾਬੀ ਨੀ
ਲੇ ਬੂਟਿਆਂ ਵਾਲਾ ਰੁਮਾਲ ਕੁੜੇ
ਮੇਲੇ ਨੂੂ, ਆਹਾ
ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ

ਨੀ ਵੈਸਾਖੀ ਅੱਜ ਮਨਾਵਾਂਗੇ
ਵੈਸਾਖੀ ਅੱਜ ਮਨਾਵਾਂਗੇ , ਮੇਲੇ ਤੇ ਭੰਗੜੇ ਪਾਵਾਂਗੇ
ਰਲ ਸੇ ਪੀਂਗ ਚਡਵਾਂਗੇ
ਤੇ ਬਹਿਕੇ ਉੱਥੇ ਖਾਵਾਂਗੇ,
ਲੱਡੂਆਂ ਦਾ, ਆਹਾ
ਲੱਡੂਆਂ ਦਾ ਲੇਕੇ ਥਾਲ ਕੁੜੇ
ਮੇਲੇ ਨੂੂ, ਆਹਾ
ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ

ਕਣਕਾਂ ਦੀਆਂ ਫਸਲਾਂ ਪੱਕੀਆਂ ਨੇ
ਕਣਕਾਂ ਦੀਆਂ ਫਸਲਾਂ ਪੱਕੀਆਂ ਨੇ
ਘਰ ਸਾਡੇ ਬਰਕਤਾਂ ਵਸੀਆਂ ਨੇ
ਮੇਰਾ ਪ੍ਯਾਰ ਤੇਰੇ ਨਾਲ ਗੂੜਾ ਨੀ
ਸੋਨੇ ਦਾ ਕਢਾ ਦਿਆਂ ਚੂੜਾ ਨੀ
ਰੱਬ ਕੀਤਾ, ਆਹਾ
ਰੱਬ ਕੀਤਾ ਹੈ ਮਾਲਾਮਾਲ ਕੁੜੇ
ਮੇਲੇ ਨੂੂ, ਆਹਾ
ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ

ਤੇਰੇ ਨੈਣ ਜੋ ਪੀਤੀ ਭੰਗ ਕੁੜੇ
ਤੇਰੇ ਨੈਣ ਜੋ ਪੀਤੀ ਭੰਗ ਕੁੜੇ
ਤੇ ਵਾਂਗ ਟਮਾਟਰ ਰੰਗ ਕੁੜੇ
ਕੋਈ ਨਜ਼ਰ ਨਾ ਤੈਨੂੰ ਲਾ ਦੇਵੇ
ਜਾਦੂ ਨਾ ਅੱਖ ਦਾ ਪਾ ਦੇਵੇ
ਰਤਾ ਰੱਖੀ , ਆਹਾ
ਰਤਾ ਰੱਖੀ ਰੂਪ ਸਾਂਭਾਲ ਕੁੜੇ
ਮੇਲੇ ਨੂੂ, ਆਹਾ




ਮੇਲੇ ਨੂ ਚੱਲ ਮੇਰੇ ਨਾਲ ਕੁੜੇ
ਹੋ ਹੋ, ਹੋ ਹੋ

Overall Meaning

The song "Mele Nun Chal Mere Naal" is a Punjabi folk song that celebrates the joy and excitement of attending a fair or festival. The lyrics urge listeners to leave their worries and troubles behind and join the singer at the fairgrounds. The repeated refrain of "Mele Nu Chal Mere Naal Kure" invites the listener to come along with the singer to the fair.


The lyrics also provide suggestions for what items to bring to the fair, such as a scarf and a key to a trunk, and what foods to eat, like sugary sweets (ladoo). The second half of the song switches gears, focusing on the beauty of the listener's eyes and their ability to intoxicate the singer like a glass of bhang, a traditional Indian drink with psychotropic properties.


Overall, the song is an invitation to let go of one's worries and enjoy the simple pleasures of life, like spending a day at a festival with loved ones.


Line by Line Meaning

ਅੱਜ ਸਾਰੇ ਛੱਡ ਜੰਜਾਲ ਕੁੜੇ
Today, leave all the worries and troubles behind


ਮੇਲੇ ਨੂੰ, ਆਹਾ
Going to the fair, yeah!


ਮੇਲੇ ਨੂ ਚੱਲ ਮੇਰੇ ਨਾਲ ਕੁੜੇ
Come to the fair with me


ਹੋ ਹੋ, ਹੋ ਹੋ
Ho ho, ho ho


ਕਰ ਬੂਹਾ ਸਾਂਭ ਸ਼ਤਾਬੀ ਨੀ
Prepare the bedding with sandalwood and herbs


ਲੇ ਪਕੜ ਸੰਦੂਕ ਦੀ ਚਾਬੀ ਨੀ
Take the key to the trunk


ਕੋਈ ਸੂਟ ਤੂ ਕੱਢ ਗੁਲਾਬੀ ਨੀ
Take out a suit with a pink color


ਪਾ ਤਿੱਲੇ ਦੀ ਗੁਰਗਾਬੀ ਨੀ
And wear a turban with a tassel


ਲੇ ਬੂਟਿਆਂ ਵਾਲਾ ਰੁਮਾਲ ਕੁੜੇ
Take the handkerchief with embroidered boots


ਨੀ ਵੈਸਾਖੀ ਅੱਜ ਮਨਾਵਾਂਗੇ
Today, let's celebrate Vaisakhi


ਵੈਸਾਖੀ ਅੱਜ ਮਨਾਵਾਂਗੇ , ਮੇਲੇ ਤੇ ਭੰਗੜੇ ਪਾਵਾਂਗੇ
Celebrating Vaisakhi today, we'll dance to the beat of the drums at the fair


ਰਲ ਸੇ ਪੀਂਗ ਚਡਵਾਂਗੇ
We'll drink and enjoy pheenj together


ਤੇ ਬਹਿਕੇ ਉੱਥੇ ਖਾਵਾਂਗੇ,
And we'll eat while enjoying ourselves


ਲੱਡੂਆਂ ਦਾ, ਆਹਾ
Eating laddoos, yeah!


ਲੱਡੂਆਂ ਦਾ ਲੇਕੇ ਥਾਲ ਕੁੜੇ
Take the plate of laddoos


ਕਣਕਾਂ ਦੀਆਂ ਫਸਲਾਂ ਪੱਕੀਆਂ ਨੇ
The crops of wheat are ripe


ਘਰ ਸਾਡੇ ਬਰਕਤਾਂ ਵਸੀਆਂ ਨੇ
Our house is blessed


ਮੇਰਾ ਪ੍ਯਾਰ ਤੇਰੇ ਨਾਲ ਗੂੜਾ ਨੀ
My love, let's enjoy sweet jaggery with you


ਸੋਨੇ ਦਾ ਕਢਾ ਦਿਆਂ ਚੂੜਾ ਨੀ
And wear bangles made of gold


ਰੱਬ ਕੀਤਾ, ਆਹਾ
God has blessed us, yeah!


ਰੱਬ ਕੀਤਾ ਹੈ ਮਾਲਾਮਾਲ ਕੁੜੇ
God has made us prosperous


ਤੇਰੇ ਨੈਣ ਜੋ ਪੀਤੀ ਭੰਗ ਕੁੜੇ
The color of your eyes is like cannabis leaves


ਤੇ ਵਾਂਗ ਟਮਾਟਰ ਰੰਗ ਕੁੜੇ
And it's like the color of tomatoes


ਕੋਈ ਨਜ਼ਰ ਨਾ ਤੈਨੂੰ ਲਾ ਦੇਵੇ
May the evil eye never harm you


ਜਾਦੂ ਨਾ ਅੱਖ ਦਾ ਪਾ ਦੇਵੇ
And may no magic spell affect you


ਰਤਾ ਰੱਖੀ , ਆਹਾ
Keep the night awake, yeah!


ਰਤਾ ਰੱਖੀ ਰੂਪ ਸਾਂਭਾਲ ਕੁੜੇ
And stay up all night to take care of your beauty




Lyrics © THE ROYALTY NETWORK INC.
Written by: ASA SINGH MASTANA

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@sukhpalsinghsukpal8413

ਸਦਾ ਬਹਾਰ ਗੀਤ

@m.n.sharif5306

Absolutely beautiful..

@rajivmehta9598

love this collection.

More Versions