Jodi
Black Lyrics


ਵੇਖ ਵੇਖ ਮੈਨੂੰ ਸਚੀ ਚਾਅ ਚੜੀ ਜਾਂਦਾ ਸੀ
ਲਗੇ ਜਿਵੇ ਕਾਜੀ ਕੋਈ ਨਿਕਾਹ ਪੜ੍ਹੀ ਜਾਂਦਾ ਸੀ
ਥੋਡੇ ਚੂੜੇ ਉਤੇ ਮੇਰਾ ਲਿਖਿਆ ਸੀ ਨਾ ਜੀ
ਖੁਸ਼ ਬੜੀ ਸੀ ਗੀ ਠੋਡੀ ਸੱਸ ਮੇਰੀ ਮਾਂ ਜੀ
ਪਰ ਸੁਪਨਾ ਸੀ ਨਾਅਰੇ ਸਾਡੇ ਦੋਹਾਂ ਬਾਰੇ
ਨੀਂਦ ਵਿਚ ਡਾਢੀ ਸੁਨਿਓ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ

ਕਬੂਲ ਹੈ ਜੀ ਆਖ ਕੇ ਤਿੰਨ ਵਾਰ ਕੀਤੀ ਹਾਂ ਸੀ
ਬੜੇ ਪਿਆਰ ਨਾਲ ਪਾਈ ਬਾਂਹ ਚ ਤੁਸੀਂ ਬਾਂਹ ਸੀ
ਵੇਖ ਇਕ ਦੂੱਜੇ ਵੱਲ ਥੋੜਾ ਥੋੜਾ ਸੰਗੀ ਜਾਂਦੇ ਸੀ
ਨਾਲੇ ਪਿਆਰ ਖੰਗ ਵਿਚ ਖੰਗੀ ਜਾਂਦੇ ਸੀ
ਵੇਖ ਇਕ ਦੂੱਜੇ ਵੱਲ ਥੋੜਾ ਥੋੜਾ ਸੰਗੀ ਜਾਂਦੇ ਸੀ
ਨਾਲੇ ਪਿਆਰ ਖੰਗ ਵਿਚ ਖੰਗੀ ਜਾਂਦੇ ਸੀ
ਵੱਜਦੇ ਸੀ ਲਲਕਾਰੇ ਨੱਚਦੇ ਸੀ ਸਾਰੇ
Yes ਸੁਨ ਤੁਹਾਡੀ ਸੋਹਣੇਓ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ

ਦੱਸੋ ਇਹ ਸੁਪਨੇ ਜੀ ਪੂਰੇ ਕਦੋ ਹੋਣਗੇ
ਥੋਨੂੰ ਵਿਦਾ ਕਰ ਸਾਰੇ ਥੋੜਾ ਥੋੜਾ ਰੋਣਗੇ
ਪੂਰੇ ਚਾਵਾਂ ਨਾਲ ਮੁੰਡਾ ਜੰਝ ਲੈ ਕੇ ਆਊਗਾ
Harj Maan ਨੂੰਹ ਥੋਨੂੰ ਮਾਨਾ ਦੀ ਬਣਾਉਗਾ
ਠਾਠ ਬਾਠ ਨਾਲ ਮੁੰਡਾ ਜੰਝ ਲੈ ਕੇ ਆਊਗਾ
Harj Maan ਨੂੰਹ ਥੋਨੂੰ ਮਾਨਾ ਦੀ ਬਣਾਉਗਾ
ਇਹ ਚੰਨ ਅਤੇ ਤਾਰੇ ਨਾ ਲਗਨੇ ਪਿਆਰੇ
ਜੇ ਨਾ ਹੋਈ ਸਾਡੀ ਸ਼ਾਦੀ ਸੋਹਣੇਓ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ
ਓ ਜਿਵੇਂ ਚੰਨ ਨਾਲ ਤਾਰੇ ਲਗਦੇ ਪਿਆਰੇ
ਲਗੁ ਡਿਟੋ ਜੋਡੀ ਸਾਡੀ ਸੋਹਣਯੋ


Lyrics © O/B/O APRA AMCOS



Written by: Black Virus, Harj Maan

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions