Champagne
D.Takerz Lyrics


Juggy D
Shadow

ਹੁਣ ਬੋਤਲ ਖੋਲੋ
ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ
ਹੁਣ ਬੋਤਲ ਖੋਲੋ
ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ

ਕੁੜੀ ਤੂੰ ਸੋਹਣੀ
ਦਸ ਕੀ ਹੈ story
ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ
ਕੁੜੀ ਤੂੰ ਸੋਹਣੀ
ਦਸ ਕੀ ਹੈ story
ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ

ਗਿੱਧੇ ਵਿਚ ਨਚਦੀ ਅੱਡੀ ਚਕ ਚਕ ਕੇ
ਮੁੰਡਿਆਂ ਦੀ ਰਾਲ ਲੱਗੀ ਪਿਛੇ ਇਸ ਕੁੜੀ ਦੇ
ਅੱਖ ਨਾ ਲੜਾਵੇ ਕਿਸੇ ਐਰੇ ਗੈਰੇ ਨਾਲ ਨੀ
ਕਿਸੇ ਨੂੰ ਬੁਲਾਵੇ ਨਾ ਰਖੇ ਨੱਕ ਚੱਕ ਕੇ

ਹੁਣ ਬੋਤਲ ਖੋਲੋ
ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ
ਹੁਣ ਬੋਤਲ ਖੋਲੋ
ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣ

Champagne Train Bring Up Our
Champagne Train
Champagne Train That’s My
Champagne Train

Pop Up That Bottle Bro
Pop Up That Bottle
Pop Up That Bottle Bro
Pop Up That Bottle

Ola Here Is Sunny Juggy
Floor ਤੇ ਚੜ ਕੇ ਭਰਕੇ
ਤੇਰੇ ਕੋਲ ਖਲੋਕੇ dance ਕਰਾ
I Know Girl You’ll Love It
ਮੇਰੇ ਕੋਲ ਪੇਯਾ ਕੈਸ਼
I’ll Make It Train
ਦਾਰੂ ਪੀਤੀ It’s Up My Brain
Know My Game I’m So Insane
ਅੱਜ ਮੈਨੂੰ ਚੜ ਗਈ Champagne Train

ਚੜ ਗਈ ਦਾਰੂ ਸਾਤ ਮੈ ਛਡ ਗਿਆ
Club ਕਾ Temperature
ਕੋਈ ਤੋ ਦੇਡੇ Ice Bucket
Challenge ਕਰਦੋ favour
ਗਰਮ ਹੋ ਗਿਆ ਦਿਮਾਗ
ਨਾਚੂੰਗਾ ਮੈਂ ਸਾਰੀ ਰਾਤ ਐਸੀ
ਆਦਤ ਹੈ ਮੇਰੀ ਕਰਤਾ ਹੂੰ
ਛੋਟਾ ਗਿਲਾਸ ਬਾਡੀ ਬਾਤ

ਮੁੰਡਾ ਮੈਂ ਸੋਹਣਾ
ਕੁੜੀ ਤੂੰ ਸੋਹਣੀ
ਇਕ ਵਾਰੀ ਆ ਕੇ ਮੇਰੇ ਨਾਲ ਨੱਚ ਨੀ
Club ਵਿਚ ਜਾਈਏ
ਗਾਣੇ ਸ਼ਾਨੇ ਗਾਈਏ
ਮੁੰਡਿਆਂ ਤੇ ਕੁੜੀਆਂ ਦੀ ਐਸ਼ ਕਰਾਈਏ
ਸਾਰੀ ਰਾਤ ਪੀਵਾਂਗੇ
ਨਸ਼ੇ ਵਿਚ ਜੀਵਾਂਗੇ
ਪੈਸੇ ਦੀ ਕੋਈ ਥੋੜ ਨਾ ਰੱਜ ਕੇ ਪਿਲਾਵਾਂਗੇ

Pop Up That Bottle Bro
Pop Up That Bottle Bro

ਹੁਣ ਬੋਤਲ ਖੋਲੋ
ਅੱਜ ਸਾਡੀ ਵਾਰੀ Dance floor ਤੇ ਅੱਗ ਵੀ ਲਗਾਣੀ

Champagne Train Bring Up Our
Champagne Train
Champagne Train That’s My
Champagne Train

Pop Up That Bottle Bro
Pop Up That Bottle
Pop Up That Bottle Bro
Pop Up That Bottle


Lyrics © O/B/O APRA AMCOS



Written by: Juggy D, Atif Ali, DJ Shadow

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions