Drive
Dee-Dee Lyrics


Jump to: Overall Meaning ↴  Line by Line Meaning ↴

Western Penduz

ਇਕ ਤੇਰੇ ਮਾਪਿਆਂ ਨੇ
ਘਰ ਦੇ ਸਿਆਪੇਆਂ ਨੇ
ਮੱਤ ਪਈ ਏ ਨਾਰ ਦੀ ਵੇ ਮਾਰੀ
ਇਕ ਤੇਰੇ ਮਾਪਿਆਂ ਨੇ
ਘਰ ਦੇ ਸਿਆਪੇਆਂ ਨੇ
ਮੱਤ ਪਯੀ ਏ ਨਾਰ ਦੀ ਵੇ ਮਾਰੀ
ਕੱਢ ਗੱਡੀ, ਕੱਢ ਗੱਡੀ, ਕੱਢ ਗੱਡੀ

ਕੱਢ ਗੱਡੀ ਚੱਲੀਏ Drive Long ਨੂ
ਵੇ Sunroof ਵਿਚ ਉੱਡੇ ਫੁਲਕਾਰੀ
ਕੱਢ ਗੱਡੀ ਚੱਲੀਏ Drive Long ਨੂ
ਵੇ Sunroof ਵਿਚ ਉੱਡੇ ਫੁਲਕਾਰੀ
ਸੋਹਣਿਆਂ ਸੋਹਣਿਆਂ

ਵਿਆਹ ਤੋਂ ਬਾਦ ਦੱਸ ਮੈਨੂ ਕੀਤੇ ਤੂ ਘੁਮਾਯਾ ਸੀ
ਇਕ ਗੇੜਾ ਬਸ ਨੈਨਾ ਦੇਵੀ ਦਾ ਲਵਾਇਆ ਸੀ
ਦੇਵੀ ਦਾ ਲਵਾਇਆ ਸੀ
ਵਿਆਹ ਤੋਂ ਬਾਦ ਦੱਸ ਮੈਨੂ ਕੀਤੇ ਤੂ ਘੁਮਾਯਾ ਸੀ
ਇਕ ਗੇੜਾ ਬਸ ਨੈਨਾ ਦੇਵੀ ਦਾ ਲਵਾਇਆ ਸੀ
ਤਾਜ ਮਹਲ ਵੇਖ ਵੇਖ ਅੱਕ ਗਾਯੀ ਆਂ ਫੋਟੋ’ਆਂ
ਵੇ ਆਗਰੇ ਨੂ ਮਾਰੀਏ ਉਡਾਰੀ
ਕੱਢ ਗੱਡੀ, ਕੱਢ ਗੱਡੀ, ਕੱਢ ਗੱਡੀ

ਕੱਢ ਗੱਡੀ ਚੱਲੀਏ Drive Longਨੂ
ਵੇ Sunroof ਵਿਚ ਉੱਡੇ ਫੁਲਕਾਰੀ
ਕੱਢ ਗੱਡੀ ਚੱਲੀਏ Drive Longਨੂ
ਵੇ Sunroof ਵਿਚ ਉੱਡੇ ਫੁਲਕਾਰੀ
ਸੋਹਣਿਆਂ ਸੋਹਣਿਆਂ

ਮੁੱਖਦੇ ਤੋਂ ਉੱਡੀ ਜਾਂਦਾ ਰੰਗ ਮੇਰੇ ਲਾਲ ਵੇ
ਭੁੱਲੀ ਜਾਵਾਂ ਤੁਰਨਾ ਮੈਂ ਹਿਰਨੀ ਦੀ ਚਾਲ ਵੇ
ਹਿਰਨੀ ਦੀ ਚਾਲ ਵੇ
ਮੁੱਖਦੇ ਤੋਂ ਉੱਡੀ ਜਾਂਦਾ ਰੰਗ ਮੇਰੇ ਲਾਲ ਵੇ
ਭੁੱਲੀ ਜਾਵਾਂ ਤੁਰਨਾ ਮੈਂ ਹਿਰਨੀ ਦੀ ਚਾਲ ਵੇ
ਮੋਡ’ਦੇ ਵੇ ਜੱਟਾ ਮੇਰੀ ਚਾਢ’ਦੀ ਜਵਾਨੀ ਕੇਰਾ
ਫੇਰ ਤੂ ਬਣਾ ਲਾ ਇਕ ਵਾਰੀ
ਕੱਢ ਗੱਡੀ, ਕੱਢ ਗੱਡੀ, ਕੱਢ ਗੱਡੀ

ਕੱਢ ਗੱਡੀ ਚੱਲੀਏ Drive Longਨੂ
ਵੇ Sunroof ਵਿਚ ਉੱਡੇ ਫੁਲਕਾਰੀ
ਕੱਢ ਗੱਡੀ ਚੱਲੀਏ Drive Longਨੂ
ਵੇ Sunroof ਵਿਚ ਉੱਡੇ ਫੁਲਕਾਰੀ
ਸੋਹਣਿਆਂ ਸੋਹਣਿਆਂ

Sorry ਮੇਰੀ ਜਾਂ ਆਵ੍ਯ ਗਲ ਨਈਓਂ ਮੋੜਦਾ
ਵੇਖੀ ਤੇਰੀ ਚੁੰਨੀ ਉੱਤੇ ਲਾਕੇ ਤਾਰੇ ਜੋੜਦਾ
ਲਾਕੇ ਤਾਰੇ ਜੋੜਦਾ
Sorry ਮੇਰੀ ਜਾਂ ਡੀ ਗਲ ਨਈਓਂ ਮੋੜਦਾ
ਵੇਖੀ ਤੇਰੀ ਚੁੰਨੀ ਉੱਤੇ ਲਾਕੇ ਤਾਰੇ ਜੋੜਦਾ
ਚਾਲ ਮੇਰੇ ਨਾਲ ਤੇਰੇ ਕਦਮਾਂ ਦੇ ਵਿਚ
ਕਾਯਨਾਤ ਮੈਂ ਵਿਛਹਾ ਦੌ ਬਿੱਲੋ ਸਾਰੀ
ਬੇਹਿਜਾ ਵਿਚ, ਬੇਹਿਜਾ ਵਿਚ, ਬੇਹਿਜਾ ਵਿਚ

ਬੇਹਿਜਾ ਵਿਚ ਚੱਲੀਏ Drive Longਤੇ ਨੀ
ਤੈਨੂ ਖੋਲ ਦਿੱਤੀ ਗੱਡੀ ਦੀ ਮੈਂ ਬਾਰੀ
ਬੇਹਿਜਾ ਵਿਚ ਚੱਲੀਏ Drive Longਤੇ ਨੀ
ਤੈਨੂ ਖੋਲ ਦਿੱਤੀ ਗੱਡੀ ਦੀ ਮੈਂ ਬਾਰੀ




ਬੇਹਿਜਾ ਵਿਚ ਚੱਲੀਏ Drive Longਤੇ ਨੀ
ਤੈਨੂ ਖੋਲ ਦਿੱਤੀ ਗੱਡੀ ਦੀ ਮੈਂ ਬਾਰੀ ਸੋਹਣਿਆਂ

Overall Meaning

The song "Drive" by Dee-Dee is a Punjabi-language track in which the singer urges their partner to forget their problems and take a long drive with them. The lyrics suggest that the character's parents disapprove of the union, as they mention the parents' anger at a woman being killed. Despite this, the singer reminisces about a bus ride they took with their new partner to see the Taj Mahal and the forts of Agra, and they want to make more memories together. The chorus features the phrase "Kad Gaddi Chaliye Drive Long Nu," encouraging the listener to take a long drive with their lover, enjoying the beautiful sights and the wind passing through their hair as they drive. The song concludes with an apology to the partner for any wrongs committed and a promise to take care of them while driving.


The song's lyrics encourage a carefree attitude and spontaneity, emphasizing the importance of taking opportunities to build memories with loved ones. The singers' lines about a bus ride and a trip to Agra highlight the importance of adventure and exploration in relationships, making them more exciting and memorable. The song also touches upon the struggles of maintaining relationships in an environment in which parents disapprove of the union, causing friction and tension. However, the song stresses the importance of cherishing the moments together, despite any challenges that might arise.


Line by Line Meaning

ਇਕ ਤੇਰੇ ਮਾਪਿਆਂ ਨੇ
Your ancestors once


ਘਰ ਦੇ ਸਿਆਪੇਆਂ ਨੇ
Protected their home


ਮੱਤ ਪਈ ਏ ਨਾਰ ਦੀ ਵੇ ਮਾਰੀ
Don't mess with a woman, you killed her


ਮੱਤ ਪਯੀ ਏ ਨਾਰ ਦੀ ਵੇ ਮਾਰੀ
Don't mess with a woman, you killed her


ਕੱਢ ਗੱਡੀ, ਕੱਢ ਗੱਡੀ, ਕੱਢ ਗੱਡੀ
Rev up the car, rev up the car, rev up the car


ਕੱਢ ਗੱਡੀ ਚੱਲੀਏ Drive Long ਨੂ
Drive the long drive


ਵੇ Sunroof ਵਿਚ ਉੱਡੇ ਫੁਲਕਾਰੀ
The flowers in the sunroof are soaring


ਸੋਹਣਿਆਂ ਸੋਹਣਿਆਂ
Beautiful, beautiful


ਵਿਆਹ ਤੋਂ ਬਾਦ ਦੱਸ ਮੈਨੂ ਕੀਤੇ ਤੂ ਘੁਮਾਯਾ ਸੀ
After the wedding, you took me on a drive


ਇਕ ਗੇੜਾ ਬਸ ਨੈਨਾ ਦੇਵੀ ਦਾ ਲਵਾਇਆ ਸੀ
Boarded a bus of Naina Devi's love


ਦੇਵੀ ਦਾ ਲਵਾਇਆ ਸੀ
Naina Devi's love


ਤਾਜ ਮਹਲ ਵੇਖ ਵੇਖ ਅੱਕ ਗਾਯੀ ਆਂ ਫੋਟੋ’ਆਂ
Seen the Taj Mahal, and clicked photos


ਵੇ ਆਗਰੇ ਨੂ ਮਾਰੀਏ ਉਡਾਰੀ
Heading towards Agra


ਕੱਢ ਗੱਡੀ ਚੱਲੀਏ Drive Long ਨੂ
Drive the long drive


ਮੁੱਖਦੇ ਤੋਂ ਉੱਡੀ ਜਾਂਦਾ ਰੰਗ ਮੇਰੇ ਲਾਲ ਵੇ
My red color flies away from front


ਭੁੱਲੀ ਜਾਵਾਂ ਤੁਰਨਾ ਮੈਂ ਹਿਰਨੀ ਦੀ ਚਾਲ ਵੇ
I forget everything after seeing the gait of a deer


ਹਿਰਨੀ ਦੀ ਚਾਲ ਵੇ
The gait of a deer


ਮੋਡ’ਦੇ ਵੇ ਜੱਟਾ ਮੇਰੀ ਚਾਢ’ਦੀ ਜਵਾਨੀ ਕੇਰਾ
Hey Jatta, turn the steering wheel, my youthfulness is rising


ਫੇਰ ਤੂ ਬਣਾ ਲਾ ਇਕ ਵਾਰੀ
Then you take the wheel once


Sorry ਮੇਰੀ ਜਾਂ ਆਵ੍ਯ ਗਲ ਨਈਓਂ ਮੋੜਦਾ
Sorry if I seem unmoved


ਵੇਖੀ ਤੇਰੀ ਚੁੰਨੀ ਉੱਤੇ ਲਾਕੇ ਤਾਰੇ ਜੋੜਦਾ
Looking and stringing stars together on your dupatta


ਲਾਕੇ ਤਾਰੇ ਜੋੜਦਾ
Stringing stars together


Sorry ਮੇਰੀ ਜਾਂ ਡੀ ਗਲ ਨਈਓਂ ਮੋੜਦਾ
Sorry if I seem unmoved


ਚਾਲ ਮੇਰੇ ਨਾਲ ਤੇਰੇ ਕਦਮਾਂ ਦੇ ਵਿਚ
Walk with me, in your footsteps


ਕਾਯਨਾਤ ਮੈਂ ਵਿਛਹਾ ਦੌ ਬਿੱਲੋ ਸਾਰੀ
I will wrap the entire universe in my arms


ਬੇਹਿਜਾ ਵਿਚ, ਬੇਹਿਜਾ ਵਿਚ, ਬੇਹਿਜਾ ਵਿਚ
In the sky, in the sky, in the sky


ਬੇਹਿਜਾ ਵਿਚ ਚੱਲੀਏ Drive Longਤੇ ਨੀ
Take the drive into the sky


ਤੈਨੂ ਖੋਲ ਦਿੱਤੀ ਗੱਡੀ ਦੀ ਮੈਂ ਬਾਰੀ
I've handed over the keys to you, it's your turn now


ਤੈਨੂ ਖੋਲ ਦਿੱਤੀ ਗੱਡੀ ਦੀ ਮੈਂ ਬਾਰੀ ਸੋਹਣਿਆਂ
I've handed over the keys to you, it's your turn now, beloved




Lyrics © O/B/O APRA AMCOS
Written by: Aavy Grewal, Western Penduz

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Most interesting comment from YouTube:

@amnda.rmansyh2208

drive ... drive .

Middle of nowhere

Driving my black car
Seaching for your love
Don't know who you are

I don't even know
Colour of your eyes
But I know they are
Stunning like sunrise

When you find me I will say
I was waiting for this day
And I'll never let you go
ooo

Drive, drive baby, baby drive
Drive in the full moon light
Drive baby, baby drive
ee eee

Who are you my babe?
What's your name my love
You're the only one
I am dreaming of

Let me kiss your lips
Let me see your eyes
Let me hold you babe
Till the morning light

When you will find me I will say
I will waiting for this day
And I'll never let you go
oooo

Drive, drive baby, baby drive
Drive in the full moon light
Drive baby, baby drive
ee eee

Drive, drive baby, baby drive
Drive in the full moon light
Drive baby, baby drive
ee eee



All comments from YouTube:

@user-tp3lr3um7o

❤❤❤❤

@user-re1eq9kr9b

Очень душевный трек!

@know0800

Linda essa de cabelo preto..
Drive drive of full mon light ❤❤

@MrChupyz

PE MELODIA ASTA AM PLECAT ANUL TRECUT LA MARE. LA 2 NOAPTEA. A FOST MELODIA DRUMULUI!!!

@andrei-music

dumnezeule ce bine suna e cea mai tare mel !! am pus-o la preferate pe canalul meu !!

@Thekerff

Понравилась до невозможности!

@amnda.rmansyh2208

drive ... drive .

Middle of nowhere

Driving my black car
Seaching for your love
Don't know who you are

I don't even know
Colour of your eyes
But I know they are
Stunning like sunrise

When you find me I will say
I was waiting for this day
And I'll never let you go
ooo

Drive, drive baby, baby drive
Drive in the full moon light
Drive baby, baby drive
ee eee

Who are you my babe?
What's your name my love
You're the only one
I am dreaming of

Let me kiss your lips
Let me see your eyes
Let me hold you babe
Till the morning light

When you will find me I will say
I will waiting for this day
And I'll never let you go
oooo

Drive, drive baby, baby drive
Drive in the full moon light
Drive baby, baby drive
ee eee

Drive, drive baby, baby drive
Drive in the full moon light
Drive baby, baby drive
ee eee

@nilzaalmeida4631

Obrigado❤❤thanks!!!❤❤❤

@alexandruoctavianbucur5636

imi place foarte mult melodia asta bravo Dj Layla esti nr 1

@deejayrazvi

faina melodia , suna bine , are claritate , ii super

More Comments

More Versions