Warning
Gurlez Akhtar Karaj Randhawa Lyrics


Jump to: Overall Meaning ↴  Line by Line Meaning ↴

ਏ Yo, The Kidd!

ਓ ਕਰਦੇ ਨੇ ਤੰਗ ਜੇੜੇ ਤੈਨੂ ਨੀ ਸ਼ਿਲਾਰੂ
ਵਰਕੇਯਾ ਵਾਂਗੂ ਵੇਖੀ ਜੱਟ ਅੱਜ ਪਾੜੁ (ਰਿਹਣ ਦੇ ਜੱਟਾ ਰਿਹਣ ਦੇ)
ਓ ਕਰਦੇ ਨੇ ਤੰਗ ਜੇੜੇ ਤੈਨੂ ਨੀ ਸ਼ਿਲਾਰੂ
ਵਰਕੇਯਾ ਵਾਂਗੂ ਵੇਖੀ ਜੱਟ ਅੱਜ ਪਾੜੁ
ਤੂ ਵੀ ਕੰਨ ਲਾ ਕੇ (ਸੁਣਦੀ ਆਂ)
ਆ ਕੰਨ ਲਾ ਕੇ ਸੁਣ ਲਯੀ ਪੜਾਕੇ ਬਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਜੱਟ ਛੱਡੂ ਅੱਜ
ਹੋ ਛੱਡੂ ਅੱਜ ਚੰਨ ਕੋਯੀ ਚੜਾਕੇ ਬੱਲੀਏ
ਨੀ ਤੇਰੇ town ਵਿੱਚ

ਜੋੜ ਦੀ ਆਂ ਹਥ ਜੱਟਾ ਹੋ ਜਾਵੇ ਤੂ cool
ਡਬ ਨਾਲ ਟੰਗੀ ਫਿਰੇ Italy ਦਾ tool
ਓ ਜੋੜ ਦੀ ਆਂ ਹਥ ਜੱਟਾ ਹੋ ਜਾਵੇ ਤੂ cool
ਡਬ ਨਾਲ ਟੰਗੀ ਫਿਰੇ Italy ਦਾ tool
ਡੇਢ ਦਊਂਗਾ
ਦਊਂਗਾ ਲਗਾੜ੍ਹਿਆਂ ਦੇ ਕੰਨੋ ਕੱਢਦੀ
ਵੇ ਦੇਕੇ warning
ਦੇਕੇ warning ਜੱਟਾ ਇੱਕ ਵਾਰੀ ਛੱਡ ਦੀ
ਤੂ ਦੇਕੇ warning
ਓ warning ਜੱਟਾ ਇੱਕ ਵਾਰੀ ਛੱਡ ਦੀ
ਵੇ ਦੇਕੇ warning
Warning ਜੱਟਾ ਇੱਕ ਵਾਰੀ ਛੱਡ ਦੀ
ਤੂ ਦੇਕੇ warning

ਓ curfew ਦੇ ਵਾਂਗੂ ਪੈਦਾ ਕਰ ਦੂ ਮਹੌਲ ਨੀ
ਸਡ਼ਕਾਂ ਦੇ ਉੱਤੇ ਦੇਖੀ ਖਿੱਲਰੇ ਤੂ ਖੌਲ ਨੀ (ਕੁਛ ਨੀ ਪੇਯਾ ਐਨਾ ਕੱਮਾ ਚ)
ਓ curfew ਦੇ ਵਾਂਗੂ ਪੈਦਾ ਕਰ ਦੂ ਮਹੌਲ ਨੀ
ਸਡ਼ਕਾਂ ਦੇ ਉੱਤੇ ਦੇਖੀ ਖਿੱਲਰੇ ਤੂ ਖੌਲ ਨੀ
ਹੋ ਯਾਰ ਮੇਰੇ ਸਾਰੇ ਸਿਰੇ ਦੇ ਲਡ਼ਾਕੇ ਬਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਜੱਟ ਛੱਡੂ ਅੱਜ
ਹੋ ਛੱਡੂ ਅੱਜ ਚੰਨ ਕੋਯੀ ਚੜਾਕੇ ਬੱਲੀਏ
ਨੀ ਤੇਰੇ town ਵਿੱਚ

ਜਾਣ ਦੇ ਨੀ ਤੈਨੂ ਤੂ ਏ ਵੈਲੀਆਂ ਦਾ head ਵੇ
ਓ ਛੱਡ ਦੇ ਵੀ ਘੇਰਾ ਓ ਤਾ ਸਾਰੇ bread ਵੇ
ਹਾਏ ਜਾਣ ਦੇ ਨੀ ਤੈਨੂ ਤੂ ਏ ਵੈਲੀਆਂ ਦਾ head ਵੇ
ਛੱਡ ਦੇ ਵੀ ਘੇਰਾ ਓ ਤਾ ਸਾਰੇ bread ਵੇ
ਜੇ ਨਾ ਆਏ ਬਾਜ ਫੇਰ ਭਾਂਵੇਂ ਕੰਡਾ ਕੱਡ ਦੀ
ਵੇ ਦੇਕੇ warning
ਦੇਕੇ warning ਜੱਟਾ ਇੱਕ ਵਾਰੀ ਛੱਡ ਦੀ
ਤੂ ਦੇਕੇ warning
ਓ warning ਜੱਟਾ ਇੱਕ ਵਾਰੀ ਛੱਡ ਦੀ
ਵੇ ਦੇਕੇ warning

Warning ਦੇਕੇ

ਓ ਇੱਕ ਵਾਰੀ ਐਨਾ ਦੇ ਨੇ ਕੋਕੇ ਪੈਨੇ ਜੜਨੇ
ਓ feeler ਨੇ ਸਾਲੇ ਸਮਝਾਯਾ ਨਹੀ ਓ ਖੱੜਨੇ

ਪ੍ਯਾਰ ਨਾਲ ਵੀ ਗਲ ਹੋਯੀ ਸਕਦੀ ਆਂ

ਓ ਇੱਕ ਵਾਰੀ ਐਨਾ ਦੇ ਨੇ ਕੋਕੇ ਪੈਨੇ ਜੜਨੇ
ਓ feeler ਨੇ ਸਾਲੇ ਸਮਝਾਯਾ ਨਹੀ ਓ ਖੱੜਨੇ
ਓ teenager ਨੇ
ਹੋ teenager ਨੇ ਠੋਕਣੇ ਤਡ਼ਕ ਬਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਤੇਰੇ town ਵਿੱਚ
ਹੋ town ਵਿੱਚ ਹੋਣਗੇ ਖੜਾਕੇ ਬੱਲੀਏ
ਨੀ ਜੱਟ ਛੱਡੂ ਅੱਜ
ਹੋ ਛੱਡੂ ਅੱਜ ਚੰਨ ਕੋਯੀ ਚੜਾਕੇ ਬੱਲੀਏ
ਨੀ ਤੇਰੇ town ਵਿੱਚ

ਘਰ ਲਗ ਜਏ ਨਾ ਪਤਾ ਵੇ ਮੈਂ ਇਸੇ ਗੱਲੋਂ ਡਰਦੀ
Prince Rakhdi ਮੈਂ ਤਾਈ ਓਂ ਤੇਰੇ ਤਰਲੇ ਆ ਕਰਦੀ
ਘਰ ਲਗ ਜਏ ਨਾ ਪਤਾ ਵੇ ਮੈਂ ਇਸੇ ਗੱਲੋਂ ਡਰਦੀ
Rakhdi ਮੈਂ ਤਾਈ ਓਂ ਤੇਰੇ ਤਰਲੇ ਆ ਕਰਦੀ
ਹੈ ਨਾ ਐਨਾ ਜੋਗੇ ਓਹਨਾ ਦਾ ਭੁਲੇਖਾ ਕਢ-ਦੀ
ਵੇ ਦੇਕੇ warning
ਦੇਕੇ warning ਜੱਟਾ ਇੱਕ ਵਾਰੀ ਛੱਡ ਦੀ
ਤੂ ਦੇਕੇ warning
ਓ warning ਜੱਟਾ ਇੱਕ ਵਾਰੀ ਛੱਡ ਦੀ
ਵੇ ਦੇਕੇ warning




Warning ਜੱਟਾ ਇੱਕ ਵਾਰੀ ਛੱਡ ਦੀ
ਤੂ ਦੇਕੇ warning

Overall Meaning

The song "Warning" by Gurlez Akhtar Karaj Randhawa is a Punjabi track that centers around the idea of being warned against trying to push boundaries and cross lines. The lyrics refer to someone who is being warned by others that they are always causing trouble and trying to push the limits. The warning is to be careful and not to take things too far. The lyrics also talk about a jatt (a person belonging to the Jat community known for their bravery and courage) who is determined to stand his ground and not back down. The song ultimately warns people not to test the limits and to always stay grounded.


The song's vocals are performed by the popular Punjabi singer, Karaj Randhawa, while Yo Yo Honey Singh's frequent collaborator, The Kidd, produced the music for the track. The Kidd's production adds a modern sound to the traditional Punjabi lyrics, making "Warning" a hit among the youth. The song also features Gurlez Akhtar, who adds her melodious voice to the mix.


Line by Line Meaning

ਓ ਕਰਦੇ ਨੇ ਤੰਗ ਜੇੜੇ ਤੈਨੂ ਨੀ ਸ਼ਿਲਾਰੂ
They bother you like a burden, making you feel like a nuisance


ਵਰਕੇਯਾ ਵਾਂਗੂ ਵੇਖੀ ਜੱਟ ਅੱਜ ਪਾੜੁ (ਰਿਹਣ ਦੇ ਜੱਟਾ ਰਿਹਣ ਦੇ)
Today, Jatts are as powerful as men who never work


ਤੂ ਵੀ ਕੰਨ ਲਾ ਕੇ (ਸੁਣਦੀ ਆਂ)
You also listen carefully


ਆ ਕੰਨ ਲਾ ਕੇ ਸੁਣ ਲਯੀ ਪੜਾਕੇ ਬਲੀਏ
Listen carefully and memorize it


ਨੀ ਤੇਰੇ town ਵਿੱਚ
In your town


ਹੋ town ਵਿੱਚ ਹੋਣਗੇ ਖੜਾਕੇ ਬੱਲੀਏ
There will be a commotion in town


ਨੀ ਜੱਟ ਛੱਡੂ ਅੱਜ
Jatt, leave today


ਹੋ ਛੱਡੂ ਅੱਜ ਚੰਨ ਕੋਯੀ ਚੜਾਕੇ ਬੱਲੀਏ
Leave today, someone will take your place soon


ਜੋੜ ਦੀ ਆਂ ਹਥ ਜੱਟਾ ਹੋ ਜਾਵੇ ਤੂ cool
If you join hands with the Jatts, you'll be cool


ਡਬ ਨਾਲ ਟੰਗੀ ਫਿਰੇ Italy ਦਾ tool
With a Dub, the tool of Italy, we challenge them


ਦਊਂਗਾ ਲਗਾੜ੍ਹਿਆਂ ਦੇ ਕੰਨੋ ਕੱਢਦੀ
Cutting the ears of those who oppose


ਦੇਕੇ warning ਜੱਟਾ ਇੱਕ ਵਾਰੀ ਛੱਡ ਦੀ
Giving a warning to the Jatts to leave


ਹੋ ਯਾਰ ਮੇਰੇ ਸਾਰੇ ਸਿਰੇ ਦੇ ਲਡ਼ਾਕੇ ਬਲੀਏ
All my buddies, speak up


ਜਾਣ ਦੇ ਨੀ ਤੈਨੂ ਤੂ ਏ ਵੈਲੀਆਂ ਦਾ head ਵੇ
You don't know that you're the topic of gossip


ਛੱਡ ਦੇ ਵੀ ਘੇਰਾ ਓ ਤਾ ਸਾਰੇ bread ਵੇ
Release the ropes, and let all the bread go


ਓ ਇੱਕ ਵਾਰੀ ਐਨਾ ਦੇ ਨੇ ਕੋਕੇ ਪੈਨੇ ਜੜਨੇ
Just once, it's enough to put your heels up


ਓ feeler ਨੇ ਸਾਲੇ ਸਮਝਾਯਾ ਨਹੀ ਓ ਖੱੜਨੇ
You feelers don't understand and just stand there


ਪ੍ਯਾਰ ਨਾਲ ਵੀ ਗਲ ਹੋਯੀ ਸਕਦੀ ਆਂ
Talking with love is also possible


ਹੋ teenager ਨੇ ਠੋਕਣੇ ਤਡ਼ਕ ਬਲੀਏ
Teenagers, let's hit it hard


ਘਰ ਲਗ ਜਏ ਨਾ ਪਤਾ ਵੇ ਮੈਂ ਇਸੇ ਗੱਲੋਂ ਡਰਦੀ
I'm scared that it won't land me in trouble


ਰਖਾਂਗੀ ਮੈਂ ਤਾਈ ਓਂ ਤੇਰੇ ਤਰਲੇ ਆ ਕਰਦੀ
I'll continue to stand up for you, my dear cousin


ਹੈ ਨਾ ਐਨਾ ਜੋਗੇ ਓਹਨਾ ਦਾ ਭੁਲੇਖਾ ਕਢ-ਦੀ
They can't forget about us so easily




Lyrics © O/B/O APRA AMCOS
Written by: Prince Rakhdi

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@GeetMP3

Hanji Kive Lagya gaana Commets karke dasyo

@bajwarecords7277

Kaim Song Pra Da

@ahsanalilahori1204

Good yar

@premratanlawachha6138

Best song please like jass manak

@ahsanalilahori1204

Yar ya jo ma na comment kiya ha osa delete na karna keo ka ya asa he ha

@simranKaur-gz3qe

Bohot vadhiya song

152 More Replies...

@darshansinghrai4444

Only 15minutes nd 2.3k likes
Kya Batt haii karaj Randhawa 👏🏼👏🏼👏🏼
Nd fabolous song 💖💖😘😘😘😍😍😍😍❣️❣️❣️🔥🔥🔥

@japreetkaur5646

Prabh grewal and karaj really amazing together❤️❤️❤️

@ashishrana500

Madam gurlej akhtar ke liye ek like to bnta hai Kon Kon Meri baat se agree hai🙏🙏🙏🙏

@GurpreetSingh-uh4lu

Gurlez akhtar ji di incredible voice aa

More Comments

More Versions