Pride
NseeB Lyrics


Jump to: Overall Meaning ↴

ਨਸੀਬ !
Respect What You Got
You Are The One
You Are The Pride Of Yourself
Yeah This Is Smg!
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚੱਲ
ਦੇਖੋ ਦੇਖ ਦੂਜਿਆਨ ਨੂੰ ਹੋਇਆ ਮਾਣਦਾ ਹਾਲ
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚੱਲ
ਦੇਖੋ ਦੇਖ ਦੂਜਿਆਨ ਨੂੰ ਹੋਇਆ ਮਾੜਾ ਹਾਲ
ਹੋਯਉ ਮਾਨ ਮਹਿਸੂਸ ਜਦੋਂ ਸੌਬਾ ਕਰੂ ਜੱਟ
ਇਹੁ ਐ ਤੇਰੀ ਪਹਿਚਾਣ ਕਰੇ ਹੋਰਾਂ ਤੋਂ ਅਲੱਗ
ਆਪੇ ਆਜੂ ਤੈਨੂੰ ਬੰਣੀ ਕੇਰਾ ਸਿੱਖਣ ਤਾਂ ਲੱਗ
ਤੇਰੇ ਨਾਮ ਦੀ ਇੱਜਤ ਤੇਰੀ ਪੱਗ ਵੀਰਾ
ਪੱਗ ਬੋਝ ਨੀ ਸੀਰ ਤੇ ਤੇਰੀ ਦੇਹ ਤੇ ਨੀ ਭਾਰ
ਐਂਵੇਂ ਹੋਰਾਂ ਪਿਛੇ ਲੱਗ ਕਾਹਤੋਂ ਬੰਦਾ ਗੰਵਰ
ਬਾਪ ਦਾਦੇ ਕੋਲੋਂ ਮਿਲੀ ਜਿਹੜੀ ਰੀਤ ਨੂੰ ਤੂੰ ਸਾਂਭ
ਤੂੰ ਆਪ ਹੀ ਸਾਆਣਾ ਕੁੱਛ ਸੋਚ ਤੇ ਵਿਚਾਰ
ਪਹਿਲੇ ਦਿਨ ਤੋਂ ਹੀ ਰਹੀ ਜਿਹੜੀ ਅੰਖਾਂ ਦੀ ਚਿੰਨ
ਓਨੁ ਕੱਪੜਾ ਨਾ ਜਾਣੀ ਓਹਦੇ ਫਰਜ਼ਨ ਨੂੰ ਗਿੰਨੀ
ਸਮਾਂ ਕੱਢ ਕੇ ਕੱਢ ਲੀ ਅੱਖਾਂ ਥੱਲੋਂ ਇਤਿਹਾਸ
ਇਕ ਹੋ ਜਾਣੀ ਦੁਨੀ ਹੋਣਾ ਆਪ ਉੱਤੇ ਨਾਜ
ਤੈਨੂੰ ਕਾਹਦੀ ਦੱਸ ਥੋੜ ਪਈ
ਦੱਸ ਕਹਿੰਦਾ ਹੋਊ ਜਿਹੜਾ ਕਰੂ ਗੌਰ ਨੀ
ਜਿੱਥੇ ਤੂੰ ਉੱਥੇ ਲੱਖ ਤੇ ਕ੍ਰੋਰੇ ਨੀ
ਦੱਸ ਕਹਿੰਦਾ ਹੋਊ ਜਿਹੜਾ ਕਰੂ ਗੌਰ ਨੀ
ਜਿਹੜਾ ਕਰੂ ਗੌਰ ਨੀ
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚੱਲ
ਦੇਖੋ ਦੇਖ ਦੂਜਿਆਨ ਨੂੰ ਹੋਇਆ ਮਾਣਦਾ ਹਾਲ
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚੱਲ
ਦੇਖੋ ਦੇਖ ਦੂਜਿਆਨ ਨੂੰ ਹੋਇਆ ਮਾਦਾ ਹਾਲ
ਲੱਖ ਧਰਮੀ ਸਮਾਗਮਨ ਤੇ ਲਈ ਚੱਲ ਨਾਅਰੇ
ਬੰਧ ਸਿਰੜਨ ਤੇ ਰੁਮਾਲ ਮੂੰਹੋਣ ਜਾਚੇ ਨਾ ਲਲਕਾਰੇ
ਪੱਗ ਦਿੱਤੀ ਆਂ ਗ਼ਰੂਰ ਵੀਰਾ
ਇਸ ਪੱਗ ਦੇ ਲਾਡਾ ਚ ਯੋਧਿਆਨ ਦਾ ਖੂਨ ਵੀਰਾ
ਏਹੇ ਕੌੜਾ ਲੂਣ ਵੀਰਾ ਤੂੰ ਜਿਹੜਾ ਭੇਸ ਅਪਣਾਇਆ
ਉਹ ਜੁੰਨੂੰਨ ਵੀਰਾ ਦੱਸ ਮੈਨੂੰ ਕਿਥੇ ਸੁੱਟ ਆਇਆ
ਬੈਠਾ ਨਾਈ ਦੀ ਦੁਕਾਨ ਉੱਤੇ ਸੋਚੀ ਇਕ ਵਾਰ
ਜੰਮਣ ਤੇਰੇ ਵਾਂਗੂ ਪਾਲੇ ਤੇਰੀ ਮਾਂ ਨੇ ਤੇਰੇ ਬਾਲ
ਇਹਦੀ ਹੋਂਦ ਦੇ ਵਜੂਦ ਦੇ ਲਈ ਵੱਖ ਹੋਏ ਸੀਰ
ਹਾਰ ਪੁੱਤਰਾਂ ਦੇ ਗੱਲਾਂ ਚ ਪਵਾਏ ਕਿੰਨਾ ਚਿਰ
ਨਾਲੇ ਪੱਗ ਪੱਗ ਦੱਤ ਦੁੱਖ ਸਾਹੇ ਰਹੇ ਡੱਟੇ
ਹੱਸ ਆਰੀਅਨ ਦੇ ਚੜ੍ਹੇ ਪੂਰੇ ਧਰਮਨ ਦੇ ਪੱਕੇ
ਵੇ ਕਾਹਤੋਂ ਤੂੰ ਨਸੀਬ ਮੁੱਲ ਮੋੜ ਨਾਇਯੋ ਸਕਿਆ
ਆਪ ਰਿਹਾ ਚੁੱਪ ਜੱਗ ਨੇੜੇਆਂ ਚ ਰੱਖਿਆ
ਉੱਠ ਇਕ ਪੈਰ ਕਰ ਹੁਣ ਬਣ ਜਿੰਮੇਵਾਰ
ਖੌਰੇ ਤੇਰੇ ਬੋਲ ਸੁਣ ਕੋਈ ਬਣੇ ਸਰਦਾਰ
ਸਰਦਾਰ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚੱਲ
ਦੇਖੋ ਦੇਖ ਦੂਜਿਆਨ ਨੂੰ ਹੋਇਆ ਮੰਨਦਾ ਹਾਲ
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ
ਕਾਹਤੋਂ ਕਰੇ ਖਿਲਵਾੜ ਦੱਸ ਇੱਜ਼ਤਾਂ ਦੇ ਨਾਲ
ਐਥੇ ਖ਼ਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ




ਦੇਖੋ ਦੇਖ ਦੂਜਿਆਨ ਨੂੰ ਹੋਇਆ ਮੰਨਦਾ ਹਾਲ
ਨਸੀਬ !

Overall Meaning

In NseeB's song Pride, the lyrics suggest the importance of valuing oneself and one's identity. The words urge the listener to hold onto their turban or pugg, which is a symbol of Sikh identity and dignity, and to take pride in it. The song speaks to the reality of facing challenges and difficulties in life, but it encourages the listener to remain steadfast and strong. The lyrics also touch upon the idea of being recognized and respected by others for one's identity and the personal value that comes with embracing it. Ultimately, the song is an uplifting message of self-love and self-acceptance, reminding us to be proud of who we are and where we come from.


One interesting fact about the song is that it was released in celebration of World Turban Day, which takes place annually on April 13th. Another fact is that the music video features images of Sikhs from around the world, including a segment dedicated to the farmers' protests in India. Additionally, the song features a blend of traditional Punjabi instruments and modern electronic beats, reflecting the fusion of traditional and contemporary elements often found in Punjabi music. Further, NseeB, the artist behind the song, was born in Punjab and is now based in Canada, showcasing the global reach and influence of Punjabi music. The song has also gained recognition and praise from celebrities and influencers within the Sikh community, helping to spread its message of pride and self-acceptance.


Chords: Unfortunately, the chords for the song are not available as it is a hip-hop/rap song with electronic beats and no official sheet music.




Lyrics © O/B/O APRA AMCOS
Written by: NseeB, Big Kay SMG

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Most interesting comments from YouTube:

@nseeb

ਬਣੀ ਯੋਿਧਆਂ ਦਾ ਮਾਣ ਸ਼ਮਸ਼ੀਰਾਂ ਦੀ ਧਾਰ ਬਣ ਕੇ
ਕੀਤੀ ਮਾਿੜਆਂ ਦੀ ਰਾਖੀ ਜੁਲਮਾਂ ਤੇ ਵਾਰ ਬਣ ਕੇ,

ਕੀ ਕੀਮਤ ਹੈ ਇਸ ਦੀ, ਨਾ ਦਸ ਹੋਇਆ ਿਕਸੇ ਤੋਂ
ਰਹੀ ਗੁਰੂ ਦੀ ਰਹਿਮਤ ਸਿਰ ਤੇ ਦਸਤਾਰ ਬਣ ਕੇ !

~ ਨਸੀਬ

#ShareAndSupport #RealHipHop



@gaganmehra7225

ਸਿਰਫ ਗਿਣੇ ਚੁਣੇ ਸਿੰਗਰ ਹੀ ਪੱਗ ਨੂੰ ਆਪਣੇ ਗਾਣੇ ਦਾ ਅਸਲੀ ਮਹੱਤਵ ਦਿੰਦੇ ਨੇ। ਕੀ ਗੱਲ ਬਾਕੀਆ ਦੀ ਜਮੀਰ ਮਰ ਗਈ।ਉਝ ਤਾ ਬਹੁਤ ਸਿੰਗਰ ਤੁਰੇ ਫਿਰਦੇ ਨੇ। ਜਿਉਂਦੇ ਰਹੋ ਸਾਨੂੰ ਮਾਨ ਹਾ ਤੁਹਾਡੇ ਉਪਰ।
ਥੋਕੋ like ਜੇਕਰ ਸਹੀ ਕਿਹਾ ਤਾਂ
ਸਿੱਧੂ ਮੂਸੇਵਾਲਾ
ਰਣਜੀਤ ਬਾਵਾ
ਤਰਸੇਮ ਜੱਸੜ
ਸਤਿੰਦਰ ਸਰਤਾਜ
ਦਿਲਜੀਤ ਦੋਸਾਂਝ
ਤੇ ਹੁਣ ਨਸੀਬ
❣️❣️❣️❣️❣️❣️👇👇👇👇



All comments from YouTube:

@nseeb

ਬਣੀ ਯੋਿਧਆਂ ਦਾ ਮਾਣ ਸ਼ਮਸ਼ੀਰਾਂ ਦੀ ਧਾਰ ਬਣ ਕੇ
ਕੀਤੀ ਮਾਿੜਆਂ ਦੀ ਰਾਖੀ ਜੁਲਮਾਂ ਤੇ ਵਾਰ ਬਣ ਕੇ,

ਕੀ ਕੀਮਤ ਹੈ ਇਸ ਦੀ, ਨਾ ਦਸ ਹੋਇਆ ਿਕਸੇ ਤੋਂ
ਰਹੀ ਗੁਰੂ ਦੀ ਰਹਿਮਤ ਸਿਰ ਤੇ ਦਸਤਾਰ ਬਣ ਕੇ !

~ ਨਸੀਬ

#ShareAndSupport #RealHipHop

@harjotsingh8885

Att karti bro

@jashan0012

NseeB #respect bruh🔥🔥

@karanjakhal1246

Knt aa

@AmritBhullar

ਵੀਰ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਇੱਕ ਗਾਣਾ ਬਣਾ ਦੇ

@HarjitSingh-wh8fn

🔥🔥🔥🔥🔥 ਨਿਰੀ 👌👌👌

132 More Replies...

@navpreetsingh5775

ਪੱਗ ਮੇਰੇ ਸ਼ਰੀਰ ਦਾ ਰੂਹਾਨੀ ਹਿਸਾ ਹੈ ।
proud to be sikh💗

@manveer.raamgarhia

ਸਰਦਾਰੀ ਦੀ ਗੱਲ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ 🔥 RESPECT ✊🏻

@lovekhehra2875

Kisan da drdd gon de ve himt kesa kesa ch e hunde a

@isameersinghz

ਪੱਗ ਲਈ ਦਿਲੋਂ ਪਿਆਰ
ਪਰ ਜਿਹਨਾਂ ਨੇ ਇਹ Song ਨੂੰ Dislike ਕੀਤਾ
ਵਾਹਿਗੁਰੂ ਓਹਨੂੰ ਸਮੱਤ ਬਖਸ਼ੀਂ

More Comments

More Versions