Step
Preet Harpal Lyrics


Jump to: Overall Meaning ↴  Line by Line Meaning ↴

3 ਲੱਖ ਦਾ ਤੂੰ ਲਹਿੰਗਾ ਬਣਵਾ ਲਿਆ
ਲਕ ਪਤਲੇ ਤੇ ਟਿਕਦਾ ਹੀ ਨਾ
ਰੱਬ ਦਿਤਾ ਤੈਨੂੰ ਰੂਪ ਪੁਨ ਪੁਨ ਕੇ
ਜਿਹੜਾ ਹਟੀਆਂ ਤੇ ਵਿਕਦਾ ਹੀ ਨਾ
ਰੱਬ ਦਿਤਾ ਤੈਨੂੰ ਰੂਪ ਪੁਨ ਪੁਨ ਕੇ
ਜਿਹੜਾ ਹਟੀਆਂ ਤੇ ਵਿਕਦਾ ਹੀ ਨਾ
ਐਂਨੇ ਜ਼ੋਰ ਨਾਲ ਨਚ ਨਾ ਤੂੰ ਬਲੀਏ
ਐਂਨੇ ਜ਼ੋਰ ਨਾਲ ਨਚ ਨਾ ਤੂੰ ਬਲੀਏ
ਸੂਹੇ ਮੁਖੜੇ ਦਾ ਰਗ ਡੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ

5 ਫੁਟ ਤੇ 11 ਇੰਚ ਕਦ ਨੀ
ਕਿਨਾ ਬੂਰੀਆਂ ਦਾ ਦੁਧ ਪੀਵੇ ਕਾੜ ਕੇ
ਤੇਰੇ ਲੰਗਦਾ ਕੋਲੋ ਦੀ ਹਰ ਗਬਰੂ
ਕੁੰਡੀਆਂ ਮੁੱਛਾਂ ਨੂੰ ਵੱਟ ਚਾਡ਼ ਕੇ
5 ਫੁਟ ਤੇ 11 ਇੰਚ ਕਦ ਨੀ
ਕਿਨਾ ਬੂਰੀਆਂ ਦਾ ਦੁਧ ਪੀਵੇ ਕਾੜ ਕੇ
ਤੇਰੇ ਲੰਗਦਾ ਕੋਲੋ ਦੀ ਹਰ ਗਬਰੂ
ਕੁੰਡੀਆਂ ਮੁੱਛਾਂ ਨੂੰ ਵੱਟ ਚਾਡ਼ ਕੇ
ਜਿਹਦਾ ਤੇਰੇ ਚੱਕਰਾਂ ਦੇ ਵਿਚ ਪੇ ਗਿਆ
ਤੇਰੇ ਚੱਕਰਾਂ ਦੇ ਵਿਚ ਪੇ ਗਿਆ
ਗਰੀਬ ਦੀ ਜਵਾਨੀ ਰੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ

ਐਵੇਂ ਲਕ ਨੂੰ ਕਲਾਵੇ ਰਿਹੰਦਾ ਭਰਦਾ
ਨਾ ਜਾਂਦਾ ਜਰਿਆ ਪਰਾਂਦਾ ਤੇਰੀ ਗੁੱਤ ਦਾ
ਐਵੇਂ ਡੋਲ ਕੀਤੇ ਜਾਵੇ ਨਾ ਈਮਾਨ ਨੀ
ਨੱਢੀਏ ਬੇਗਾਨੇ ਕਿਸੇ ਪੁੱਤ ਦਾ
ਐਵੇਂ ਲਕ ਨੂੰ ਕਲਾਵੇ ਰਿਹੰਦਾ ਭਰਦਾ
ਨਾ ਜਾਂਦਾ ਜਰਿਆ ਪਰਾਂਦਾ ਤੇਰੀ ਗੁੱਤ ਦਾ
ਐਵੇਂ ਡੋਲ ਕੀਤੇ ਜਾਵੇ ਨਾ ਈਮਾਨ ਨੀ
ਨੱਢੀਏ ਬੇਗਾਨੇ ਕਿਸੇ ਪੁੱਤ ਦਾ
ਜਿਹੜੇ ਗੱਬਰੂ ਦਾ ਹੱਥ ਲਏਂਗੀ ਫੜ ਨੀ
ਗੱਬਰੂ ਦਾ ਹੱਥ ਲਏਂਗੀ ਫੜ ਨੀੁ
ਓਹਦੀ ਬੰਦ ਤਕਦੀਰ ਖੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ

ਨੀ ਤੂੰ ਲਾਹੋਰ ਤੋਂ ਮੰਗਾਈ ਜੁੱਤੀ ਕੱਢਵੀਂ
ਜਿਹੜੀ ਲਹਿੰਗੇ ਨਾਲ ਕਰੀ ਫਿਰੇ match ਨੀ
ਏਨੀ ਵਾਰ ਗੱਲਾਂ ਨਾਲ ਖੇਹ ਗਏ ਝੁਮਕੇ
ਪੇ ਗਏ ਗੋਰਿਆਂ ਗੱਲਾਂ ਤੇ scratch ਨੀ
ਨੀ ਤੂੰ ਲਾਹੋਰ ਤੋਂ ਮੰਗਾਈ ਜੁੱਤੀ ਕੱਢਵੀਂ
ਜਿਹੜੀ ਲਹਿੰਗੇ ਨਾਲ ਕਰੀ ਫਿਰੇ match ਨੀ
ਏਨੀ ਵਾਰ ਗੱਲਾਂ ਨਾਲ ਖੇਹ ਗਏ ਝੁਮਕੇ
ਪੇ ਗਏ ਗੋਰਿਆਂ ਗੱਲਾਂ ਤੇ scratch ਨੀ
ਕਿਹੰਦੇ ਆ ਗਿਆ ਪਸੰਦ ਤੈਨੂੰ Preet ਨੀ
ਆ ਗਿਆ ਪਸੰਦ ਤੈਨੂੰ Preet ਨੀ
ਵੇਖੀ ਤੇਰੇ ਲਈ ਓ ਵੀਕ ਮੂਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ
ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ




ਤੇਰੀ ਜਿਹਦੇ ਨਾਲ ਅੱਖ ਖੇਹ ਗਈ
ਨੀ ਪਾਉਂਦਾ ਭੰਗੜਾ step ਭੁਲ ਜੁ

Overall Meaning

Preet Harpal's song "Step In" is a Punjabi language song that talks about a woman's beauty and how it can leave anyone mesmerized. The song highlights the beauty of a woman who has spent three lakhs on her dress and makes it clear that she is not going to stop there. The use of the phrase "Rabb Dita" emphasizes that she is blessed with beauty from God, and it is so attractive that it leaves those who see her in awe. The lyrics further mention how the woman's beauty makes the singer forget his dancing steps, signifying how powerful her charm is.


The lyrics also talk about the woman's physical attributes, such as her height and how she walks confidently, even though she wears high heels, implying that she is self-assured and confident. The reference to langda-kolo, which means big buttocks or hips, is a common Punjabi expression to describe a woman's beauty. However, the lyrics also suggest that a person's destiny changes when they come across her.


Overall, the song Step In talks about the beauty of a woman and how it can almost have a trance-like effect on anyone who sees her. Preet Harpal's lyrics, coupled with the upbeat music, make it an enjoyable song to listen and dance to.


Line by Line Meaning

3 ਲੱਖ ਦਾ ਤੂੰ ਲਹਿੰਗਾ ਬਣਵਾ ਲਿਆ
You got a wedding dress made worth three lakh rupees


ਲਕ ਪਤਲੇ ਤੇ ਟਿਕਦਾ ਹੀ ਨਾ
You look slim and slender in it, and it looks perfect on you


ਰੱਬ ਦਿਤਾ ਤੈਨੂੰ ਰੂਪ ਪੁਨ ਪੁਨ ਕੇ
God has blessed you with beauty time and time again


ਜਿਹੜਾ ਹਟੀਆਂ ਤੇ ਵਿਕਦਾ ਹੀ ਨਾ
You are the one who attracts attention wherever you go


ਐਂਨੇ ਜ਼ੋਰ ਨਾਲ ਨਚ ਨਾ ਤੂੰ ਬਲੀਏ
You dance with so much energy and enthusiasm


ਸੂਹੇ ਮੁਖੜੇ ਦਾ ਰਗ ਡੁਲ ਜੁ
The fabric of your pink veil is flowing in the wind with grace


ਤੇਰੀ ਜਿਹਦੇ ਨਾਲ ਅੱਖ ਖੇਹ ਗਈ
I couldn't take my eyes off you


ਨੀ ਪਾਉਂਦਾ ਭੰਗੜਾ step ਭੁਲ ਜੁ
I forget my usual Bhangra steps when I dance with you


5 ਫੁਟ ਤੇ 11 ਇੰਚ ਕਦ ਨੀ
You are 5 feet and 11 inches tall


ਕਿਨਾ ਬੂਰੀਆਂ ਦਾ ਦੁਧ ਪੀਵੇ ਕਾੜ ਕੇ
Your height makes short women envious


ਤੇਰੇ ਲੰਗਦਾ ਕੋਲੋ ਦੀ ਹਰ ਗਬਰੂ
Your waist is as slender as a willow


ਕੁੰਡੀਆਂ ਮੁੱਛਾਂ ਨੂੰ ਵੱਟ ਚਾਡ਼ ਕੇ
You excel with jewelry and makeup


ਜਿਹਦਾ ਤੇਰੇ ਚੱਕਰਾਂ ਦੇ ਵਿਚ ਪੇ ਗਿਆ
I am spinning around in your circles


ਤੇਰੇ ਚੱਕਰਾਂ ਦੇ ਵਿਚ ਪੇ ਗਿਆ
I am spinning around in your circles


ਗਰੀਬ ਦੀ ਜਵਾਨੀ ਰੁਲ ਜੁ
I reminisce about my youth as a poor man


ਐਵੇਂ ਲਕ ਨੂੰ ਕਲਾਵੇ ਰਿਹੰਦਾ ਭਰਦਾ
You make single men pine for you


ਨਾ ਜਾਂਦਾ ਜਰਿਆ ਪਰਾਂਦਾ ਤੇਰੀ ਗੁੱਤ ਦਾ
I can't resist the temptation of your kissable lips


ਐਵੇਂ ਡੋਲ ਕੀਤੇ ਜਾਵੇ ਨਾ ਈਮਾਨ ਨੀ
I can't maintain my composure when I'm around you


ਨੱਢੀਏ ਬੇਗਾਨੇ ਕਿਸੇ ਪੁੱਤ ਦਾ
I am like a helpless child without you


ਜਿਹੜੇ ਗੱਬਰੂ ਦਾ ਹੱਥ ਲਏਂਗੀ ਫੜ ਨੀ
You won't let the hands of those who are envious touch you


ਗੱਬਰੂ ਦਾ ਹੱਥ ਲਏਂਗੀ ਫੜ ਨੀੁ
You won't let the hands of those who are envious touch you


ਓਹਦੀ ਬੰਦ ਤਕਦੀਰ ਖੁਲ ਜੁ
Their fate becomes unsealed


ਨੀ ਤੂੰ ਲਾਹੋਰ ਤੋਂ ਮੰਗਾਈ ਜੁੱਤੀ ਕੱਢਵੀਂ
You want me to buy you a shoe from Lahore


ਜਿਹੜੀ ਲਹਿੰਗੇ ਨਾਲ ਕਰੀ ਫਿਰੇ match ਨੀ
You wear a lehenga that doesn't match with anything


ਏਨੀ ਵਾਰ ਗੱਲਾਂ ਨਾਲ ਖੇਹ ਗਏ ਝੁਮਕੇ
Your earrings dance along with every word you say


ਪੇ ਗਏ ਗੋਰਿਆਂ ਗੱਲਾਂ ਤੇ scratch ਨੀ
Your hair doesn't get in the way of white girls' conversations


ਕਿਹੰਦੇ ਆ ਗਿਆ ਪਸੰਦ ਤੈਨੂੰ Preet ਨੀ
People say that Preet fell for you


ਆ ਗਿਆ ਪਸੰਦ ਤੈਨੂੰ Preet ਨੀ
Preet fell for you


ਵੇਖੀ ਤੇਰੇ ਲਈ ਓ ਵੀਕ ਮੂਲ ਜੁ
I watched, and I also fell for you




Lyrics © Universal Music Publishing Group
Written by: JSL SINGH, PREET HARPAL

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@navdeepmg9087

ਰੱਬ ਦਿੱਤਾ ਤੈਨੂੰ ਰੂਪ 😇✍️👌

@SainiMehul5

👌

@radhiuamkhan5709

Ghaint gal baat veer ji sare song ji 💣☠👌👌👌

@MrManandudeja

nyc beats...

@wordsareswords

The only singer whom i can keep on listening in earphones , No Raula Rappa .
Simple singer all time favourite. Keep it up bro , God bless you !!

@mohitgupta-ug5hx

SUPERB

@tegbirbhullar3583

Bomb

@Harpreetkaur-lw1px

👍👍👍👍👍👍👌👌👌👌👌

@fitnessandtravel1201

preet is return..........same as we expect we see

@punnu1570

Step 😍👌🏼

More Comments

More Versions