Game
Shooter Kahlon Lyrics


Jump to: Overall Meaning ↴

ਨਜ਼ਰ ਰਖਯੋ ਨਜ਼ਰ ਰਖਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਹੋ ਸਿਦਾ ਏ ਸੰਕੇਤ ਮੇਰਾ ਰਿਸ਼ਤੇ ਦਾਰਾ ਨੂੰ
ਮੱਡਾ ਦੇਖ ਮੈਨੂੰ ਛੱਡ ਚੁਕੀਯਾ ਓਹ ਨਾਰਾ ਨੂੰ
ਸੋਚਯੋ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
ਜਿਦਣ ਆਯਾ ਸੱਮਨੇ ਤੇ ਚੰਗੀ ਤਰਾਹ ਅਉਖਾ
ਥੋਡੇ ਬੱਨੇ ਸੁਪਨਾ ਸਜਾ ਨਹੀਓ ਸੱਕਦੇ
ਕਦੇ ਵੀ ਗਰੀਬ ਮੂਹਰੇ ਆ ਨਹੀ ਓ ਸੱਕਦੇ
ਲੱਗਦਾ ਏ ਤੁਵਾਣੁ ਅਸੀ cycle ਆ ਤੇ ਗਿੱਛ ਗਏ
ਜੇਹਡੇ ਕਦੇ ਗੱਡੀਯਾਂ ਚਲਾ ਨਹੀ ਓ ਸੱਖਦੇ
Diary ਵਿੱਚ ਨਾ ਦਗੇਬੱਜਾ ਦੇ ਨੇ ਚੇਪਣੇ
ਖੱਡ ਕੇ stage ਏ ਮੇਹ ਵੀ ਸੱਬ ਨੋ ਲੱਪੇਟ ਨੇ
ਜੇ ਛੱਤੀ ਹਿਮਤ ਥੋਡੀ ਓਸ time ਤੇ
ਵੀਰੇ ਕਾਰਕੇ ਹਿਮਤ ਹੱਸਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਜੱਣ ਦਾ ਸੀ ਜੱਣ ਦਾ ਸੀ
ਜੱਣ ਦਾ ਸੀ ਤੋਨੂ ਤੁੱਸੀ ਆਪਣੇ ਮੁਹੌ ਦੱਸੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ ਹੋ ਹੋ

ਹੋ ਕਈਯਾ ਸੀ ਜੋ ਮੈਨੂ ਸੱਬ ਗੱਲਾਂ ਯਾਦ ਰਖਿਯਾਨ
ਕੋਠੀਯਾਨ ਨਾ ਟੋਹਣ ਕਦੇ ਝੋਪਡੀਯਨ ਕਛਿਯਾਨ
ਦੁਨਿਯਾ ਨਾ ਚੱਲਦੇ ਏ ਬਣਦੇਯਾ ਕੇਹਨ ਨਾਲ ਜੀ
ਜਿਸ ਦਿਨ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਿਹਾਨ ਨਾ
ਹਨ ਸੱਚੀ ਗੱਲ ਆਜੀਬ ਜੀ ਸਯਾਨੇ ਦੀ ਕੇਹੰਦੀ ਏ
ਚੜੇਯਾ ਜੇ ਸੂਰਜ ਤੇ ਸ਼ਾਮ ਵੀ ਤਾ ਪੈਂਦੀ ਏ
ਰੱਬ ਨੇ ਆ time ਐਥੇ ਸਾਰੇਯਾ ਲਈ ਬੰਨੇ ਯਾ
ਜਗਾਹ ਕਦੇ ਕਿਸੇ ਦੀ ਨਾ top ਉੱਤੇ ਰਿਹੰਦੀ ਏ
ਲੱਗ ਜਾਵੇ ਟੇਮ short cut ਆਜ਼ਮੌਣਾ ਏ
ਦੁਨਿਯਾ ਦੀ ਮੈ ਕੋਈ ਚਾਰ ਦਿਨ ਦਾ ਪਰੋਣਾ ਨੀ
ਹੋ ਸਫਰ ਓਹ੍ਨਾ ਦੇ ਹੁੰਦੇ ਲੰਬੇ ਸੋਹਣੀਏ ਨੀ
ਜਿਹਦੇ ਚੱਲਦੇ ਨੇ ਕੱਦਮ slow
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਜੱਣ ਦਾ ਸੀ ਜੱਣ ਦਾ ਸੀ
ਜੱਣ ਦਾ ਸੀ ਤੋਨੂ ਤੁੱਸੀ ਆਪਣੇ ਮੁਹੌ ਦੱਸੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁੰਨ ਮੇਰੇ ਤੇ ਨਜ਼ਰ ਰਖੇਯੋ ਹੋ ਹੋ

ਹੋ ਜੱਗ ਉੱਤੇ ਹੁੰਦਾ ਨਹੀ ਓ ਭੇਤੀ ਕੋਈ ਲੇਖ ਦਾ
ਦੱਸ ਦਾ ਏ ਸਮਾ ਐਥੇ ਕੌਣ ਕੀਹਦੇ ਮੈ ਮੈਚ ਦਾ
ਟੂਟਦੇ ਹੁੰਦੇ ਨੇ ਦੇਖੀ ਰੱਤਾਂ ਨੂ ਜੋ ਸੁਪਨੇ
ਹਾ ਮਾਂ ਏ ਤੇਰਾ ਪੁੱਤ ਅੱਖਾਂ ਖੁਲਿਯਨ ਚ ਦੇਖਦਾ
ਹੋ ਮੇਰੇ ਚ ਪ੍ਯਾਸ ਪਾਣੀ ਅੱਪ ਆਯੂ ਚੱਲ ਕੇ
ਟੇਕਦਾ ਨੀ ਕੋਈ ਜਗਾਹ ਕਿਸੇ ਆਲੀ ਮੱਲ ਕੇ
ਹੋ ਅੱਜ ਛੱਡ ਓਹਦਾ ਕੁਝ ਕੱਲ ਵੀ ਨੀ ਬੰਦਾ
ਮਿਹਨਤ ਤੋ ਬਿਨਾ ਜਿਹਦੀ ਨਿਗਾਹ ਹੁੰਦੀ ਫੱਲ ਤੇ
ਦੁਨਿਯਾ ਨੇ ਰੰਗ ਨਿੱਤ ਨਵੇ ਹੀ ਦਿਖੌਨੇ ਆ
ਕਿਸੇ ਨੇ ਫਡੌਨੇ ਹੱਥ ਕਿਸੇ ਨੇ ਛਡੌਣੇ ਆ
ਹੋ ਸੱਬ ਸੱਮੇ ਹੱਥ ਜਦੋਂ ਅਂਬੜਾਂ ਨੂ ਪੌਣੇ
ਫਿਰ ਖੜ ਕੇ ਜ਼ਰੂਰ ਤੱਖਯੋ

ਹੋ ਗੱਲਾਂ ਸਬ ਸੱਚ ਵੀਰੇ ਜੋ ਜੋ ਤੂ ਕਿੱਤੀਯਾਂ
ਤੂ ਤਾ ਬੱਸ ਕਿੱਤੀਯਾਂ ਨੇ ਮੇਰੇ ਨਾ ਬਿਤੀਯਾਂ
ਜਿਹਦੇ ਨਾਲ ਬੇਹਂਦੇ ਸਾਲੀ ਓਹਨੂ ਢੰਗ ਮਾਰਦੇ ਆ
ਬੁੱਕਲਾ ਦੇ ਖੇਡ ਦੇ ਸਪਾ ਦਿਯਾ ਨੀਤਿਯਾਂ
ਏਕ ਸੀ ਘਾ ਟੈਮ ਲੋਕੀ ਤਾਹਨੇ ਸਿਗੇ ਕੱਸਦੇ
Middle class ਬੰਦਾ ਮੈਨੂ ਸਿਗੇ ਦੱਸਦੇ
ਪੈਸੇ ਨਾਲ ਜੱਜ ਕਰਦੇ ਸੀਗੇ ਔਕਾਤਾ ਆਂ ਨੂ
ਸ਼ਕਲੋਂ ਨੀ ਸੋਹਣਾ ਬਈ ਆਖ ਕੇ ਸੀ ਹੱਸ ਦੇ
ਹੋ ਮੈਂ ਕਿਹਾ ਬਈ ਓ ਤੂ ਗੈਮਾ ਦੇਖੀ ਪੈਂਦੀਯਾ
ਕੱਰਦਾ ਜੋ ਗੱਲਾਂ ਏਹ ਸੱਦਾ ਨਹੀ ਓ ਰੈਹਣ ਦਿਯਾ
ਜੁਰਤ ਚਾਹੀ ਦੀ ਜੰਗ ਜ਼ਿੰਦਗੀ ਦੀ ਜੀਤ ਨੇ ਨੂ
ਬੱਲੇਯਾ ਮੁਕਾਮ ਇਥੇ ਸ਼ਕਲਾਂ ਨੀ ਲੈਂਦੀਯਨ
ਓਹੀ ਹੋਯੀ ਗੱਲ ਰੀਤ ਦੁਨਿਯਾ ਦੀ change ਹੁਈ
ਪਲੈ ਸੀਗਾ ਸਾਇਕਲ ਤੇ ਸਾਇਕਲ ਤੋਂ Range ਹੋਯੀ
ਮਾਰਦੀ ਏ ਗੱਲਾਂ ਸਾਲੀ ਦੁਨਿਯਾ ਤਾ ਵੈਲੀ ਏ
ਹੁੰਨ ਦੇਖ G.T ਰੋਡ ਉੱਤੇ ਕਿੱਲੇ ਚ ਹਵੇਲੀ ਏ
ਹੋ ਦੇਖ ਮੱਡਾ ਟਾਇਮ ਤੇਰਾ ਦਿੱਲ ਕਾਹਤੋਂ ਘੱਟ ਦਾ
Tme ਨਾਹੀ ਓ ਦੌਰ ਆਯਾ ਮੂਸੇ ਆਲੇ ਜੱਟ ਦਾ
ਜਦੋਂ ਆਯੀ ਬਰੀ ਤੇਰੀ ਆਪੇ ਹੀ ਅੱਗੇ ਜਾਵੇਗਾ
ਜਿਹਿਨੂ ਕਰੇ ਰੱਬ ਅੱਗੇ ਓਹੋ ਪਿਛੇ ਕਦੋਂ ਹੱਟਦਾ
ਹੋ ਬੱਦਲਾਂ ਗੇ ਦੌਰ ਓ ਤੂ ਗੱਲ ਕੇਹਡੀ ਕਹਿ ਆ
ਦੇਖ ਅੱਜ ਗੱਬਰੂ ਨੇ ਧੂਡ ਗੱਡੀ ਪਈ ਆ
ਦੁਨਿਯਾ ਨੂ ਉਂਝ ਤਾਂ ਮੈਂ ਕੱਲਾ ਹੀ ਡੋਵਾਲ ਨੀ
ਕਿਸਮ੍ਤੋਂ ਹੋ ਗਾਏ ਆਪਾਂ ਦੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ




ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁੰਨ ਸਾਡੇ ਤੇ ਨਜ਼ਰ ਰਖੇਯੋ ਹੋ ਹੋ

Overall Meaning

The lyrics of Shooter Kahlon's song "Game" are a reflection of the artist's self-confidence and determination to succeed despite any obstacles or negativity that may come his way. The song begins with the words "Nazar rakheyo" which can be translated as "Keep an eye on me." This is a declaration to those who doubt him that he is here to stay and will not be deterred by their skepticism.


The lyrics go on to emphasize the importance of staying focused and not letting distractions or negativity affect his path. Shooter Kahlon acknowledges that he has faced difficulties and challenges, but he refuses to let them define him. He speaks of his ambition and his desire to achieve his dreams, even if he faces criticism or is underestimated by others.


The song also highlights the artist's perseverance and resilience. He acknowledges that success requires hard work and determination, and he is ready to face any obstacles that come his way. He asserts his belief in himself and his abilities, making it clear that he is determined to prove his worth and make a mark in the industry.




Lyrics © Universal Music Publishing Group
Written by: Sidhu MooseWala, Shooter Kahlon

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Most interesting comments from YouTube:

@punjabipoetry2710

celebration 2 million
ਮਾਨ ਛੱਡ ਤੂੰ ਖਾਨ ਰੋਲ ਤੇ
ਕੌਡੀਆ ਭਾਅ ਅਸਤਾਦ ਤੋਲਤੇ
ਮਾਰੀਆ ਹੋਈਆ ਸਾਡੀਆ ਮਾਰਾਂ ਨੇ
ਦੋ ਮਿਲੀਅਨ ਪੂਰੇ ਕਰਤੇ
ਵੈਰੀ ਖੂੰਝੇ ਲਾਕੇ ਧਰਤੇ
ਗੇਮ ਘੁਮਾਤੀ ਚਿੱਟੇ ਦਿਨ ਵਿੱਚ ਯਾਰਾਂ ਨੇ

ਜੱਟੋ ਮੇਰਾ ਲਿਖਿਆ ਪੰਸਦ ਆਇਆ ਜੇ ਚੈੱਨਲ ਸਬਸਕ੍ਆਈਬ ਕਰਦੋ। ਮੈਨੂੰ ਹਜ਼ਾਰ ਸਬਸਕਰਾਈਬਰ ਚਾਹੀਦੇ ਆ। ਫਿਰ ਮੈਂ ਵੀ ਧੂੜ ਠਾ ਦੇਣੀ ਜੀ



@gumnaamdhaliwal7474

ਪੈਂਦੀ ਏ ਘਮਾਉਣੀ ਗੇਮ ਘੁੰਮਦੀ ਨੀ ਬਾਈ ਓਏ
ਮੰਜ਼ਿਲ ਪੈਰਾਂ ਨੂੰ ਸੌਖੇ ਚੁੰਮਦੀ ਨੀ ਬਾਈ ਓਏ
ਜਾਗਣਾ ਰਾਤਾਂ ਨੂੰ ਪੈਂਦਾ ਸੌਂ ਕੇ ਸਿੱਕਾ ਚੱਲੇ ਨਾ
ਫਿਕਰ ਕਰੀ ਨਾ ਰੱਬ ਖੜੇ ਬੰਦੇ ਕੱਲੇ ਨਾ
ਅੱਗੇ ਅੱਗੇ ਚੱਕ ਪੂਛਾ ਦੌੜਦੀਆਂ ਦੁੱਕੀਆ
ਲਏ ਹੋਏ ਸਟੈਂਡ ਤੋ ਜੇ ਬੰਦਾਂ ਕਦੇ ਹੱਲੇ ਨਾ
ਖੱਦਰਾ ਤੋ ਛੇਤੀ ਬਣ ਜਾਂਦੀਆ ਨੇ ਗੁੱਚੀਆ
ਧੋਖਿਆ ਤੋ ਸੋਚਾਂ ਹੋਣ ਰੱਖੀਆਂ ਜੇ ਉੱਚੀਆ
ਮਾੜੇ ਬੰਦੇ ਦਾ ਤਾਂ ਇੱਥੇ ਰੱਬ ਵੀ ਨੀ ਸਾਥ ਦਿੰਦਾਂ
ਸਿਖਰੀ ਪਹੁੰਚਾਉਦੀਆਂ ਹੋ ਨੀਅਤਾਂ ਨੇ ਸੁੱਚੀਆ
ਜਾਣਗੇ ਹੋ ਜੜੇ ਕੋਕੇ ਵੈਰੀਆ ਦੇ ਮੱਥੇ ਚ
ਕਲਮ ਦਾ ਲੋਹਾ ਚੱਲ ਜਾ ਤੂੰ ਤਪਾਈ ਓਏ
ਪੈਂਦੀ ਏ ਘਮਾਉਣੀ ਗੇਮ ਘੁੰਮਦੀ ਨੀ ਬਾਈ ਓਏ
ਮੰਜ਼ਿਲ ਪੈਰਾਂ ਨੂੰ ਸੌਖੇ ਚੁੰਮਦੀ ਨੀ ਬਾਈ ਓਏ
ਗੁਮਨਾਮ ਧੌਲਾ

subscribe my youtube channel frds



All comments from YouTube:

@harmandeepsingh9946

2024 ?? Please mark your presence😅

@SAINIGAMINGFFYT

😢😢😢❤

@jonnyyt989

❣️

@bibekdeb9656

Here ❤

@tusharjoshi414

Listening everyday

@narutobhaiya2192

Daily routine bro

15 More Replies...

@satvirsingh9247

Legend listening in March ❤

@prachigupta8185

😭😭😭😭😭😭😭😭😭😭🥳😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

@heartbreakgaming393

21 March 2024 wale attendence lao❤

@gouravpathania6827

Kaint aa gaana eh ❤❤

More Comments

More Versions