Aag
The PropheC Lyrics


Jump to: Overall Meaning ↴  Line by Line Meaning ↴

ਕਿੱਤੀਯਾਂ ਨੇ ਮਿਹਨਤਾ ਬਥੇਰਿਆ
ਹਾਰ ਕਦੀ ਮੰਨੀ ਮੈ ਤਾ ਨਈ ਏ
ਜੀਤ ਤੋਹ ਬਗੈਰ ਕੋਈ ਚੈਨ ਨਾ
ਫੈਲ ਅੱਸੀ ਦੇਖੇ ਹੁਣ ਕੇ ਏ
ਹੁਣ ਰਖੇਯਾ ਮੈ ਸਾਮਨੇ ਨਿਸ਼ਾਨਾ
ਭੁਲ ਸਕਦਾ ਨੀ ਰਾਹ
ਨਾਲੇ ਰਖੇ ਅੱਸੀ ਸ਼ੌਂਕ ਅਵੱਲੇ
ਮੈਨੂ ਨਾ ਕੋਈ ਪਰਵਾਹ
ਨੀ ਗੱਡੀਆਂ ਘੁਮਾਈ ਫਿਰਦਾ
ਨੀ ਸ਼ਿਅਰ ਪਿਛਹੇ ਲਾਈ ਫਿਰਦਾ
ਨੀ ਜੱਗ ਸਾਰਾ ਦੇਖਦਾ ਫਿਰੇ
ਨੀ ਮੁੰਡਾ ਅੱਗ ਲਾਈ ਫਿਰਦਾ
ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ
ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ

ਕਿੱਤੀਯਾਂ ਤਰੱਕੀਆਂ ਤੇ ਪੂਰੀ ਏ ਚੜ੍ਹਾਈ ਨਇਓ ਸਿਰ ਚੜ੍ਹਦੀ
ਮੰਜਿਲਾ ਨੂ ਪੌਣ ਲ ਨੀ ਯਾਰਾਂ ਨੇ ਤਾਹਿ ਦਿਨ ਰਾਤ ਇਕ ਕਰਤੀ
I've been getting no sleep ਰਾਤਾਂ ਨੂ ਮੈ ਜਾਗਦਾ
ਤਾਹੀਓ ਨਵੀ ਅੱਗੇ ਹੋਣ ਰੋਜ ਮੁੰਡਾ ਭਾਲਦਾ
I've been on the down no ਜੱਗ ਨਾਇਓ ਜਾਂਦਾ
ਪਰ ਜਜ਼ਬਾਤ ਨੀ ਮੈ ਜਾਂ ਵਾਂਗ ਸਾਂਭਦਾ
ਵੇ ਰਖੇਯਾ ਮਈ ਸਾਮਨੇ ਨਿਸ਼ਾਨਾ
ਭੁਲ ਸਕਦਾ ਨੀ ਰਾਹ
ਨਾਲੇ ਰਖੇ ਅੱਸੀ ਸ਼ੌਂਕ ਅਵੱਲੇ
ਮੈਨੂ ਨਾ ਕੋਈ ਪਰਵਾਹ
ਨੀ ਗੱਡੀਆਂ ਘੁਮਾਈ ਫਿਰਦਾ
ਨੀ ਸ਼ਿਅਰ ਪਿਛਹੇ ਲਾਈ ਫਿਰਦਾ
ਨੀ ਜੱਗ ਸਾਰਾ ਦੇਖਦਾ ਫਿਰੇ
ਨੀ ਮੁੰਡਾ ਅੱਗ ਲਾਈ ਫਿਰਦਾ
ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ
ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ
ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ
ਅੱਜ ਰੁਕਣਾ ਮੈ ਨਈਊਓ Say what u wanna say yo

ਹਮ ਨੀ ਮੁੰਡਾ ਅੱਗ ਲਾਈ ਫਿਰਦਾ ਨੀ ਧੂਆਂ ਚ ਪਾਈ ਫਿਰਦਾ
ਨੀ ਮੁੰਡਾ ਅੱਗ ਲਾਈ ਫਿਰਦਾ ਨੀ ਧੂਆਂ ਚ ਪਾਈ ਫਿਰਦਾ

Overall Meaning

The lyrics of Aag by The PropheC describe the struggles and hardships one faces while chasing their dreams. The singer highlights the importance of not giving up even when facing failure, because true success comes from persistence and hard work. The phrase "ਕਿੱਤੀਆਂ ਨੇ ਮਿਹਨਤਾ ਬਥੇਰਿਆ" (kittyaan ne mehnataa batheeriaa) means "they have put in a lot of effort" which shows the hard work put in by the person who is now being praised. The following line "ਹਾਰ ਕਦੀ ਮੰਨੀ ਮੈ ਤਾ ਨਈ ਏ" (haar kadi manni main ta nai ae) means "I have never accepted defeat". The chorus "ਨੀ ਗੱਡੀਆਂ ਘੁਮਾਈ ਫਿਰਦਾ ਨੀ ਸ਼ਿਅਰ ਪਿਛਹੇ ਲਾਈ ਫਿਰਦਾ ਨੀ ਜੱਗ ਸਾਰਾ ਦੇਖਦਾ ਫਿਰੇ ਨੀ ਮੁੰਡਾ ਅੱਗ ਲਾਈ ਫਿਰਦਾ" (ni gaddiyan ghumaai firda ni shaihar pichhe laai firda ni jag saara dekhda fire ni munda aag laai firda) means "He drives around in his car, looking back, looking around at the world, burning everything, burning bright". The words "ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ" (ajj rukna main naiyoon jo kehna tusi kah jao) mean "Today I will not stop, say what you want to say".


The entire song talks about a person who has been working hard to achieve their dreams and facing struggles along the way. The line "ਕਿੱਤੀਆਂ ਤਰੱਕੀਆਂ ਤੇ ਪੂਰੀ ਏ ਚੜ੍ਹਾਈ ਨਇਓ ਸਿਰ ਚੜ੍ਹਦੀ" (kittyaan tarakiyaan te pooree ae chadhayi naiyo sir chadhdee) talks about how the person has achieved success and has not let it get to their head.


Line by Line Meaning

ਕਿੱਤੀਆਂ ਨੇ ਮਿਹਨਤਾ ਬਥੇਰਿਆ
People have worked hard


ਹਾਰ ਕਦੀ ਮੰਨੀ ਮੈ ਤਾ ਨਈ ਏ
I have never accepted defeat


ਜੀਤ ਤੋਹ ਬਗੈਰ ਕੋਈ ਚੈਨ ਨਾ
Without victory, there is no peace


ਫੈਲ ਅੱਸੀ ਦੇਖੇ ਹੁਣ ਕੇ ਏ
We see the spread now, what to do?


ਹੁਣ ਰਖੇਯਾ ਮੈ ਸਾਮਨੇ ਨਿਸ਼ਾਨਾ
Now I keep the target in front of me


ਭੁਲ ਸਕਦਾ ਨੀ ਰਾਹ
I cannot forget the way


ਨਾਲੇ ਰਖੇ ਅੱਸੀ ਸ਼ੌਂਕ ਅਵੱਲੇ
We still keep our interests close


ਮੈਨੂ ਨਾ ਕੋਈ ਪਰਵਾਹ
I don't care about anything


ਨੀ ਗੱਡੀਆਂ ਘੁਮਾਈ ਫਿਰਦਾ
He drives the car around


ਨੀ ਸ਼ਿਅਰ ਪਿਛਹੇ ਲਾਈ ਫਿਰਦਾ
He follows the lion from behind


ਨੀ ਜੱਗ ਸਾਰਾ ਦੇਖਦਾ ਫਿਰੇ
He looks at the entire world


ਨੀ ਮੁੰਡਾ ਅੱਗ ਲਾਈ ਫਿਰਦਾ
He sets fire to the world


ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ
Today I will not stop, say what you want to say


ਕਿੱਤੀਯਾਂ ਤਰੱਕੀਆਂ ਤੇ ਪੂਰੀ ਏ ਚੜ੍ਹਾਈ ਨਇਓ ਸਿਰ ਚੜ੍ਹਦੀ
Progress is complete, it does not go to my head


I've been getting no sleep ਰਾਤਾਂ ਨੂ ਮੈ ਜਾਗਦਾ
I stay awake at night


ਤਾਹੀਓ ਨਵੀ ਅੱਗੇ ਹੋਣ ਰੋਜ ਮੁੰਡਾ ਭਾਲਦਾ
That's why I keep moving forward, the guy thinks every day


I've been on the down no ਜੱਗ ਨਾਇਓ ਜਾਂਦਾ
I've been down, the world doesn't come to an end


ਪਰ ਜਜ਼ਬਾਤ ਨੀ ਮੈ ਜਾਂ ਵਾਂਗ ਸਾਂਭਦਾ
But I control my emotions like a lion


ਵੇ ਰਖੇਯਾ ਮਈ ਸਾਮਨੇ ਨਿਸ਼ਾਨਾ
Hey, I keep my target in front of me


ਅੱਜ ਰੁਕਣਾ ਮੈ ਨਈਊਓ Say what u wanna say yo
Today I will not stop, say what you want to say, yo


ਹਮ ਨੀ ਮੁੰਡਾ ਅੱਗ ਲਾਈ ਫਿਰਦਾ ਨੀ ਧੂਆਂ ਚ ਪਾਈ ਫਿਰਦਾ
I set fire to the world, the smoke follows


ਨੀ ਮੁੰਡਾ ਅੱਗ ਲਾਈ ਫਿਰਦਾ ਨੀ ਧੂਆਂ ਚ ਪਾਈ ਫਿਰਦਾ
He sets fire to the world, the smoke follows




Lyrics © O/B/O APRA AMCOS
Written by: The PropheC

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions