Tu Ki Jaane
The PropheC Lyrics


Jump to: Overall Meaning ↴  Line by Line Meaning ↴

ਦਿਲ ਦਾ ਨੀ ਹਾਲ ਕਿਡਾ ਦਸੀਏ ਤੈਨੂੰ
ਦਿਲ ਮੇਰੇ ਵਿਚ ਕਿਡਾ ਵਸੀਏ ਨੀ ਤੂ
ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਨੀ ਤੂ ਕਿ ਜਾਣੇ ਨੀਂਦਾ ਠਗਿਯਾ ਤੂ
ਨੀ ਤੂ ਕਿ ਜਾਣੇ ਰਾਤਾਂ ਲੰਬੀਆਂ ਨੂ
ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਦਿਲ ਦਾ ਨੀ ਹਾਲ ਕਿਡਾ ਦਸੀਏ ਤੈਨੂੰ
ਦਿਲ ਮੇਰੇ ਵਿਚ ਕਿਡਾ ਵਸੀਏ ਨੀ ਤੂ
ਹੂਨ ਸਾਂਹ ਤੈਨੂੰ ਮਿਲਣ ਨੂ ਰੁਕਿਯਾ
ਨੀ ਜਾਣਾ ਜਾਂ ਤੇਰੇ ਪਿਛੇ ਮੂਕਿਆ
ਕਿਵੇ ਸਾਮਨੇ ਲੇ ਆਵਾ ਚਾਹ ਲੁਕਿਆ ਨੂ
ਤੇਰੇ ਨਾਲ ਹਰ ਸਾਂਹ ਚਨੇਯਾ ਤੈਨੂ ਮੈਂ ਆਪਣਾ ਮਨੇਯਾ

ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਨੀ ਤੂ ਕਿ ਜਾਣੇ ਨੀਂਦਾ ਠਗਿਯਾ ਤੂ
ਨੀ ਤੂ ਕਿ ਜਾਣੇ ਰਾਤਾਂ ਲੰਬੀਆਂ ਨੂ
ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਕੱਲੇ ਕੱਲੇ ਹੁਣ ਚੈਨ ਨਾ ਔਂਦਾ ਨੀ
ਕੱਲੇ ਕੱਲੇ ਹੁਣ ਚੈਨ ਨਾ ਔਂਦਾ ਨੀ
ਮਾਰ ਮੈਂ ਮਿੱਟਤਾ ਫਿਰ ਵੀ ਚਵਾ ਮੇਰੇਯਾ ਦਿਲਾ ਤੂ
ਤੇਰੇ ਤੋ ਬਿਨਾ ਕੀਤੇ ਮੈਂ ਜਾਵਾ ਦਸਦੇ ਜ਼ਰਾ ਤੂ ਆ
ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਨੀ ਤੂ ਕਿ ਜਾਣੇ ਨੀਂਦਾ ਠਗਿਯਾ ਤੂ
ਨੀ ਤੂ ਕਿ ਜਾਣੇ ਰਾਤਾਂ ਲੰਬੀਆਂ ਨੂ
ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
ਯੇਹ ਦਿਲ ਤੇਰਾ ਕਿ ਯੇਹ ਦਿਲ ਮੇਰਾ ਦੀ

ਯੇਹ ਦਿਲ ਤੇਰਾ ਕਿ ਯੇਹ ਦਿਲ ਮੇਰਾ ਦੀ
ਸਹਾਰਾ ਬੰਨ ਤੂ, ਸਹਾਰਾ ਬੰਨ ਤੂ

Overall Meaning

The lyrics to The PropheC’s song Tu Ki Jaane explores the theme of heartbreak, where the singer is struggling to come to terms with his emotions. The chorus repeats the phrase “ne tu ki jaane” which translates to “do you even know”, highlighting the frustration and confusion the singer feels towards his own feelings and the other person. The first verse expresses how the singer’s heart is feeling, and he asks the other person if they know what’s wrong with his heart since they have made a home there. The second verse shifts to the singer’s desires to see and talk to the other person. He is questioning why they’re avoiding him and how he can face them despite the pain they have caused him. The repetition in the chorus further emphasizes the difficult emotions surrounding heartbreak and how it can make people question everything they thought they knew about themselves and others.


Line by Line Meaning

ਦਿਲ ਦਾ ਨੀ ਹਾਲ ਕਿਡਾ ਦਸੀਏ ਤੈਨੂੰ
Do you even know the state of my heart?


ਦਿਲ ਮੇਰੇ ਵਿਚ ਕਿਡਾ ਵਸੀਏ ਨੀ ਤੂ
You reside in my heart and soul


ਨੀ ਤੂ ਕਿ ਜਾਣੇ ਪੀੜਾ ਲੱਗਿਆ ਨੂ
Do you know how much pain I am in?


ਨੀ ਤੂ ਕਿ ਜਾਣੇ ਨੀਂਦਾ ਠਗਿਯਾ ਤੂ
Do you know how you steal my sleep away?


ਨੀ ਤੂ ਕਿ ਜਾਣੇ ਰਾਤਾਂ ਲੰਬੀਆਂ ਨੂ
Do you know how long my nights are?


ਹੂਨ ਸਾਂਹ ਤੈਨੂੰ ਮਿਲਣ ਨੂ ਰੁਕਿਯਾ
Now I hesitate to even meet you


ਨੀ ਜਾਣਾ ਜਾਂ ਤੇਰੇ ਪਿਛੇ ਮੂਕਿਆ
I don't know whether I should face you, or stay hidden behind you


ਕਿਵੇ ਸਾਮਨੇ ਲੇ ਆਵਾ ਚਾਹ ਲੁਕਿਆ ਨੂ
I hesitate to even show myself to you


ਤੇਰੇ ਨਾਲ ਹਰ ਸਾਂਹ ਚਨੇਯਾ ਤੈਨੂ ਮੈਂ ਆਪਣਾ ਮਨੇਯਾ
I associate every breath of mine with you, I've made you my own


ਕੱਲੇ ਕੱਲੇ ਹੁਣ ਚੈਨ ਨਾ ਔਂਦਾ ਨੀ
I don't get any peace, day or night


ਮਾਰ ਮੈਂ ਮਿੱਟਤਾ ਫਿਰ ਵੀ ਚਵਾ ਮੇਰੇਯਾ ਦਿਲਾ ਤੂ
Even if I try to forget you, the flavor of you lingers in my heart


ਤੇਰੇ ਤੋ ਬਿਨਾ ਕੀਤੇ ਮੈਂ ਜਾਵਾ ਦਸਦੇ ਜ਼ਰਾ ਤੂ ਆ
Without you, I am lost, please come back to me


ਯੇਹ ਦਿਲ ਤੇਰਾ ਕਿ ਯੇਹ ਦਿਲ ਮੇਰਾ ਦੀ
This heart belongs to you, and yours belongs to me


ਸਹਾਰਾ ਬੰਨ ਤੂ, ਸਹਾਰਾ ਬੰਨ ਤੂ
Be my support and stay by my side




Lyrics © O/B/O APRA AMCOS
Written by: The PropheC

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@karanpurohit6127

I respect those who listen to every song of Prophec.

@himanshupal9289

Bro i love prophec c he is legend

@abhijeetprusty

but i dnt know y he is not getting fame like others

@harshitguleria3698

True artist 💕

@athulk2002

My life.....I can't show my opinion about him by words more than this.....😍😙

@viveksharma9033

i wish that god will give him same fame like others ❤️ he is pure

11 More Replies...

@Bhaiyu01

That "Dhak-Dhak" robotic voice in background is magical.

@yashmaurya9340

His music composition is something that no other indian artist can ever match❤️🔥

@devendra4233

mickey singh

@poojadevendra8838

@@devendra4233 thats right but prophec is greater music then mickey

More Comments

More Versions