Don't Worry
Sunny Malton Lyrics


Jump to: Overall Meaning ↴  Line by Line Meaning ↴

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ
ਗੱਲ ਮੋੜੀ ਨਾ ਮੇਰੀ
ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

ਗੱਲ ਦਿਲ ਦੀ ਦੱਸਾਂ ਨਾ ਹੋਵੀ ਪੱਰਦਾ
ਤੇਰੇ ਬਿਨ ਨੀ ਸਰਦਾ ਤੇਰੇ ਉਤੇ ਮਰਦਾ
ਲੱਗਦਾ ਏ ਡਰ ਤੇਰੇ ਹੱਥ ਨਾ ਛੱਡੇ
ਮੌਤ ਤੋਂ ਨੀ ਡਰਦਾ ਮੌਤ ਤੋਂ ਨੀ ਡਰਦਾ
ਕਰਦੇ ਦੇਫੈਮ ਬੜੇ ਗੱਲਾਂ ਕਰ ਕੇ
Care ਨਾ ਕਰੀ ਕੁੜੇ care ਨਾ ਕਰੀ
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

ਇਕ ਰੁਗਾਂ ਬਲੈਕ
ਰੱਸੀਆਂ ਦੀ ਰਾਣੀ ਇਕ ਡਿੱਗੀ ਚ ਰੱਖੀ
ਕਰਦਾ ਨੀ ਧੱਕਾ ਜੇ ਕੋਈ ਅਗਲਾ ਕਰੂਗਾ
ਮੈਨੂੰ ਫੇਰ ਨਾ ਢਕੀ ਮੈਨੂੰ ਫੇਰ ਨਾ ਢਕੀ
ਕਾਹਤੋਂ ਦਿਲ ਹੋਲਾ ਕਰੇ ਨੀ ਤੂੰ
ਕਿਲ ਜੱਟ ਸੁਨ ਕੋਲੋਂ weapon 3 ਕੋਲ weapon 3
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

Baby my baby u know i love you
ਕਿੰਨੀ ਕਰਦੀ ਆ ਤੇਰੀ ਪ੍ਰਵਾਹ
ਏਨਾ ਹੰਜੂਆ ਨੂੰ ਪੁੱਛ ਕੇ ਤਾ ਦੇਖੀ
ਕੀਤੇ ਲੜ ਦੀ ਆ ਤੇਰੇ ਲਈ ਦੁਆ
ਰੱਬ ਜਾਂ ਕੇ ਲਿਖਿਆ ਲੇਖੀ
ਵੇ ਇਜਹਾਰ ਨਾ ਕਰਾ
ਮੈ ਤੈਨੂੰ ਖੋਣ ਤੋਂ ਡਰਾਂ
ਤੇਰੀ ਫਿਕਰਾਂ ਚ ਸਾਰੀ ਰਾਤ ਜਾਗਦੀ ਰਹੀ
I think about you day and night
You always on my mind
ਜੇ ਤੂੰ ਮੇਰੇ ਕੋਲੋਂ ਨਾ ਕਿਵੇਂ ਦਿਲ ਨੂੰ ਮੈ ਸਮਝਾਵਾਂ
ਸਦਾ ਤੇਰੇ ਨਾਲ ਖੜਾ ਨਾਲ ਤੁਰਾਂ ਬਣ ਤੇਰਾ ਪਰਛਾਵਾਂ

ਤੈਨੂੰ ਕੋਈ ਨਾ ਫਿਕਰ ਕਿੰਝ ਪੈਂਦੇ ਤੇਰੇ ਹੌਲ
ਯਾਰ ਮੇਰੇ ਕੋਲ ਲੈ ਕੇ ਡੱਬ ਪਸਤੌਲ
ਕਰਦੇ ਆ ਚਿੱਲ ਨੀ ਤੂੰ ਆਜਾ ਸਾਡੇ ਕੋਲ
ਬਣਿਆ ਮਾਹੌਲ ਦੇਖ ਬਣਿਆ ਮਾਹੌਲ
ਕਿੰਨੇ time ਚਲਦੇ ਆ ਸਾਡੇ ਸਾਹ ਜੱਟੀਏ
ਰਹਿੰਦੇ ਆ ਆਪਾ ਦੋਵੇ ਨਾਲ ਜੱਟੀਏ
ਸਾਰਿਆਂ ਨੂੰ ਛੱਡ ਵਹਿਮ ਦਿਲੋਂ ਕੱਢ
ਮੇਰੇ ਨਾਲ ਤੂੰ ਖੜੀ ਬਸ ਨਾਲ ਤੂ ਖੜੀ
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ




ਗੱਲ ਮੋੜੀ ਨਾ ਮੇਰੀ
ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

Overall Meaning

The Punjabi song "Don't Worry" by Sunny Malton is about the singer reassuring his lover not to worry about him. The lyrics repeat the phrase "Don't worry about me" throughout the song. The singer opens by saying that he doesn't want his lover to turn away from him, and he doesn't want her to be far from him. He then talks about how he doesn't tell anyone what's on his mind but realizes that he shouldn't be scared to hold back his emotions with his lover. He reassures her that she shouldn't worry about him because he isn't scared of death, and there are more significant things to worry about than him.


The chorus features the singer repeating the phrase "Don't worry about me." In the second verse, he talks about how he is protective of his lady and is willing to defend her if anyone tries to harm her. He advises her to stay away from thoughts that cause her worry and to stick with him. The song ends with the singer repeating the opening lines, emphasizing his desire for his lady to stay close to him.


Line by Line Meaning

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ
I don't want to change the topic or go far away from you, my love


ਗੱਲ ਦਿਲ ਦੀ ਦੱਸਾਂ ਨਾ ਹੋਵੀ ਪੱਰਦਾ
I won't hide what's in my heart


ਤੇਰੇ ਬਿਨ ਨੀ ਸਰਦਾ ਤੇਰੇ ਉਤੇ ਮਰਦਾ
Without you, I feel cold and I'm dying for you


ਲੱਗਦਾ ਏ ਡਰ ਤੇਰੇ ਹੱਥ ਨਾ ਛੱਡੇ ਮੌਤ ਤੋਂ ਨੀ ਡਰਦਾ
I feel scared and won't let go of your hand, I'm not scared of death


ਕਰਦੇ ਦੇਫੈਮ ਬੜੇ ਗੱਲਾਂ ਕਰ ਕੇ Care ਨਾ ਕਰੀ ਕੁੜੇ care ਨਾ ਕਰੀ
People spread rumors and talk big, don't bother with them


ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ Don't Worry about me
Just trust me with one thing, don't worry about me


ਇਕ ਰੁਗਾਂ ਬਲੈਕ ਰੱਸੀਆਂ ਦੀ ਰਾਣੀ ਇਕ ਡਿੱਗੀ ਚ ਰੱਖੀ
One red shawl, the queen of silks, kept in a trunk


ਕਰਦਾ ਨੀ ਧੱਕਾ ਜੇ ਕੋਈ ਅਗਲਾ ਕਰੂਗਾ ਮੈਨੂੰ ਫੇਰ ਨਾ ਢਕੀ
I won't push back if someone else tries to mess with me, I won't retreat either


ਕਾਹਤੋਂ ਦਿਲ ਹੋਲਾ ਕਰੇ ਨੀ ਤੂੰ ਕਿਲ ਜੱਟ ਸੁਨ ਕੋਲੋਂ weapon 3 ਕੋਲ weapon 3
You make my heart to feel warm, you are the fortress of the Jatts, listen to me with weapon 3 nearby


Baby my baby u know i love you ਕਿੰਨੀ ਕਰਦੀ ਆ ਤੇਰੀ ਪ੍ਰਵਾਹ
Baby my baby you know I love you, how much I love you is beyond measuring


ਏਨਾ ਹੰਜੂਆ ਨੂੰ ਪੁੱਛ ਕੇ ਤਾ ਦੇਖੀ ਕੀਤੇ ਲੜ ਦੀ ਆ ਤੇਰੇ ਲਈ ਦੁਆ
Ask the tears and you will see, how much I have fought for you and prayed


ਰੱਬ ਜਾਂ ਕੇ ਲਿਖਿਆ ਲੇਖੀ ਵੇ ਇਜਹਾਰ ਨਾ ਕਰਾ
God has written our destiny, don't make it hard by not confessing


ਮੈ ਤੈਨੂੰ ਖੋਣ ਤੋਂ ਡਰਾਂ ਤੇਰੀ ਫਿਕਰਾਂ ਚ ਸਾਰੀ ਰਾਤ ਜਾਗਦੀ ਰਹੀ
I'm scared to lose you, I stay up all night worrying about you


I think about you day and night You always on my mind
I can't stop thinking of you, you're always on my mind


ਜੇ ਤੂੰ ਮੇਰੇ ਕੋਲੋਂ ਨਾ ਕਿਵੇਂ ਦਿਲ ਨੂੰ ਮੈ ਸਮਝਾਵਾਂ ਸਦਾ ਤੇਰੇ ਨਾਲ ਖੜਾ ਨਾਲ ਤੁਰਾਂ ਬਣ ਤੇਰਾ ਪਰਛਾਵਾਂ
If I can't express my feelings to you, I'll always stand with you and be your reflection


ਤੈਨੂੰ ਕੋਈ ਨਾ ਫਿਕਰ ਕਿੰਝ ਪੈਂਦੇ ਤੇਰੇ ਹੌਲ ਯਾਰ ਮੇਰੇ ਕੋਲ ਲੈ ਕੇ ਡੱਬ ਪਸਤੌਲ
I never worry about anything troubling you, I'll carry a loaded gun to protect you, my friend


ਕਰਦੇ ਆ ਚਿੱਲ ਨੀ ਤੂੰ ਆਜਾ ਸਾਡੇ ਕੋਲ ਬਣਿਆ ਮਾਹੌਲ ਦੇਖ ਬਣਿਆ ਮਾਹੌਲ
You act so chill, come be with me and see the atmosphere we create


ਕਿੰਨੇ time ਚਲਦੇ ਆ ਸਾਡੇ ਸਾਹ ਜੱਟੀਏ ਰਹਿੰਦੇ ਆ ਆਪਾ ਦੋਵੇ ਨਾਲ ਜੱਟੀਏ
Time is passing so quickly for us, we stand strong with each other


ਸਾਰਿਆਂ ਨੂੰ ਛੱਡ ਵਹਿਮ ਦਿਲੋਂ ਕੱਢ ਮੇਰੇ ਨਾਲ ਤੂੰ ਖੜੀ ਬਸ ਨਾਲ ਤੂ ਖੜੀ
Leave all the doubts behind, stand with me and only me, you stand by my side




Lyrics © O/B/O APRA AMCOS
Written by: Sunny Malton

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Most interesting comment from YouTube:

@shilpi158

@@SakshamSharma29

Are I'm sister not bro 🤦. Ok lekin SOE ka music bahut osm hai. Kuch to information do yeh kha se hai kis country se belong karta hai. Aur eska pura naam kya hai etc ....

Aur AP Dhillon ka song "Insane" hai uska music director jo hai (GMINXR) uska bhi kuch information mujhe chaiye photos etc ..


Kyuki mere top 5 Urban Punjabi music directors yhi hai


(1) GMINXR (Insane) & SOE (Never fold) (Same rank)


(2) Intense (Excuses + Toxic) & Kid (Chosen + Burberry + Legend + Level) & Merxi (Scapegoat + Love sick + 0 to 100)

(1) GMINXR & SOE

(2) Intense , Merxi & Kid


Aur en 5 mein se 2 ka mujhe pta hai Intense & kid. Lekin baki 3 ka nhi pta (GMINXR, SOE & Merxi)



All comments from YouTube:

@sagarpreetkaur4300

This is versatility of sunny bro

@5911RIDE

Sidhu X Sunny Fans Like
Love From Heart ♥️

@SakshamSharma-tb9ex

Yuhh😈

@ranjeetghusar

Right saying

@pamasingh1930

Very nice

@harjass_Hariow

https://youtube.com/shorts/G6SQ1gS5W9k?feature=share support 🙏

@sunnymalton1

THANK YOU TO ALL THE FANS!! DON'T FORGET TO COMMENT, LIKE AND SHARE THIS VIDEO!!! MORE MUSIC ON THE WAY, HOPE YOU ENJOYED THIS PACK

@NorthPointMallGaming

Nice 🙂🔥

@NorthPointMallGaming

First 🥇

@NorthPointMallGaming

Sidhu x sunny 😎🔥

More Comments

More Versions