Real
Amantej Hundal Lyrics


Jump to: Overall Meaning ↴  Line by Line Meaning ↴

All black ਪਾਏ ਕਪੜੇ ਨੇ ਤੇਰੇ ਯਾਰ ਦੇ,
ਪਗ ਵੇਲ ਪੇਚ ਸੀਨੇ ਅਲਹ੍ਰਾ ਦੇ ਠਾਰ ਦੇ (ਅਲਹ੍ਰਾ ਦੇ ਠਾਰ ਦੇ )
ਸ਼ੇਖੀਆਂ ਨੀ ਮਾਰਦੇ, ਬ੍ਲੈਕ ਸ਼ੀਸ਼ੇ ਕਾਰ ਦੇ,
ਪਿਛੇ-ਪਿਛੇ ਔਣ ਨਡਿਆ,
ਕਮ ਕਰੀਦੇ ਆ ਬਸ ਸਾਰ ਦਈਦਾ ਏ,
ਹੱਸ ਗਲਾਂ ਕਰਦੇ ਨਾ ਵੱਡਿਆ ਵੱਡਿਆ
ਕਮ ਕਰੀਦੇ ਆ ਬਸ ਸਾਰ ਦਈਦਾ ਏ,
ਹੱਸ ਗਲਾਂ ਕਰਦੇ ਨਾ ਵੱਡਿਆ ਵੱਡਿਆ
ਗਲਾਂ ਕਰਦੇ ਨਾ ਵੱਡਿਆ

We Don’t Talk Shit!

ਗੀਤ ਗੀਤਕਾਰ ਦਾ ਖੁਦ ਘੈਂਟ ਬਣੀ ਜਾਂਦੇ,
ਸਿਂਗਰ ਵੀ ਸਾਲੇ ਬਿਨਾ ਗੱਲੋਂ ਸੀਨੇ ਤ੍ਨੀ ਜਾਂਦੇ,
ਤ੍ਨੀ ਜਾਂਦੇ, fame ਦੀ ਨਾ ਭੂਖ
ਮੰਗੀ ਸਾਰਿਆਂ ਦੀ ਸੁਖ,
ਅਸੀ ਡੋਰਾ ਰੱਬ ਉੱਤੇ ਛੱਡਿਆ,
ਕਮ ਕਰੀਦੇ ਆ ਬਸ ਸਾਰ ਦਈਦਾ ਏ,
ਹਾਸ ਗੱਲਾਂ ਕਰਦੇ ਨਾ ਵੱਡਿਆ -ਵੱਡਿਆ
ਕਮ ਕਰੀਦੇ ਆ ਬਸ ਸਾਰ ਦਈਂ ਏ,
ਹਾਸ ਗੱਲਾਂ ਕਰਦੇ ਨਾ ਵੱਡਿਆ -ਵੱਡਿਆ
ਗੱਲਾਂ ਕਰਦੇ ਨਾ ਵੱਡਿਆ

No

ਜ਼ੋਰ ਜਿਗਰੇ ਚ ਹੈਨਿ,
ਗੱਲਾਂ ਵਿਚ ਰਾਬ ਲਾਹ ਲੇਈਆ,
ਪੰਜਾਬ ਦੀ ਜਵਾਨੀ ਨੂ ਆ ਨਸ਼ਿਆ ਨੇ ਖਾ ਲੇਈਆ,
ਕਰੂ ਬਾਬਾ ਮਿਹਰ ਹੁਣ ਲਗਨੀ ਨਾ ਦੇਰ,
ਰਿਹ ਜਾਣਿਆ ਨੇ ਜੀਬਾਂ ਅੱਡਿਆ, ਅੱਡਿਆ
ਜਾਣਿਆ ਨੇ ਜੀਬਾਂ ਅੱਡਿਆ, ਅੱਡਿਆ
ਕਮ ਕਰੀਦੇ ਆ ਬਸ ਸਾਰ ਦਾਯਿਦਾ ਏ,
ਹੱਸ ਗਲਾਂ ਕਰਦੇ ਨਾ ਵੱਡਿਆ -ਵੱਡਿਆ
ਕਮ ਕਰੀਦੇ ਆ ਬਸ ਸਾਰ ਦਯਿਦਾ ਏ,
ਹੱਸ ਗਲਾਂ ਕਰਦੇ ਨਾ ਵੱਡਿਆ -ਵੱਡਿਆ
ਗਲਾਂ ਕਰਦੇ ਨਾ ਵੱਡਿਆ

ਕਿਸੇ ਯਾਰ ਨਾਲ ਯਾਰ-ਮਾਰ ਕਰਦੇ ਨਾ
ਜੇਡਾ ਕਰੇ ਐਸਾ ਕਮ ਓ ਯਾਰ ਜਰਦੇ ਨਾ,
ਯਾਰ ਜਰਦੇ ਨਾ
ਰਬ ਕਰਾਮਾਤ ਕਰੇ ਜੇਡੀ ਸੋਚ ਤੋਂ ਵੀ ਪਰੇ,
ਸਾਬ ਕਸਰਾਂ ਜਾਣਿਆ ਕੱਡਿਆ, ਕੱਡਿਆ,
ਸਾਬ ਕਸਰਾਂ ਜਾਣਿਆ ਕੱਡਿਆ, ਕੱਡਿਆ,
ਕੱਮ ਕਰੀਦੇ ਆ ਬਸ ਸਾਰ ਡੈਈਦਾ ਏ,




ਹੱਸ ਗਲਾਂ ਕਰਦੇ ਨਾ ਵੱਡਿਆ -ਵੱਡਿਆ,
ਗੱਲਾਂ ਕਰਦੇ ਨਾ ਵੱਡਿਆ

Overall Meaning

The lyrics to Amantej Hundal's song Real explore the theme of authenticity and staying true to oneself. The opening line "All black paye kapde ne tere yaar de" translates to "all black clothes are worn by your friend", suggesting that the singer's friend may be trying to fit in or conform to a certain image or trend. The song continues to criticize those who talk negatively about others, asserting that the singer and his crew don't engage in such behavior.


The chorus of the song emphasizes the idea of not worrying about impressing others and being content with oneself. The repetition of "kam karide aa bas saar dei da e, has galan karde na vaddiya vaddiya" essentially means "we do the bare minimum and don't worry about impressing others, we don't need to laugh and talk big." The song then delves into the theme of peer pressure and how the youth can get caught up in trying to impress their friends instead of staying true to themselves. The lyrics "kise yaar nal yaar-maar karde na, jeda kare esa kam oh yaar jare na" mean "we don't engage in gossiping or bring others down to look good, and those who do engage in such behavior aren't true friends."


Overall, the song encourages listeners to stay true to themselves and not be concerned with impressing or fitting in with others. It encourages positive, authentic behavior and speaking well of others rather than engaging in negative gossip or behavior.


Line by Line Meaning

All black ਪਾਏ ਕਪੜੇ ਨੇ ਤੇਰੇ ਯਾਰ ਦੇ,
Your friend is dressed in all black clothes


ਪਗ ਵੇਲ ਪੇਚ ਸੀਨੇ ਅਲਹ੍ਰਾ ਦੇ ਠਾਰ ਦੇ (ਅਲਹ੍ਰਾ ਦੇ ਠਾਰ ਦੇ )
Your friend wears a turban and a chain with Alhara's emblem


ਸ਼ੇਖੀਆਂ ਨੀ ਮਾਰਦੇ, ਬ੍ਲੈਕ ਸ਼ੀਸ਼ੇ ਕਾਰ ਦੇ,
The police don't bother him, he has tinted windows


ਪਿਛੇ-ਪਿਛੇ ਔਣ ਨਡਿਆ,
He always comes late


ਕਮ ਕਰੀਦੇ ਆ ਬਸ ਸਾਰ ਦਈਦਾ ਏ,
He only talks a little


ਹੱਸ ਗਲਾਂ ਕਰਦੇ ਨਾ ਵੱਡਿਆ ਵੱਡਿਆ
He doesn't laugh too much


ਗਲਾਂ ਕਰਦੇ ਨਾ ਵੱਡਿਆ
He doesn't talk too much


We Don’t Talk Shit!
We don't talk bad about others


ਗੀਤ ਗੀਤਕਾਰ ਦਾ ਖੁਦ ਘੈਂਟ ਬਣੀ ਜਾਂਦੇ,
The singer becomes a clock himself


ਸਿਂਗਰ ਵੀ ਸਾਲੇ ਬਿਨਾ ਗੱਲੋਂ ਸੀਨੇ ਤ੍ਨੀ ਜਾਂਦੇ,
Even without lyrics, the singer is talented


ਤ੍ਨੀ ਜਾਂਦੇ, fame ਦੀ ਨਾ ਭੂਖ ਮੰਗੀ ਸਾਰਿਆਂ ਦੀ ਸੁਖ,
He doesn't care about fame, just wants to please his audience


ਅਸੀ ਡੋਰਾ ਰੱਬ ਉੱਤੇ ਛੱਡਿਆ,
We have left everything in God's hands


ਹਾਸ ਗੱਲਾਂ ਕਰਦੇ ਨਾ ਵੱਡਿਆ -ਵੱਡਿਆ ਕਮ ਕਰੀਦੇ ਆ ਬਸ ਸਾਰ ਦਈਦਾ ਏ,
We don't talk too much and only do what's necessary


No
No


ਜ਼ੋਰ ਜਿਗਰੇ ਚ ਹੈਨਿ,
There is strength in our hearts


ਗੱਲਾਂ ਵਿਚ ਰਾਬ ਲਾਹ ਲੇਈਆ,
God's name is mentioned in our talks


ਪੰਜਾਬ ਦੀ ਜਵਾਨੀ ਨੂ ਆ ਨਸ਼ਿਆ ਨੇ ਖਾ ਲੇਈਆ,
The youth of Punjab is addicted to drugs


ਕਰੂ ਬਾਬਾ ਮਿਹਰ ਹੁਣ ਲਗਨੀ ਨਾ ਦੇਰ,
Let's show mercy now, it's not too late


ਰਿਹ ਜਾਣਿਆ ਨੇ ਜੀਬਾਂ ਅੱਡਿਆ, ਅੱਡਿਆ
We have lost our tongues, we're silent now


ਕਮ ਕਰੀਦੇ ਆ ਬਸ ਸਾਰ ਦਯਿਦਾ ਏ,
We only do what's necessary


ਕਿਸੇ ਯਾਰ ਨਾਲ ਯਾਰ-ਮਾਰ ਕਰਦੇ ਨਾ
We don't fight with our friends


ਜੇਡਾ ਕਰੇ ਐਸਾ ਕਮ ਓ ਯਾਰ ਜਰਦੇ ਨਾ, ਯਾਰ ਜਰਦੇ ਨਾ
We don't betray our friends by doing such things


ਰਬ ਕਰਾਮਾਤ ਕਰੇ ਜੇਡੀ ਸੋਚ ਤੋਂ ਵੀ ਪਰੇ, ਸਾਬ ਕਸਰਾਂ ਜਾਣਿਆ ਕੱਡਿਆ, ਕੱਡਿਆ,
May God bring a miracle that cuts all our shortcomings


ਕੱਮ ਕਰੀਦੇ ਆ ਬਸ ਸਾਰ ਡੈਈਦਾ ਏ,
We only do what's necessary


ਹੱਸ ਗਲਾਂ ਕਰਦੇ ਨਾ ਵੱਡਿਆ -ਵੱਡਿਆ
We don't laugh too much


ਕਮ ਕਰੀਦੇ ਆ ਬਸ ਸਾਰ ਦਯਿਦਾ ਏ, ਗੱਲਾਂ ਕਰਦੇ ਨਾ ਵੱਡਿਆ
We only do what's necessary and don't talk too much




Lyrics © Phonographic Digital Limited (PDL)
Written by: Amantej Hundal

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@gurmandeep3370

One of the Most Underrated Artist. Amantej hundal deserves more recognition...

@prabhgodray1525

aagea 22 ,daur

@jasdhiman

ਗੀਤ ਗੀਤਕਾਰ ਦਾ ਖੁਦ ਘੈਂਟ ਬਣੀ ਜਾਂਦੇ, ਸਿੰਗਰ ਵੀ ਸਾਲੇ ਐਵੇ ਬਿਨਾਂ ਗੱਲ ਸਿਨਾਂ ਤਨੀ ਜਾਂਦੇ 🔥🔥

@js7998

Different music
Different lyrics
Met with expectations and increased the level for future one..
Amantej Hundal🔥🔥🔥

@adarsh9456

This song is so underrated.. this deserves million views.. amantej should be more popular🔥💯

@dalersingh7110

Amantej Hundal has a separate fan base. 🔥🔥

@adarsh9456

hit tracks back to back... he's so underrated ....this guy deserves to be famous..

@ajeetrana4700

Punjabi TV bai famous bht a pr eh bai fame ni pahlda🙏🏻♥️!

@kavitabedi2210

Khanne ala v kitha dabda 💪💪💪hit songs back to back

@Kulwindersingh-kd2hy

Tusi v khanna toh ho??

More Comments

More Versions