Peke Jaan Walie
Asa Singh Mastana Lyrics


Jump to: Overall Meaning ↴  Line by Line Meaning ↴

ਪੇਕੇ ਜਾਣ ਵਾਲੀਏ ਹੋ
ਪੇਕੇ ਜਾਣ ਵਾਲੀਏ ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ
ਪੇਕੇ ਜਾਣ ਵਾਲੀਏ ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਠੰਡਾ ਹੋ ਜਾਉ ਚੁੱਲ੍ਹਾ ਚੋਂਕਾਂ
ਵੇਹੜਾ ਸੁਨਮ ਸੁੰਨਾ
ਦਸ ਜਾ ਕਿਸ ਦਿਨ ਦਾਲ ਬਣਾਵਾਂ
ਕਿਸ ਦਿਨ ਆਟਾ ਗੁੰਨਾ
ਉਹ ਨਾਨੀ ਯਾਦ ਆਊਗੀ
ਉਹ ਨਾਨੀ ਯਾਦ ਆਊਗੀ
ਓਹੋ ਨੀ ਜਦੋ
ਆਹਾ ਨੀ ਜਦੋ
ਮੈ ਕਿਹਾ ਨੀ ਜਦੋ ਟੁਰ ਜਾਏਂਗੀ

ਪੇਕੇ ਜਾਣ ਵਾਲੀਏ ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਉਹ ਚਾਹ ਚੜ੍ਹਿਆ ਪੇਕੇ ਦਾ
ਨਿੱਕੀ ਜਾਨ ਹੈ ਪੀੜ ਪਰਾਇ
ਰੁਲ ਜਾਉ ਮਗਰੋਂ ਮਾਂ ਤੇਰੀ ਦਾ ਇੱਕੋ ਇਕ ਜਵਾਈ
ਉਹ ਮੇਰੀ ਜਿੰਦੜੀ ਨੂੰ
ਮੇਰੀ ਜਿੰਦੜੀ ਨੂੰ
ਹਾਏ ਨੀ ਸੂਲੀ
ਆਹਾ ਨੀ ਸੂਲੀ
ਮੈ ਕਿਹਾ ਨੀ ਸੂਲੀ ਟੰਗ ਜਾਏਂਗੀ

ਪੇਕੇ ਜਾਣ ਵਾਲੀਏ ਹੋ
ਓਹੋ ਜੀ ਕਿੰਨਾ
ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ

ਮੁੜ ਮੁੜ ਆਖਾ ਛੇਤੀ ਆ ਜਾਇ
ਲਾਇ ਨਾ ਪੇਕੇ ਡੇਰਾ
ਤੇਰੇ ਬਾਜੋ ਵਾਂਗ ਸ਼ੁਦਾਈਆਂ
ਜੀ ਨੀ ਲੱਗਣਾ ਮੇਰਾ
ਉਹ ਵਾਅਦਾ ਕਰ ਗੋਰੀਏ
ਉਹ ਵਾਅਦਾ ਕਰ ਗੋਰੀਏ
ਆਹਾ ਨੀ ਚਿੱਠੀ
ਮੈ ਕਿਹਾ ਨੀ ਚਿੱਠੀ
ਮੈ ਕਿਹਾ ਨੀ ਚਿੱਠੀ
ਚਿੱਠੀ ਨਿਤ ਪਾਏਂਗੀ

ਪੇਕੇ ਜਾਣ ਵਾਲੀਏ ਹੋ
ਓਹੋ ਜੀ ਕਿੰਨਾ




ਆਹਾ ਜੀ ਕਿੰਨਾ
ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ

Overall Meaning

The song "Peke Jaan Waliye" by Asa Singh Mastana is a classic Punjabi folk song that depicts the emotions of a woman waiting for her lover to return. The song begins with her calling out for her lover who is away from her. She asks about him and expresses her longing for him to return soon. The chorus "Peke Jaan Waliye" means "O one with my life in your hand, come back soon."


The woman then reminisces about the times they spent together, cooking and grinding flour for the bread. She recalls the promise he made to her and asks him to keep it. She says that even in his absence, his memories are alive in her heart and she waits for him to come back.


The song is beautifully composed and sung in the soulful and melodious voice of Asa Singh Mastana. The music is traditional Punjabi folk music, which includes the use of dhol and tumbi. The lyrics are simple yet powerful, and the emotions expressed in the song are universal.


Overall, "Peke Jaan Waliye" is a classic representation of Punjabi folk music that has stood the test of time and is still popular among music lovers. It portrays the emotions of love, separation, and longing in a very raw and emotional manner, which is why it has become a timeless classic.


Line by Line Meaning

ਪੇਕੇ ਜਾਣ ਵਾਲੀਏ ਹੋ
Oh, Peke Jaan Waliye, how are you doing?


ਓਹੋ ਜੀ ਕਿੰਨਾ
How are you feeling?


ਆਹਾ ਜੀ ਕਿੰਨਾ
What's going on with you?


ਮੈ ਕਿਹਾ ਨੀ ਕਿੰਨਾਂ ਚਿਰ ਲਾਏਂਗੀ
I said I won't be able to come for long.


ਠੰਡਾ ਹੋ ਜਾਉ ਚੁੱਲ੍ਹਾ ਚੋਂਕਾਂ
Let the stove go cold.


ਵੇਹੜਾ ਸੁਨਮ ਸੁੰਨਾ
Listen to the silence of the wilderness.


ਦਸ ਜਾ ਕਿਸ ਦਿਨ ਦਾਲ ਬਣਾਵਾਂ
Tell me which day should I make the lentils?


ਕਿਸ ਦਿਨ ਆਟਾ ਗੁੰਨਾ
On which day should I make the flour?


ਉਹ ਨਾਨੀ ਯਾਦ ਆਊਗੀ
I'll always remember my grandmother.


ਓਹੋ ਨੀ ਜਦੋ
When she was alive,


ਆਹਾ ਨੀ ਜਦੋ
Back when she was alive,


ਮੈ ਕਿਹਾ ਨੀ ਜਦੋ ਟੁਰ ਜਾਏਂਗੀ
I said, when she leaves me


ਉਹ ਚਾਹ ਚੜ੍ਹਿਆ ਪੇਕੇ ਦਾ
She craved for Peke's company,


ਨਿੱਕੀ ਜਾਨ ਹੈ ਪੀੜ ਪਰਾਇ
It hurts deeply,


ਰੁਲ ਜਾਉ ਮਗਰੋਂ ਮਾਂ ਤੇਰੀ ਦਾ ਇੱਕੋ ਇਕ ਜਵਾਈ
I cry, but just a single tear for you, Mother.


ਉਹ ਮੇਰੀ ਜਿੰਦੜੀ ਨੂੰ
She was my life,


ਮੇਰੀ ਜਿੰਦੜੀ ਨੂੰ
My existence,


ਹਾਏ ਨੀ ਸੂਲੀ
Oh, the pain!


ਆਹਾ ਨੀ ਸੂਲੀ
Oh, the pain!


ਮੈ ਕਿਹਾ ਨੀ ਸੂਲੀ ਟੰਗ ਜਾਏਂਗੀ
I said the pain will stay.


ਮੁੜ ਮੁੜ ਆਖਾ ਛੇਤੀ ਆ ਜਾਇ
I keep asking, please come back soon.


ਲਾਇ ਨਾ ਪੇਕੇ ਡੇਰਾ
Peke is nowhere to be found.


ਤੇਰੇ ਬਾਜੋ ਵਾਂਗ ਸ਼ੁਦਾਈਆਂ
Without you, everything seems barren.


ਜੀ ਨੀ ਲੱਗਣਾ ਮੇਰਾ
I don't feel alive anymore.


ਉਹ ਵਾਅਦਾ ਕਰ ਗੋਰੀਏ
She made a promise to me,


ਆਹਾ ਨੀ ਚਿੱਠੀ
Oh, the letter!


ਮੈ ਕਿਹਾ ਨੀ ਚਿੱਠੀ
I said, the letter won't come every day.


ਚਿੱਠੀ ਨਿਤ ਪਾਏਂਗੀ
But I'll receive letters from you regularly.




Lyrics © O/B/O APRA AMCOS
Written by: B K PURI

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@saregamapunjabi

Watch the new song #GhalibHonaHai by #armaanmalik.
#sanjayleelabhansali #Sukoon
https://youtu.be/s5UpDDaS93k

@lallypiyasa

❤❤❤❤❤❤❤❤❤❤❤❤❤❤❤❤llllllll9o
L🎉🎉s🎉🎉🎉🎉ŕee🎉😢😢rrrrr😢😢😮😮r😢😮😮t😅😅😮😅😮😅😮😅😮😅😮😅😅😅😅y😮ÿyy😮😮y😮😊😊😮😢

@DarksachTV

ਇਸ ਗਾਣੇ ਨੇ ਮੈਨੂੰ ਬਚਪਨ ਯਾਦ ਕਰਵਾ ਦਿੱਤਾ ... ਮੈ ਨਾਨੀ ਕੋਲੇ ਨਾਨਕੇ ਪਿੰਡ ਰਹਿੰਦਾ ਸੀ ਤੇ ਰੇਡੀਓ ਤੇ ਇਹ ਗਾਣਾ ਚਲਦਾ ਹੁੰਦਾ ਸੀ । ਹੁਣ ਤਾਂ ਨਾਨੀ ਗੁਜਰੀ ਨੂੰ ਵੀ ਪੰਜ ਸਾਲ ਹੋ ਗਏ 🥺🥺🥺

@virenderkumar1462

After taking breakfast i feel a strange pleasure to hear this song in my youth still i am listening in 2021. A greatest singer of his time.haardik naman

@saregamapunjabi

Thanks, Please share it with your friends & subscribe us for more latest videos.

@sunilbadhwaan2332

Nice song very nice

@mandulovesU

Very good one of my favourite songs of Asa singh mastana

@saregamapunjabi

Vibe in style with #babebhangrapaundene title track!
#diljitdosanjh #sargunmehta
https://youtu.be/p7XThnkYua0

@ritarani1542

lovely song inko sunkr bacpan yad aa gaya ye song redio pe aya karte they

@deepakjasrotia6276

legend , ever lasting song . .

More Comments

More Versions