Glow
Jagvir Gill Lyrics


Jump to: Overall Meaning ↴

ਤੇਰੇ ਵੱਲ ਤਕ ਲੈਂਦੀ ਭੁੱਖ ਬਲੀਏ
ਦੇਖ ਕੇ ਹਵਾਵਾਂ ਜਾਂ ਰੁਕ ਬਲੀਏ

ਸਾਰਾ ਏ ਸੁਰੂਰ ਜੱਟਾ ਪ੍ਯਾਰ ਤੇਰੇ ਦਾ
ਭਖਦਾ ਹੀ ਜਾਵੇ ਨੂਰ ਮੇਰੇ ਚਿਹਰੇ ਦਾ
ਡਰਦੀ ਮੈਂ ਡਰਦੀ ਮੈਂ ਸਚੀ ਦੱਸਾ ਵੇ
ਡਰਦੀ ਮੈਂ ਡਰਦੀ ਮੈਂ ਸਚੀ ਦੱਸਾ ਵੇ
ਘਰੋਂ ਬਾਹਰ ਜਾਣੀ ਆ
ਜਦੋਂ ਦਾ ਪ੍ਯਾਰ ਹੋਇਆ ਜੱਟਾ ਤੇਰੇ ਨਾਲ
ਵੇ ਮੈਂ ਸੋਹਣੀ ਹੁੰਦੀ ਜਾਂਦੀ ਆ

ਹਾ ਦਿਨੋ ਦਿਨੇ face ਤੇ glow ਚੜਦਾ ਏ
ਨੀ ਤੂ ਦਸਦੇ ਕੀ ਖਾਨੀ ਆ

ਜਦੋਂ ਦਾ ਪ੍ਯਾਰ ਹੋਇਆ ਜੱਟਾ ਤੇਰੇ ਨਾਲ
ਵੇ ਮੈਂ ਸੋਹਣੀ ਹੁੰਦੀ ਜਾਂਦੀ ਆ

ਜਿੱਦਣ ਦਾ ਹੱਥ ਫੜ ਮੇਰਾ ਚੂਮੇਯਾ
ਅੰਗ ਅੰਗ ਖਿਡੇ ਫੁੱਲਾਂ ਵਾਂਗ ਮਹਿਕਦਾ ਏ
ਬਿਨਾ ਖਂਬੋ ਅੰਬਰਾਂ ਤੇ ਉਡ ਦੀ ਫਿਰੇ
ਪੰਛੀਆਂ ਦੇ ਵਾਂਗੂ ਤੇਰਾ ਦਿਲ ਟਹਿਕਦਾ ਏ

ਡੇਲੀ ਨਵੇ ਸੂਟ ਮੈਂ ਸਿਵਾਉਣ ਲਗ ਪਯੀ
ਕੁੜੀਆਂ ਚ ਅੱਤ ਕਰਾਉਣ ਲਗ ਪਯੀ

ਹੋ romantic ਜਹੇ ਗੀਤ ਵੀ ਤੂ ਗੌਣ ਲਗ ਪਈ
ਏਨਾ ਕਾਹਤੋਂ ਜੱਟ ਨੂ ਤੂ ਚੌਹਣ ਲਗ ਪਯੀ

ਭਿੰਦਾ ਭਿੰਦਾ ਕਹਿੰਦੇ ਜਿਂਨੂ ਗੀਤ ਲਿਖਦਾ ਏ
ਬਾਵਖੇਲ ਰਿਹੰਦਾ ਜਿਹੜਾ ਗੀਤ ਲਿਖਦਾ ਏ
ਮੇਰੇ ਦਿਲ ਦਾ ਜਾਣੀ ਆ

ਹਾ ਦਿਨੋ ਦਿਨੇ face ਤੇ glow ਚੜਦਾ ਏ
ਨੀ ਤੂ ਦਸਦੇ ਕੀ ਖਾਨੀ ਆ
ਜਦੋਂ ਦਾ ਪ੍ਯਾਰ ਹੋਇਆ ਜੱਟਾ ਤੇਰੇ ਨਾਲ
ਵੇ ਮੈਂ ਸੋਹਣੀ ਹੁੰਦੀ ਜਾਂਦੀ ਆ
ਦਿਨੋ ਦਿਨੇ face ਤੇ glow ਚੜਦਾ ਏ
ਨੀ ਤੂ ਦਸਦੇ ਕੀ ਖਾਨੀ ਆ

Look ਤੇਰੀ ਠੁਕ ਤੇਰੀ ਘੈਂਟ ਬਲੀਏ
ਐਵੇਂ ਤਾ ਨੀ ਤੇਰੇ ਉੱਤੇ ਜੱਟ ਮਰਿਆ ਏ

Earing ਗੱਲਾਂ ਨੂ ਜਦੋਂ touch ਕਰਦੇ
ਮੈਨੂ ਲੱਗੇ touch ਜੱਟਾ ਤੂ ਕਰੇਯਾ

Study ਹੋਜੇ complete marriage ਹੈ ਕਰਨੀ
ਓ ਜੱਟ ਨੇ ਨੀ ਭੋਤੀ ਹੁਣ ਵੇਟ ਕਰਨੀ
ਨਾ ਆਪਣੇ ਹੀ ਘਰ ਲਗੇ ਜੀ ਸੋਹਣਿਆਂ
ਖੌਰੇ ਮੈਨੂ ਕਰਤਾ ਤੂ ਕੀ ਸੋਹਣਿਆਂ

ਤੇਰੇ ਲਹਿੰਗੇ ਨਾਲ ਦੀ ਮੈਂ ਬੁਕ ਕਰੀ ਫਿਰਦਾ
ਲਹਿੰਗੇ ਨਾਲ ਦੀ ਮੈਂ ਬੁਕ ਕਰੀ ਫਿਰਦਾ
ਬਲੀਏ ਨੀ ਸ਼ੇਰਵਾਨੀ ਆ

ਹਾ ਦਿਨੋ ਦਿਨੇ face ਤੇ glow ਚੜਦਾ ਏ
ਨੀ ਤੂ ਦਸਦੇ ਕੀ ਖਾਨੀ ਆ
ਜਦੋਂ ਦਾ ਪ੍ਯਾਰ ਹੋਇਆ ਜੱਟਾ ਤੇਰੇ ਨਾਲ
ਵੇ ਮੈਂ ਸੋਹਣੀ ਹੁੰਦੀ ਜਾਂਦੀ ਆ




ਦਿਨੋ ਦਿਨੇ face ਤੇ glow ਚੜਦਾ ਏ
ਨੀ ਤੂ ਦਸਦੇ ਕੀ ਖਾਨੀ ਆ

Overall Meaning

The lyrics of Jagvir Gill's song "Glow" express the deep feelings of love and admiration towards a significant other. The song captures the intense emotions and the transformative power of love in the life of the singer. The opening lines convey a sense of longing and hunger for the beloved, as the singer feels invigorated by the presence of their loved one, symbolized by the glow on their face.


The song continues to describe the intoxicating effect of love, with the singer feeling enlightened and beautiful in the presence of their beloved. Despite their fears, the singer finds courage in their love and is willing to go beyond their comfort zone for the person they love. The imagery of a blossoming romance is beautifully portrayed as the singer feels more and more radiant each day, thanks to the love they share.


The chorus emphasizes the radiant effect of love on the singer, as their face continues to glow with the happiness and fulfillment brought by their relationship. The repetition of the lines about becoming more beautiful in the presence of their beloved highlights the transformative and empowering nature of true love.


The later verses of the song shift focus slightly, touching upon the physical aspects of love and attraction. The singer cherishes the moments of intimacy and connection with their partner, finding solace and contentment in their embrace. The imagery of touching and feeling the presence of the beloved further accentuates the depth of their connection.


Overall, the lyrics of "Glow" by Jagvir Gill beautifully capture the essence of love as a source of light, happiness, and transformation in the singer's life. The song celebrates the beauty and power of love, illustrating how it can illuminate and enrich every aspect of one's being.




Lyrics © O/B/O APRA AMCOS
Written by: Bhinda Bawakhel

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@serdarbozkurt2642

"Listening to your song is like relishing a warm bowl of makki di roti (cornbread) and sarson da saag (mustard greens), comforting and soul-satisfying."

@narindermahi4919

ਹਰ ਵਾਰ ਦੀ ਤਰਾਂ ਏਸ ਵਾਰ ਵੀ ਘੈਂਟ
ਸਕੂਨ ਦੇਣ ਵਾਲੀ ਆਵਾਜ
ਵਾਹਿਗੁਰੂ ਤਰੱਕੀ ਬਖਸ਼ਣ

@SouflyPubg376

"Your vocals are like a symphony of emotions, painting a vivid picture in our minds."

@mdakashbhulan-cr9gk

Beautiful Songs ❤

@user-bp7hk4kr9c

Iss Punjabi geet diyaan geetan ne mere dil vich pyar de bhavanavan nu sundar dhang naal pragat kita hai. Eh mainu sambandhit hunda hai.

@h.kluxurysofacenter6986

😍😍 💖

@Thealtafmalik_

ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

@beratkan7184

After Watching This Video , Feeling So Inspired And Positive.

@AhuDonmez

This Video Shows The Spirit Bro You Are Truly Hard Worker Bro You Are Sweet Guy

@jyotiyarav1956

💜

More Comments

More Versions