Tere Bin
K.K. Lyrics


Jump to: Overall Meaning ↴  Line by Line Meaning ↴

ਅੱਜ ਦਿਨ ਦੀ ਸ਼ੁਰੂਆਤ ਹੋਈ ਏ ਬਾਰਿਸ਼ ਤੋਂ
ਤੇਰੀ ਗਲੀ ਚੋ ਲੰਘਣਾ ਸੌਖਾ ਹੋਜੁਗਾ
ਅੱਜ ਲੋੜ ਨੀ ਪੈਣੀ ਮੈਨੂ Ray ban ਕਾਲੀ ਦੀ
ਤੇਰੇ ਲਯੀ ਦੁਆਵਾਂ ਮੰਗਣਾ ਸੌਖਾ ਹੋਜੁਗਾ
ਤੂ ਜਿਥੇ ਵੀ ਏ ਖੁਸ਼ ਰਵੇ
ਅਰਦਾਸ ਮੇਰੇ ਹਰ ਹੰਜੂ ਦੀ
ਅੱਧੀ ਤੇਰੇ ਨਾ ਲੰਘ ਗੀ ਸੀ
ਅੱਧੀ ਯਾਦ ਤੇਰੀ ਨਾ ਲੰਘੂ ਗੀ
ਅੱਧੀ ਤੇਰੇ ਨਾ ਲੰਘ ਗੀ ਸੀ
ਅੱਧੀ ਯਾਦ ਤੇਰੀ ਨਾ ਲੰਘੂ ਗੀ
ਮੇਰੀ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ

ਜਿੰਦ ਮੇਰੀ ਹਰ ਪਲ ਏ ਕੋਸੇ
ਜੋ ਤੇਰੇ ਨਾਲ ਬਿਤਾਯਾ ਸੀ
ਖੁਸ਼ੀ ਸਾਂਭ ਵੀ ਤੈਥੋਂ ਹੋਈ ਨਾ
ਜਦ ਪ੍ਯਾਰ ਮੇਰੇ ਨਾਲ ਪਾਯਾ ਸੀ
ਪ੍ਯਾਰ ਮੇਰੇ ਨਾਲ ਪਾਯਾ ਸੀ
ਹੁਣ ਕੱਲੀ ਕੱਲੀ ਯਾਦ ਤੇਰੀ
ਹੁਣ ਕੱਲੀ ਕੱਲੀ ਯਾਦ ਤੇਰੀ
ਮੈਨੂ ਸੱਪਣੀ ਬਣ ਬਣ ਡਂਗੁ ਗੀ
ਅੱਧੀ ਤੇਰੇ ਨਾ ਲੰਘ ਗੀ ਸੀ
ਅੱਧੀ ਯਾਦ ਤੇਰੀ ਨਾ ਲੰਘੂ ਗੀ
ਅੱਧੀ ਤੇਰੇ ਨਾ ਲੰਘ ਗੀ ਸੀ
ਅੱਧੀ ਯਾਦ ਤੇਰੀ ਨਾ ਲੰਘੂ ਗੀ
ਮੇਰੀ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ.

ਆਜਾ ਵੇ ਸੋਹਣੇਯਾ
ਆਜਾ ਵੇ ਸੋਹਣੇਯਾ
ਆਜਾ ਵੇ ਮਾਹੀਆ
ਆਜਾ ਵੇ ਮਾਹੀਆ

ਜੇ ਤੂ ਹੁੰਦੀ ਨਾਲ ਮੇਰੇ
ਸਾਡਾ ਵੀ ਇਕ ਘਰ ਹੋਣਾ ਸੀ
ਮਜ਼ਾ ਹੋਰ ਹੋਣਾ ਸੀ ਜ਼ਿੰਦਗੀ ਦਾ
ਨਾ ਮਰ ਮਰ ਕੇ ਮੈਂ ਜੇਓਣਾ ਸੀ.
ਸ਼ਿਵਜੋਤ ਦੀ ਤਾਂ ਹੁਣ ਹਰ ਵੇਲੇ
ਸ਼ਿਵਜੋਤ ਦੀ ਤਾਂ ਹੁਣ ਹਰ ਵੇਲੇ
ਰਹੇ ਰਿਝ੍ਦੀ ਜਾਂ ਤੇਰੇ ਬਿਨ
ਬਕੀ ਤਾਂ ਸਬ ਕੁਝ ਹੁੰਦੇਯਾ ਵੀ
ਜ਼ਿੰਦਗੀ ਵੀਰਾਨ ਤੇਰੇ ਬਿਨ
ਬਕੀ ਤਾਂ ਸਬ ਕੁਝ ਹੁੰਦੇਯਾ ਵੀ
ਜ਼ਿੰਦਗੀ ਵੀਰਾਨ ਤੇਰੇ ਬਿਨ




ਬਕੀ ਤਾਂ ਸਬ ਕੁਝ ਹੁੰਦੇਯਾ ਵੀ
ਜ਼ਿੰਦਗੀ ਵੀਰਾਨ ਤੇਰੇ ਬਿਨ

Overall Meaning

The song "Tere Bin" by K.K. talks about the devastation of being without someone who was once an integral part of the singer's life. The lyrics begin with the rain pouring down and the singer walking down the street where he used to walk with his lover, but now he does it alone. He recalls the times when he used to ask for her to wear black Ray Bans and he would pray for her happiness anywhere she might be, even if they were apart. He expresses his deep sorrow, saying that his life has become deserted and lonely since she left. The chorus repeats the phrase, "come back beautiful, my love," as the singer longs for the return of his lost love.


Throughout the song, the lyrics are full of heartbreak and memories of a once happy and loving relationship. The singer reminisces on every moment they shared together; moments that have now become a distant memory of the past. His love for her never faded, and he pleads with her to come back to him and make his life whole again. The song ends with the singer realizing that without his lover, his life is incomplete and he prays that they can be together once more.


Overall, "Tere Bin" is a powerful and emotional song about the pain of losing someone you love and the struggle to continue living without them. It captures the essence of heartbreak and the longing for a past love that can never be again.


Line by Line Meaning

ਅੱਜ ਦਿਨ ਦੀ ਸ਼ੁਰੂਆਤ ਹੋਈ ਏ ਬਾਰਿਸ਼ ਤੋਂ
Today began with rain.


ਤੇਰੀ ਗਲੀ ਚੋ ਲੰਘਣਾ ਸੌਖਾ ਹੋਜੁਗਾ
Walking through your street will now be comfortable.


ਅੱਜ ਲੋੜ ਨੀ ਪੈਣੀ ਮੈਨੂ Ray ban ਕਾਲੀ ਦੀ
Today, I don't need a black Ray-Ban.


ਤੇਰੇ ਲਯੀ ਦੁਆਵਾਂ ਮੰਗਣਾ ਸੌਖਾ ਹੋਜੁਗਾ
Asking for blessings for you will be easy.


ਤੂ ਜਿਥੇ ਵੀ ਏ ਖੁਸ਼ ਰਵੇ
Wherever you are happy.


ਅਰਦਾਸ ਮੇਰੇ ਹਰ ਹੰਜੂ ਦੀ
My prayer for every tear.


ਅੱਧੀ ਤੇਰੇ ਨਾ ਲੰਘ ਗੀ ਸੀ
Half of me remained with you.


ਅੱਧੀ ਯਾਦ ਤੇਰੀ ਨਾ ਲੰਘੂ ਗੀ
Half of your memory has not passed.


ਮੇਰੀ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ
My life has become desolate without you.


ਜਿੰਦ ਮੇਰੀ ਹਰ ਪਲ ਏ ਕੋਸੇ
My life is now a struggle every moment.


ਜੋ ਤੇਰੇ ਨਾਲ ਬਿਤਾਯਾ ਸੀ
Which was passed with you.


ਖੁਸ਼ੀ ਸਾਂਭ ਵੀ ਤੈਥੋਂ ਹੋਈ ਨਾ
Happiness cannot be sustained from there.


ਜਦ ਪ੍ਯਾਰ ਮੇਰੇ ਨਾਲ ਪਾਯਾ ਸੀ
When love was found with me.


ਪ੍ਯਾਰ ਮੇਰੇ ਨਾਲ ਪਾਯਾ ਸੀ
Love was found with me.


ਹੁਣ ਕੱਲੀ ਕੱਲੀ ਯਾਦ ਤੇਰੀ
Now, black memories of you.


ਮੈਨੂ ਸੱਪਣੀ ਬਣ ਬਣ ਡਂਗੁ ਗੀ
I keep turning into a dream.


ਮੇਰੀ ਜ਼ਿੰਦਗੀ ਹੋਈ ਵੀਰਾਨ ਤੇਰੇ ਬਿਨ.
My life has become desolate without you.


ਆਜਾ ਵੇ ਸੋਹਣੇਯਾ
Come, beautiful one.


ਆਜਾ ਵੇ ਮਾਹੀਆ
Come, beloved.


ਜੇ ਤੂ ਹੁੰਦੀ ਨਾਲ ਮੇਰੇ
If you were with me.


ਸਾਡਾ ਵੀ ਇਕ ਘਰ ਹੋਣਾ ਸੀ
We would have had one home together.


ਮਜ਼ਾ ਹੋਰ ਹੋਣਾ ਸੀ ਜ਼ਿੰਦਗੀ ਦਾ
Life would have been more fun.


ਨਾ ਮਰ ਮਰ ਕੇ ਮੈਂ ਜੇਓਣਾ ਸੀ.
I wouldn't have lived from dying each day.


ਸ਼ਿਵਜੋਤ ਦੀ ਤਾਂ ਹੁਣ ਹਰ ਵੇਲੇ
Now, at every moment of Shivjot's life,


ਰਹੇ ਰਿਝ੍ਦੀ ਜਾਂ ਤੇਰੇ ਬਿਨ
he remains restrained or incomplete without you.


ਬਕੀ ਤਾਂ ਸਬ ਕੁਝ ਹੁੰਦੇਯਾ ਵੀ
Apart from that, it all happens.


ਜ਼ਿੰਦਗੀ ਵੀਰਾਨ ਤੇਰੇ ਬਿਨ
Life is desolate without you.




Lyrics © DistroKid
Written by: DARSHAN LAKHEWALA, TERA SAM SINGH

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Most interesting comment from YouTube:

@moranitai4605

ले कर यादें तेरी रातें मेरी कटी
ले कर यादें तेरी रातें मेरी कटी
मुझसे बातें तेरी करती हैं चाँदनी
तन्हा हैं तुझ बिन रातें मेरी
दिन मेरे दिन के जैसे नहीं

[Pre-Chorus]
तन्हा बदन, तन्हा है रूह
नम मेरी आँखें रहें
आजा, मेरे अब रू-ब-रू
जीना नहीं बिन तेरे

[Chorus]
तेरे बिन मैं यूँ कैसे जिया
कैसे जिया तेरे बिन
तेरे बिन मैं यूँ कैसे जिया
कैसे जिया तेरे बिन

[Verse 2]
कब से आँखें मेरी राह में तेरे बिछी
कब से आँखें मेरी राह में तेरे बिछी
भूले से ही कभी तू मिल जाए कहीं
भूले ना मुझसे बातें तेरी
भीगी हैं हर पल आँखें मेरी


क्यूँ साँस लूँ? क्यूँ मैं जियूँ?
जीना बुरा सा लगे
क्यूँ हो गया तू बेवफ़ा?
मुझको बता दे वजह

[Chorus]
तेरे बिन मैं यूँ कैसे जिया
कैसे जिया तेरे बिन
तेरे बिन मैं यूँ कैसे जिया
कैसे जिया तेरे बिन



All comments from YouTube:

@AnkitJugnu

I loved and cried for a girl in 2007. Didnt have guts to propose her that time.15 years later she is listening this song with me.We are married 😍😍 and We are blessed with a baby girl this 15 August....

@dannybenhur6123

Wow man, congratulations

@ashishgaur7004

👍

@vannyvichar2055

U r lucky bro

@haidersaleem3854

Congratulations

@nileshsawant5038

Congratulations bro

185 More Replies...

@yuvrajsharma6660

We are 90's kid
We the vintage
We the classic
We are old school
We are legends 💪
Who agreed 💯

@DeepakKumar-dp2cp

Ok

@shivasheeshsrivastava5764

Agree bro ❤

@mrinalsingh6656

Ya bro

More Comments

More Versions