Careless
Karan Dhaliwal Lyrics


Jump to: Overall Meaning ↴

Karan Dhaliwal!
Deep Jandu!
ਆ ਗਿਆ ਨੀ ਓਹੀ ਬਿੱਲੋ ਟਾਇਮ !

ਹੋ ਰੀਝਾਂ ਸਬ ਕਰ ਦੂੰਗਾ ਪੂਰੀਆਂ
ਪਰ ਰੱਖੀ ਨਾਂ ਤੂੰ ਐਵੇਂ ਸਾਥੋਂ ਦੂਰੀਆਂ
ਰੀਝਾਂ ਸਬ ਕਰ ਦੂੰਗਾ ਪੂਰੀਆਂ
ਪਰ ਰੱਖੀ ਨਾਂ ਤੂੰ ਐਵੇਂ ਸਾਥੋਂ ਦੂਰੀਆਂ
ਜਿਥੇ ਖੱਡ ਜਾਣਦਾ ਉੱਥੇ
ਹਾਏ ਨੀ ਐੱਡ ਜਾਂਦਾ
ਪਿੱਛੇ ਫੇਰ ਨਹੀਓ ਹੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹਾਂ ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹਾਏ ਨੀ ਪਿੱਛੇ ਤੇਰੇ ਪੁੱਤ ਜੱਟ ਦਾ

ਡਰ ਕਿਸੇ ਨਾਂ ਰੱਖੀ
ਕੁੜੇ ਭਲੀ ਐ ਤੂੰ lucky
ਜੇਹੜੀ ਯਾਰੀ ਲਾ ਲਾਈ
ਤੂੰ ਸਚੀ ਸਾਡੇ ਨਾਲ
ਮੇਰਾ ਮਾਨ ਲੇ ਤੇ ਕਹਿਣਾ
ਹੱਜੂ ਡਿਗਣੇ ਨੀ ਦੇਣਾ
ਭਾਵੇਂ 24 ਘੰਟੇ ਰਹਿੰਦੀ
ਸਾਡੀ ਅੰਖ ਲਾਲ
ਕੇਲੀ look ਨਾਲ ਬਿੱਲੋ ਵੱਡੇ ਸੁਖ ਨਾਲ
ਸੋਚੇ ਬਿਨਾਂ ਮੈਨੂੰ ਪੱਟਤਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੱਟ ਜੱਟ ਦਾ
ਹਾਂ ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹਾਏ ਨੀ ਪਿੱਛੇ ਤੇਰੇ ਪੁੱਤ ਜੱਟ ਦਾ

ਸਾਡੇ ਜਿੰਗਰੇ ਦਿਲੇਰ ਤੇਰੀ ਕਰਦੇ ਆਂ care
ਭਾਵੇਂ ਦੁਨੀਆਂ ਏਹ ਗੂਨ ਸਾਨੂੰ ਮੰਨਦੀ
ਜ਼ਿੰਦਗੀ ਚ ਸੀ ਅੰਧੇਰਾ ਸ਼ੁਕਰਾਨਾ ਕਾਰਾ ਤੇਰਾ
ਸਾਨੂੰ ਲੋੜ ਸੀ ਤੇਰੇ ਜਿਹੇ ਚਨ ਦੀ
ਖੁਸ਼ ਰਾਖੂੰਗਾ ਨਾਂ shopping ਲਾਈ ਠਾਕੁਗਾ
ਵੱਡਾ ਬਿੱਲੋ ਪੱਕਾ ਜੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੱਟ ਜੱਟ ਦਾ
ਹਾਂ ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹਾਏ ਨੀ ਪਿੱਛੇ ਤੇਰੇ ਪੁੱਤ ਜੱਟ ਦਾ

ਚਾਹੀ ਦੀ ਨੀ ਹਥਿਆਰ ਧਾਲੀਵਾਲ ਤੇਰਾ ਯਾਰ
ਜੋ ਵੀ ਮੰਗਿਆ ਤੂੰ ਬਿੱਲੋ ਸਾਨੂੰ ਦੱਸ ਦੇ
ਇੱਕੋ ਦਿਲ ਦੀ ਆ ਰੀਝ ਪੂਰੀ ਕਰ ਦੇ please
ਅੱਸੀ ਤੇਰੀਆਂ ਸਾਹਾਂ ਚ ਰਹੀਏ ਵੱਸਦੇ
ਔਖੇ ਵੇਲ਼ੇਆਂ ਚ ਪਾਵੇਂ ਯਾ ਹਨੇਰੇਆਂ ਚ
ਸਾਥ ਤੇਰਾ ਨਹੀਓ ਛੱਡ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹੋਜਾ Careless ਨੀ ਮੁਟਿਆਰੇ
ਨੀ ਪਿੱਛੇ ਤੇਰੇ ਪੱਟ ਜੱਟ ਦਾ
ਹਾਂ ਨੀ ਪਿੱਛੇ ਤੇਰੇ ਪੁੱਤ ਜੱਟ ਦਾ
ਹਾਏ ਨੀ ਪਿੱਛੇ ਤੇਰੇ ਪੁੱਤ ਜੱਟ ਦਾ

Deep Jandu!
Royal Music Gang!




Perma Music!
ਆ ਗਿਆ ਨੀ ਓਹੀ ਬਿੱਲੋ ਟਾਇਮ

Overall Meaning

The lyrics of Karan Dhaliwal's song "Careless" reflect a narrative about a relationship characterized by recklessness and disregard for consequences. The singer expresses a willingness to go to great lengths for their partner, but also emphasizes the need for the partner to not keep distance in the relationship. The repeated chorus of "Hoja Careless ni mutiyaare" highlights a sense of nonchalance and carefree attitude towards the complexities of the relationship.


In the verses, the singer conveys a message of not fearing anyone and feeling lucky to have the partner, despite the potential conflicts that may arise. The lyrics touch upon themes of loyalty and commitment, emphasizing the importance of standing by each other even in challenging times. The reference to being "Careless" conveys a sense of freedom and living in the moment without worrying about the consequences, especially in the context of the relationship.


The lyrics further delve into the emotional aspect of the relationship, where the singer expresses care and admiration for the partner. There is a sense of gratitude and appreciation for the partner's presence in the singer's life, acknowledging the impact of their companionship. The imagery of being content in the partner's light and cherishing moments together signifies a deep emotional connection and bond.


The song culminates with a plea for unity and a desire to fulfill each other's wishes, emphasizing the value of their companionship and the importance of staying together. The lyrics exude a sense of devotion and a willingness to navigate through life's ups and downs together, showcasing a strong sense of togetherness and commitment. The song ends with a repetition of the carefree attitude, highlighting the importance of being unbothered by external pressures and focusing on the bond between the partners.




Lyrics © O/B/O APRA AMCOS
Written by: Karan Dhaliwal

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

Akanksha Kumar

no words to say how much I love this song..,🥰😍

Rajinder Singh

I can’t stop listen myself this song is like addicting and music is unbelievable

Amanjot Brar

Awesome song ! Well done Karan Dhaliwal 👍🏽

Gurvir Gill

Karan Dhaliwal is the future!!!!!🔥🔥🤩🤩

Amalbir Deep

i just cant stop listening to this song it is incredibly awsome #DeepJandu💟💟👌

Amrit Gill

Wow love the song!!! Listening to this on repeat 🔥🔥🔥🔥🔥🔥🔥🔥🔥🔥

Gurdeep Aulakh

Dhan dhan baba Budha ji de mele de Nikki jahi video darshan karo sab🙏👇 https://youtu.be/5mPdI4ZclVM🙏🙏🙏

ishika Singh

lovely voice best 👍👍♥️

Mahi Verma

Osm 😉🥰♥️

Rukdraksh Sharma

Amazing

More Comments

More Versions