Like U
Kaur B Lyrics


ਲੰਬੀ ਲੰਬੀ ਗੱਡੀਆਂ ਤੇ ਮੈਂ ਨਾ ਮਾਰਦੀ
ਲਾਬਦੀ ਪਿਆਰ ਪੈਸੇ ਤੇ ਨਾ ਮਾਰਦੀ
ਲੰਬੀ ਲੰਬੀ ਗੱਡੀਆਂ ਤੇ ਮੈਂ ਨਾ ਮਾਰਦੀ
ਲਾਬਦੀ ਪਿਆਰ ਪੈਸੇ ਤੇ ਨਾ ਮਾਰਦੀ
Show-off ਕਰਦੇ ਨੇ , ਮੇਰੇ ਉੱਤੇ ਮਾਰਦੇ ਨੇ
ਮੈਂ ਨਾ care ਕਰਦੀ ਆ
ਪਰ like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ
Like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ ਡਰਦੀ ਆ

ਕਰਾਂ dad ਦੀ ਪਨੋਜ ਲੈਕੇ
Outing ਸਹੇਲੀਆਂ ਨਾਲ
Feeling ਆ high rate ਵੇ
ਸੋਬਰ ਜਿਯਾ ਬਣ ਕੇ ਤੂੰ ਕਰ propose
ਹਾਏ ਕਰਨਾ ਜੇ ਮੈਨੂੰ date ਵੇ
ਕਰਾਂ dad ਦੀ ਪਨੋਜ ਲੈਕੇ
Outing ਸਹੇਲੀਆਂ ਨਾਲ
Feeling ਆ high rate ਵੇ
ਸੋਬਰ ਜਿਯਾ ਬਣ ਕੇ ਤੂੰ ਕਰ propose
ਹਾਏ ਕਰਨਾ ਜੇ ਮੈਨੂੰ date ਵੇ
ਤੂੰ ਵਾਰ ਵਾਰ ਵਾਰ ਵਾਰ phone ਨੀ ਕਰੇਂਗਾ
ਤਾਹੀਂ number share ਕਰਦੀ ਆ
ਪਰ like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ
ਪਰ like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ

ਨਾ ਨਾ ਨਾ ਨਾ ਨਾ
ਜੰਗ ਸੰਧੂਆਂ ਵੇ ਸਾਂਭ ਸਾਂਭ ਰੱਖੀ ਤੂੰ ਪਿਆਰ
ਕਦੇ ਤੋੜੀ ਨਾ ਤੂੰ ਮੇਰਾ ਦਿਲ ਵੇ
ਤੋਹਫੇ ਵਿਚ ਮੰਗਦੀ trust ਮੈਂ ਤੇਰਾ
ਨਾ ਹੀ shopping ਆਂ ਤੇ ਨਾ ਹੀ ਫੁੱਲ ਵੇ
ਜੰਗ ਸੰਧੂਆਂ ਵੇ ਸਾਂਭ ਸਾਂਭ ਰੱਖੀ ਤੂੰ ਪਿਆਰ
ਕਦੇ ਤੋੜੀ ਨਾ ਤੂੰ ਮੇਰਾ ਦਿਲ ਵੇ
ਤੋਹਫੇ ਵਿਚ ਮੰਗਦੀ trust ਮੈਂ ਤੇਰਾ
ਨਾ ਹੀ shopping ਆਂ ਤੇ ਨਾ ਹੀ ਫੁੱਲ ਵੇ
Jealousy ਹੁੰਦੀ ਆ ਸੋਹਣੀ ਸੋਹਣੀ ਕੁੜੀਆਂ ਨੂੰ
ਜਦੋਂ ਮੈਂ ਤੇਰੇ ਨਾਲ ਤੁਰਦੀ ਆ
Like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ
Like ਤੈਨੂੰ ਕਰਦੀ ਆ
ਤੇਰੇ ਉੱਤੇ ਮਾਰਦੀ ਆ
ਘਰੇ ਪਤਾ ਲੱਗ ਜੇ ਨਾ
ਇਸ ਗੱਲੋਂ ਡਰਦੀ ਆ

ਨਾ ਨਾ ਨਾ ਨਾ ਆਂ


Lyrics © Kobalt Music Publishing Ltd.



Written by: Gurjinder Kaur Sandhu, Laurence Beresford Hobbs

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions