Audio
L.S.D Lyrics


ਜੋ ਜੋ ਤੂੰ ਕਿਹ ਦਿੰਨੇ ਹੋਰ ਕੋਈ ਕਿਹ ਸਕਦਾ ਨਈ
ਤੂੰ ਜਿੱਦਾਂ ਪੰਗੇ ਲੈਣੇ ਹੋਰ ਕੋਈ ਲੈ ਸਕਦਾ ਨਈ
ਤੈਨੂੰ ਛਡ ਵੀ ਸਕਦੀ ਆਂ ਰੱਖਿਆਂ ਕਰ ਮੇਰਾ ਡਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ

ਕੱਲੇ ਕੱਲੇ ਸਾਰੀ ਰਾਤੋਂ ਮੈਂ ਮੈ ਖੋਯਾ ਰਹਿਤ ਤੇਰੀ ਯਾਦੋਂ ਮੇਂ
ਹਾਥ ਤੇਰੇ ਮੇਰੀ ਹੱਥੋਂ ਮੇਂ ਸਪਨੇ ਦੇਖੁ ਤੇਰੀ ਮੇਰੀ ਮੁਲਾਕਾਤੋ ਕੇ
ਤੇਰੀ ਆਂਖੋਂ ਮੇਂ ਮੈ ਡੁੱਬਾ ਰਹੁ ਤੁਝੇ ਸੰਗ ਲੇਕਰ ਮੈ ਘੁੰਮਾ ਕਰੁ
ਸੰਗ ਤੇਰੇ ਬਰਸਾਤੋ ਮੇਂ ਮੁਝੇ ਮਜਾ ਅਤੇ ਤੇਰੀ ਪਯਾਰੀ ਬਾਤੋਂ ਮੈ

ਥੋੜੀ ਦੇਰ ਚ ਕਰਦਾ ਹਾਂ ਹਰ phone ਤੇ ਕਹਿੰਦਾ ਏ
ਕਿ ਪਰਧਾਨ ਮੰਤਰੀ ਏ ਜਿੰਨਾ busy ਤੂੰ ਰਹਿੰਦਾ ਏ
Busy ਤੂੰ ਰਹਿੰਦਾ ਏ ਮੈਨੂ ਮਿਠਾ ਬੋਹੁਤ ਪਸੰਦ ਏ
ਕਦੇ cakeਲੇ ਆਇਆ ਕਰ ਕਦੇ ਹੱਥ ਤੂੰ ਫੜੀਆ ਕਰ
ਕਦੇ ਪੈਰ ਦਬਾਇਆ ਕਰ ਤੇਰੇ phone ਚ ਮੇਰੇ ਨਾਮ
ਅੱਗੇ ਇੱਕ ਦਿਲ ਲੈ ਵੀ ਭਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ


Lyrics © O/B/O APRA AMCOS



Written by: Rajat Nagpal, Babbu

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions