Introduction
Manmohan Waris Lyrics


Jump to: Overall Meaning ↴  Line by Line Meaning ↴

ਜੇ ਤੂੰ ਚਾਹੇ ਕਰ ਖੁਸ਼ਹਾਲ ਪੰਜਾਬੀ ਦਾ
ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ
ਬਾਬਾ ਨਾਨਕ ਜਿਸ ਵੀ ਪਿੱਠ ਤੇ ਹੱਥ ਧਰੇ
ਕੌਣ ਕਰੇ ਫੇਰ ਵਿੰਗਾ ਵਾਲ ਪੰਜਾਬੀਆਂ ਦਾ
ਪੰਜਾਬੀ ਲੋਕ ਗਾਇਕੀ ਦੇ ਤਿੰਨ ਮਹਾਨ ਸੁਰੀਲੇ ਕਲਾਕਾਰ
ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ ਵਲੋਂ
ਪੇਸ਼ ਕਿੱਤੇ ਜਾ ਰਹੇ ਪੰਜਾਬੀ ਵਿਰਸਾ 2011 ਚ
ਆਪ ਸਭ ਦਾ ਬਹੁਤ ਬਹੁਤ ਸਵਾਗਤ ਖੁਸ਼ਮੀਦ ਜੀ ਆਇਆ welcome
ਔਰ ਹੁਣ ਆਪਾ ਪੰਜਾਬੀ ਵਿਰਸਾ 2011 ਦੀ ਸ਼ੁਰੂਆਤ ਕਰਦੇ ਆ
ਵੀਰ ਸੰਗਤਾਰ ਦਿਆਂ ਦੋ line'ਆ ਦੇ ਨਾਲ
ਰਹੇਗਾ ਸੰਗੀਤ ਰਾਗੀ ਢਾਢੀ ਜਿਓੰਦੇ ਰਹਿਣਗੇ
ਲੋਕ ਗੀਤਾਂ ਨਾਲ ਦਾਦਾ ਦਾਦੀ ਜਿਓੰਦੇ ਰਹਿਣਗੇ
ਵੰਡੋ ਸੰਗਤਾਰ ਭਰ ਮੁਠੀਆਂ ਪਿਆਰੇ ਨੂੰ
ਬੋਲੀ ਜਿਓਂਦੀ ਰਹੀ ਤੇ ਪੰਜਾਬੀ ਜਿਓੰਦੇ ਰਹਿਣਗੇ
ਸੋ ਆਪ ਸਭ ਦੀ ਜ਼ੋਰਦਾਰ ਤਾੜੀਆਂ
ਔਰ ਸੰਗੀਤ ਦੀਆਂ ਧੁਨਾਂ ਦੇ ਵਿਚਕਾਰ ਲੈ ਕੇ ਆ ਰਹੇ ਨੇ




ਪੰਜਾਬੀ ਸੱਭਿਆਚਾਰ ਦੀ ਅਸਲੀ ਤਸਵੀਰ
ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ

Overall Meaning

Manmohan Waris's song "Introduction" is a tribute to Punjabi culture and heritage. In these lyrics, he encourages listeners to embrace and celebrate their cultural identity. He urges them to take pride in both the external appearance and the inner essence of being Punjabi.


The mention of Baba Nanak is significant, as he is the founder of Sikhism, which is deeply rooted in Punjabi culture. The line "who else can carry the flag of winged Punjabis" may be a metaphor for the strength and resilience of Punjabi people in the face of adversity.


Waris goes on to name three great musical legends of Punjab: Ustad Kuldeep Manak, Surinder Kaur and Prakash Kaur. He acknowledges these artists as inspiration and encourages their continued legacy through local singers such as himself.


Overall, these lyrics encourage a sense of unity and celebration among Punjabi people, emphasizing the importance of cultural heritage and musical tradition.


Line by Line Meaning

ਜੇ ਤੂੰ ਚਾਹੇ ਕਰ ਖੁਸ਼ਹਾਲ ਪੰਜਾਬੀ ਦਾ
If you want to make Punjabi prosperous


ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ
Inwardly and outwardly, let the light of Punjabi shine


ਬਾਬਾ ਨਾਨਕ ਜਿਸ ਵੀ ਪਿੱਠ ਤੇ ਹੱਥ ਧਰੇ
Whichever Lord Nanak laid his hand upon


ਕੌਣ ਕਰੇ ਫੇਰ ਵਿੰਗਾ ਵਾਲ ਪੰਜਾਬੀਆਂ ਦਾ
Who else could it be but the Punjabis with turbans (distinct identity)


ਪੰਜਾਬੀ ਲੋਕ ਗਾਇਕੀ ਦੇ ਤਿੰਨ ਮਹਾਨ ਸੁਰੀਲੇ ਕਲਾਕਾਰ
The three great and melodious Punjabi folk singers


ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ ਵਲੋਂ
Manmohan Waris, Sangtar, and Kamal Heer together


ਪੇਸ਼ ਕਿੱਤੇ ਜਾ ਰਹੇ ਪੰਜਾਬੀ ਵਿਰਸਾ 2011 ਚ
Presenting the Punjabi legacy of 2011


ਆਪ ਸਭ ਦਾ ਬਹੁਤ ਬਹੁਤ ਸਵਾਗਤ ਖੁਸ਼ਮੀਦ ਜੀ ਆਇਆ welcome
You are all very welcome to the event, Khushmeed ji, welcome


ਔਰ ਹੁਣ ਆਪਾ ਪੰਜਾਬੀ ਵਿਰਸਾ 2011 ਦੀ ਸ਼ੁਰੂਆਤ ਕਰਦੇ ਆ
Now, we begin our Punjabi legacy of 2011


ਵੀਰ ਸੰਗਤਾਰ ਦਿਆਂ ਦੋ line'ਆ ਦੇ ਨਾਲ
Together with the two lines of Sangtar


ਰਹੇਗਾ ਸੰਗੀਤ ਰਾਗੀ ਢਾਢੀ ਜਿਓੰਦੇ ਰਹਿਣਗੇ
The tradition of musical Ragis will continue to survive


ਲੋਕ ਗੀਤਾਂ ਨਾਲ ਦਾਦਾ ਦਾਦੀ ਜਿਓੰਦੇ ਰਹਿਣਗੇ
The grandfathers and grandmothers will continue to live on through folk songs


ਵੰਡੋ ਸੰਗਤਾਰ ਭਰ ਮੁਠੀਆਂ ਪਿਆਰੇ ਨੂੰ
Pass hugs and love to all our Sangat (audience)


ਬੋਲੀ ਜਿਓਂਦੀ ਰਹੀ ਤੇ ਪੰਜਾਬੀ ਜਿਓੰਦੇ ਰਹਿਣਗੇ
Our language (Punjabi) will live on through our speeches


ਸੋ ਆਪ ਸਭ ਦੀ ਜ਼ੋਰਦਾਰ ਤਾੜੀਆਂ
So, everyone, applaud with great fervor


ਔਰ ਸੰਗੀਤ ਦੀਆਂ ਧੁਨਾਂ ਦੇ ਵਿਚਕਾਰ ਲੈ ਕੇ ਆ ਰਹੇ ਨੇ
We are bringing the melodies of music with us


ਪੰਜਾਬੀ ਸੱਭਿਆਚਾਰ ਦੀ ਅਸਲੀ ਤਸਵੀਰ
A true picture of Punjabi culture


ਮਨਮੋਹਨ ਵਾਰਿਸ ਸੰਗਤਾਰ ਤੇ ਕਮਲ ਹੀਰ
Manmohan Waris, Sangtar, and Kamal Heer




Lyrics © O/B/O APRA AMCOS
Written by: Manmohan Waris

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found

More Versions