Attitude
Raman Romana Lyrics


Jump to: Overall Meaning ↴  Line by Line Meaning ↴

Yeah, Uh Ah
Yeah, Bohemia
Uh, Let’s Go

ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ
ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ
ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ
ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ
ਹਾਰ ਵਿਚ ਪੈਰ ਮਗਰ ਸਾਰਾ ਸ਼ਹਿਰ
ਜਵਾਨੀ ਦਾ ਸੁਰੂਰ ਏ
ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ
ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ
ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ

ਜਾਨਲੇਵਾ ਨਜ਼ਰ ਆਂ ਤੇ danger smile ਆਂ
ਮੁੰਡੇ ਮੈਨੂ ਕਿਹੰਦੇ ਕੁੜੀ ਚੀਨ ਦੀ ਮਿਸਾਈਲ ਆਂ
ਜਾਨਲੇਵਾ ਨਜ਼ਰ ਆਂ ਤੇ danger smile ਆਂ
ਮੁੰਡੇ ਮੈਨੂ ਕਿਹੰਦੇ ਕੁੜੀ ਚੀਨ ਦੀ ਮਿਸਾਈਲ ਆਂ
ਹੁਮਾ ਦੀ ਆਂ ਅਲੋਨ ਰੋਕੂਗਾ ਦਸ ਕੋਣ
ਚੜ੍ਹਿਆਂ ਫਿਤੂਰ ਏ
ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ
ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ
ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ

Yeah Let’s Go

ਸੋਹਣੀਏ ਮੈਨੂ ਬੁਰਾ ਨਾ ਕਰੀਂ
ਪਰ ਮੈਂ ਪਹਿਲਾਂ ਕਦੀ ਤੇਰੇ ਬਾਰੇ ਸੁਣਿਆ ਨਹੀਂ
ਪਰ ਜਦੋਂ Google ਕਰੀ ਤੇਰੀ photo
ਕੀ ਪਤਾ ਸੀ ਕੇ ਨੁਕਸਾਨ ਕਰੇਗੀ ਮੁਸਕਾਨ ਤੇਰੀ ਐਂਨੀ
Sexy ਜਿਹਦੀ ਅੱਖੀਆਂ ਤੇਰੀ ਜਿਵੇਈਂ
California ਚ ਗੱਡੀਆਂ ਮੇਰੀ ਸੋਨੀ
ਕੀ ਕਰਨਾ ਤੂ Bollywood ਤੇ
ਆਜਾ ਲੇਕੇ ਚਾਲਾਂ ਤੈਨੂ Hollywood
ਓਏ Te Slow Down ਤੇਰਾ Show
ਤੂ ਦੇਸੀ ਮੈਂ ਰੂਹ ਪੰਜਾਬੀ
ਮੈਂ Michale Jackson ਤੂੰ ਮੇਰੀ Boss
ਤੇਰੇ ਮਿਤਰਾਂ ਨੂ ਮਾਰੇ ਤੂ
ਜਦੋਂ ਜ਼ੁਲਫਾਂ ਨੂ ਸੰਵਾਰੇ ਤੂ
ਜਯੁੰਦੀ ਸਾਨੂ ਮਾਰਦੀ ਵੇਖੇ
ਅੱਸੀ ਜ਼ਿੰਦਾ ਤੇਰੇ ਸਹਾਰੇ ਤੂ
ਓ ਤੇਰੀ ਗਿੱਲੀਆਂ ਦੇ ਫੇਰੇ ਮਾਰਾ ਮੈਂ
ਕਿਵੇਈਂ ਹਾੜਾ ਮੈ ਜਿਵੇਂ ਲਭਦਾ ਤੇਰਾ ਸਹਾਰਾ ਮੈਂ
ਜਿਵੇਂ ਅੱਜੇ ਭੀ ਕੁਵਾਰਾ ਮੈਂ, ਪਰ
Attitude ਤੇਰਾ ਵਖਰਾ
ਤੂ ਸਮਝੇ ਕਿੱਸੇ ਔਰ ਨੂ ਕਖ ਨਾ
ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ
ਕਿਹੰਦੀ ਮਸ਼ਹੂਰ ਮੇਰਾ ਨਖਰਾ

ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ
Smart boy ਨੂ ਮੈਂ search ਫਿਰਾਂ ਕਰਦੀ
ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ
Deep Fateh ਨੂ ਮੈਂ Google ਫਿਰਾਂ ਕਰਦੀ
ਵਖਰਾ swag ਮੋਡਦੇ ਉੱਤੇ Bag
ਸੋਨੇ ਰੂਪ ਦਾ ਗੁਰੂਰ ਏ
ਨਖੜਾ ਤੇ Attitude ਜੱਟੀ ਦਾ ਮਸ਼ਹੂਰ ਏ
ਵਿਰਸੇ ਚ ਮਿਲਿਯਾ ਏ ਮੇਰਾ ਕਿ ਕੁਸੂਰ ਏ
ਨਖੜਾ ਤੇ Attitude ਜੱਟੀ ਦਾ ਮਸ਼ਹੂਰ ਏ

Attitude ਤੇਰਾ ਵਖਰਾ
ਤੂ ਸਮਝੇ ਕਿੱਸੇ ਔਰ ਨੂ ਕਖ ਨਾ
ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ
ਕਿਹੰਦੀ ਮਸ਼ਹੂਰ ਮੇਰਾ ਨਖਰਾ
Attitude ਤੇਰਾ ਵਖਰਾ
ਤੂ ਸਮਝੇ ਕਿੱਸੇ ਔਰ ਨੂ ਕਖ ਨਾ




ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ
ਕਿਹੰਦੀ ਮਸ਼ਹੂਰ ਮੇਰਾ ਨਖਰਾ

Overall Meaning

In Raman Romana's song "Attitude", he speaks about the fame and confidence that a Jatt man possesses, his attitude and how it makes him famous. The song starts with an introduction by Bohemia, after which Raman starts singing about the Jatts' famous and confident nature, making the listener aware that it's their attitude that is widely talked about. He then sings about himself and wonders if his conduct is a problem, given he's inherited it from his ancestors. The song's lyrics in Punjabi suggest that while he's always been confident, it's worrying that his attitude may land him in trouble, but he still continues to live with pride.


Raman then mentions that everyone in the town, from the youngsters to the elders, knows him for his confidence and attitude, highlighting the attention he has received. The following verse speaks about the jealousy he faces because of his charm and how people talk behind his back, indicating the difficulties that come with having an enhanced personality. He then sings about the danger smile, teasing from the boys, and how he's had his fair share of fights but still retains a good sense of humor. He concludes the song by talking about his looks and how they are like a superstar, emphasizing that his attitude is what makes him famous.


Overall, the song focuses on the Jatt community's culture and their attitude towards life. It touches upon the issues of fame, confidence, jealousy, and the struggles that come with them. Raman's lyrics convey that having a positive attitude and being confident can make a person famous, but it's essential to maintain humility and good humor.


Line by Line Meaning

ਨਖਰਾ ਤੇ Attitude ਜੱਟੀ ਦਾ ਮਸ਼ਹੂਰ ਏ
The Jatt's fame is due to his pride and attitude.


ਵਿਰਸੇ ਚ ਮਿਲਿਯਾ ਏ ਮੇਰਾ ਕੀ ਕੁਸੂਰ ਏ
I have inherited this temperament, so what's my fault?


ਹਾਰ ਵਿਚ ਪੈਰ ਮਗਰ ਸਾਰਾ ਸ਼ਹਿਰ
I walk against the tide, but the whole city follows me.


ਜਵਾਨੀ ਦਾ ਸੁਰੂਰ ਏ
I am high on youth.


ਜਾਨਲੇਵਾ ਨਜ਼ਰ ਆਂ ਤੇ danger smile ਆਂ
The glance is lethal, and the smile is dangerous.


ਮੁੰਡੇ ਮੈਨੂ ਕਿਹੰਦੇ ਕੁੜੀ ਚੀਨ ਦੀ ਮਿਸਾਈਲ ਆਂ
Boys tell me that I am a stolen girl's missile.


ਹੁਮਾ ਦੀ ਆਂ ਅਲੋਨ ਰੋਕੂਗਾ ਦਸ ਕੋਣ
I am the aura of Humma alone, tell me who will stop me.


ਚੜ੍ਹਿਆਂ ਫਿਤੂਰ ਏ
I am rising in madness.


ਸੋਹਣੀਏ ਮੈਨੂ ਬੁਰਾ ਨਾ ਕਰੀਂ
Beautiful girl, don't be mean to me.


ਪਰ ਮੈਂ ਪਹਿਲਾਂ ਕਦੀ ਤੇਰੇ ਬਾਰੇ ਸੁਣਿਆ ਨਹੀਂ
But I have never heard of you before.


ਪਰ ਜਦੋਂ Google ਕਰੀ ਤੇਰੀ photo ਕੀ ਪਤਾ ਸੀ ਕੇ ਨੁਕਸਾਨ ਕਰੇਗੀ ਮੁਸਕਾਨ ਤੇਰੀ ਐਂਨੀ
But when I googled you, I knew what damage your smile could do.


Sexy ਜਿਹਦੀ ਅੱਖੀਆਂ ਤੇਰੀ ਜਿਵੇਈਂ
Your sexy eyes are like yours.


California ਚ ਗੱਡੀਆਂ ਮੇਰੀ ਸੋਨੀ
My cars are in California, beautiful.


ਕੀ ਕਰਨਾ ਤੂ Bollywood ਤੇ ਆਜਾ ਲੇਕੇ ਚਾਲਾਂ ਤੈਨੂ Hollywood
What are you going to do in Bollywood, come with me to Hollywood.


ਓਏ Te Slow Down ਤੇਰਾ Show
Hey, slow down your show.


ਤੂ ਦੇਸੀ ਮੈਂ ਰੂਹ ਪੰਜਾਬੀ
You are local, my soul is Punjabi.


ਮੈਂ Michale Jackson ਤੂੰ ਮੇਰੀ Boss
I'm Michael Jackson, and you're my boss.


ਤੇਰੇ ਮਿਤਰਾਂ ਨੂ ਮਾਰੇ ਤੂ ਜਦੋਂ ਜ਼ੁਲਫਾਂ ਨੂ ਸੰਵਾਰੇ ਤੂ
When you fix your hair, you stun your friends.


ਜਯੁੰਦੀ ਸਾਨੂ ਮਾਰਦੀ ਵੇਖੇ ਅੱਸੀ ਜ਼ਿੰਦਾ ਤੇਰੇ ਸਹਾਰੇ ਤੂ
I'm alive because of you, and I see Jyundi killing us.


ਓ ਤੇਰੀ ਗਿੱਲੀਆਂ ਦੇ ਫੇਰੇ ਮਾਰਾ ਮੈਂ
I am mesmerized by your talk.


ਕਿਵੇਈਂ ਹਾੜਾ ਮੈ ਜਿਵੇਂ ਲਭਦਾ ਤੇਰਾ ਸਹਾਰਾ ਮੈਂ
How hard it is for me, I find comfort in you.


ਜਿਵੇਂ ਅੱਜੇ ਭੀ ਕੁਵਾਰਾ ਮੈਂ, ਪਰ Attitude ਤੇਰਾ ਵਖਰਾ
Although I am still single, your attitude makes me feel inferior.


ਤੂ ਸਮਝੇ ਕਿੱਸੇ ਔਰ ਨੂ ਕਪ ਨਾ, ਮੈਂ ਕਿਹਾ ਮਸ਼ਹੂਰ ਮੇਰਾ ਲਿਖਣਾ
You think no one can match you, but I said that my fame is due to my writing.


ਕਿਹੰਦੀ ਮਸ਼ਹੂਰ ਮੇਰਾ ਨਖਰਾ
My pride is what makes me famous.


ਚੱਕਵੀਂ ਮੰਡੀਰ ਸਾਰੀ ਮੇਰੇ ਉੱਤੇ ਮਰਦੀ
I conquered all the temples on my own.


Smart boy ਨੂ ਮੈਂ search ਫਿਰਾਂ ਕਰਦੀ
I search for a smart boy.


Deep Fateh ਨੂ ਮੈਂ Google ਫਿਰਾਂ ਕਰਦੀ
I Google Deep Fateh.


ਵਖਰਾ swag ਮੋਡਦੇ ਉੱਤੇ Bag
I am always in swagger mode with my bag.


ਸੋਨੇ ਰੂਪ ਦਾ ਗੁਰੂਰ ਏ
I am proud of my golden looks.


ਵਿਰਸੇ ਚ ਮਿਲਿਯਾ ਏ, ਮੇਰਾ ਕਿ ਕੁਸੂਰ ਏ
I inherited my temperament, so how can I help it?




Lyrics © O/B/O APRA AMCOS
Written by: Deep Fateh, Mr Wow

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@yrf

Soul-stirring and giving us all the feels. 💔 Watch the 'Sorry' song here: https://youtu.be/-sUs0JHd4hs

@asjadiqbal4321

Only Bohemian

@Sonu.Arts.

Mr wow

@mdimamghazali6711

YRF + BOHEMIA = The most lethal collaborations ever 🙏

@adarshsuryavanshi8862

I heard this song only for BOHEMIA'S rap💯💯♥️♥️

@reallifeferb5950

💯

@anmolsinghraghuvanshi5009

Trueeeew

@Muhammadsajid1995

Everyone

@zubairali1315

Im alsoo

@shehza-d

Ever one is here for BØHĘMİA

33 More Replies...
More Comments

More Versions