One Time
Ravneet Lyrics


Jump to: Overall Meaning ↴

ਓ ਹਿੱਕਾ ਤਾਣ ਖੜ ਦੇ ਆਂ
ਹੱਕਾ ਲਈ ਅੱਡ ਦੇ ਆਂ
ਬੰਦੇ xtreset ਪਹਿਚਾਣ ਏ
ਨਾਮ seen changer'ਆ ਚ
Age teenager'ਆ ਚ
ਦੇਖ ਦੇਖ ਦੁਨਿਯਾ ਹੈਰਾਨ ਏ
ਓ ਹਿੱਕਾ ਤਾਣ ਖੜ ਦੇ ਆਂ
ਹੱਕਾ ਲਈ ਅੱਡ ਦੇ ਆਂ
ਬੰਦੇ xtreset ਪਹਿਚਾਣ ਏ
ਨਾਮ seen changer'ਆ ਚ
Age teenager'ਆ ਚ
ਦੇਖ ਦੇਖ ਦੁਨਿਯਾ ਹੈਰਾਨ ਏ
ਨੀ ਮੌਕੇ ਮਿਲਦੇ ਆਂ ਜੱਦ ਕੱਦ ਨੀ
ਨੀ ਮੌਕੇ ਮਿਲਦੇ ਆਂ ਜੱਦ ਕੱਦ ਨੀ
Decision ਬਣਾਲੇ ਬਲੀਏ
ਓ ਮੁੰਡਾ one time option ਆਂ
ਮੁੱਡ ਕੇ ਨੀ ਔਣਾ ਬਲੀਏ
ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ
ਓ ਮੁੰਡਾ one time option ਆਂ
ਮੁੜਕੇ ਨੀ ਔਣਾ ਬਲੀਏ
ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ

ਓ push to start ਏ Beemer black Z
Dead ਕਰੇ ਅੱਲੜਾਂ ਦੇ ਹਾਲ ਨੀ
ਹਾ touch ਵਿਚ ਰਿਹ ਤੇਰੀ life ਬਣਾ ਦੁ
ਕਦੇ ਤੰਗੀਆਂ ਦੇ ਉੱਠਣੇ ਸਵਾਲ ਨੀ
ਓ push to start ਏ Beemer black Z
Dead ਕਰੇ ਅੱਲੜਾਂ ਦੇ ਹਾਲ ਨੀ
ਹਾ touch ਵਿਚ ਰਿਹ ਤੇਰੀ life ਬਣਾ ਦੁ
ਕਦੇ ਤੰਗੀਆਂ ਦੇ ਉੱਠਣੇ ਸਵਾਲ ਨੀ
ਗੱਲਾਂ ਕਹਿਣ ਦੀਆਂ ਨਹੀਓ ਕੱਲੀਆਂ
ਮੈਂ ਕਿਹ ਕੇ ਪੁਗਾਉਣਾ ਬਲੀਏ

ਓ ਮੁੰਡਾ one time option ਆਂ
ਮੁੱਡ ਕੇ ਨੀ ਔਣਾ ਬਲੀਏ
ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ
ਓ ਮੁੰਡਾ one time option ਆਂ
ਮੁੜਕੇ ਨੀ ਔਣਾ ਬਲੀਏ
ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ

ਓ nature ਤੋਂ humble ਦਿਮਾਗ ਤੋਂ ਏ ਤੇਜ਼
Meet ਦਿਲ ਦਾ ਏ ਸਾਫ ਮਾੜਾ ਐਬ ਕੋਈ ਨਾ
ਸਾਰੀ ਗੱਲਬਾਤ ਸਿੱਖ ਜਾਂਦਾ ਨਜਰਾਂ ਚ ਟਿਕ
Bet ਆਂ ਕੇ ਜੱਟ ਜਿਹਾ ਨਹੀਓ ਲਭਣਾ
ਓ nature ਤੋਂ humble ਦਿਮਾਗ ਤੋਂ ਏ ਤੇਜ਼
Meet ਦਿਲ ਦਾ ਏ ਸਾਫ ਮਾੜਾ ਐਬ ਕੋਈ ਨਾ
ਸਾਰੀ ਗੱਲਬਾਤ ਸਿੱਖ ਜਾਂਦਾ ਨਜਰਾਂ ਚ ਟਿਕ
Bet ਆਂ ਕੇ ਜੱਟ ਜਿਹਾ ਨਹੀਓ ਲਭਣਾ
ਔਣੀ ਫੁੱਲ ਓਂ ਫੁੱਲ rating'ਆ
Report'ਆ ਤੂੰ ਕਢਾਲੇ ਬਲੀਏ

ਓ ਮੁੰਡਾ one time option ਆਂ
ਮੁੱਡ ਕੇ ਨੀ ਔਣਾ ਬਲੀਏ
ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ
ਓ ਮੁੰਡਾ one time option ਆਂ
ਮੁੜਕੇ ਨੀ ਔਣਾ ਬਲੀਏ




ਓ ਤੈਨੂੰ ਦਿੱਤੀਆਂ opportunity'ਆ
ਕਦਰਾਂ ਕਾਰਲੇ ਬਲੀਏ

Overall Meaning

The lyrics of Ravneet's song "One Time" convey a sense of confidence and self-assurance. The artist describes himself as someone who stands out from the crowd and has a unique identity. He is not afraid to be different and is proud of his individuality. The lines "ਓ ਹਿੱਕਾ ਤਾਣ ਖੜ ਦੇ ਆਂ, ਹੱਕਾ ਲਈ ਅੱਡ ਦੇ ਆਂ" (I stand with a unique swag, I rise for my rights) emphasize his determination and courage to assert himself.


The lyrics also highlight the artist's youthfulness and his ability to surprise and astonish others. He mentions that he is a teenager and that the world is amazed by him. This suggests that he possesses remarkable qualities or talents that captivate people's attention.


The chorus of the song talks about being a one-time option, not coming back after making a decision. It implies that the artist values his own worth and does not settle for anything less than what he deserves. He is confident in seizing the opportunities presented to him and making the most of them.


Overall, the lyrics of "One Time" focus on self-confidence, individuality, and taking advantage of opportunities, showcasing Ravneet's bold and fearless personality.




Lyrics © O/B/O APRA AMCOS
Written by: Meet

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

aman deep

I love his voice n his expressions

ANMOL

Already played it like more than hundred times!! loved it

UDIT

its a really good song no words can define this

ramu daash

Great song perfectly matched by the music

Akansha Banswal

I love the theme of the song the pattern of it represent very fresh💯🔥

Azad Singh Azad

Ravneet tusi ta poor I atttt karvati i love you

MONU

Always rocking song

GOVIND NEGI

his song is on my mind...all day all night.....i just love this song

ankur

Great song perfectly matched by the music

amit chauwaan

i love this song...listening to it on repeat

More Comments

More Versions