Ardaas Karaan
Sunidhi Chauhan Lyrics


Jump to: Overall Meaning ↴  Line by Line Meaning ↴

ਦਾਤਾ ਤੇਰੇ ਚਰਨਾਂ ′ਚ' ਅਰਦਾਸ ਦੀ ਅਰਜ਼ੀ ਪਾਈ
ਸਾਰੇ ਇੱਕਠੇ ਹੋ ਜਾਣਂ ਜੀ!
ਹਿੰਦੂ, ਮੁਸਲਿਮ, ਸਿੱਖ, ਈਸਾਈ.!
ਹਿੰਦੂ, ਮੁਸਲਿਮ, ਸਿੱਖ, ਈਸਾਈ!
ਸਭ ਦਿਆ ਮਨਾਂ ′ਚੋ' ਜਹਿਰ ਮੁੱਕ ਜੇ,
ਕਿਸੇ ਨੂੰ ਮਿਟੋਣ ਦਾ ਕਹਿਰ ਮੁੱਕ ਜੇ,
ਸਭ ਦਿਆ ਮਨਾਂ 'ਚੋ′ ਜਹਿਰ ਮੁੱਕ ਜੇ,
ਕਿਸੇ ਨੂੰ ਮਿਟੋਣ ਦਾ ਕਹਿਰ ਮੁੱਕ ਜੇ,
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਮਾਪਿਆਂ ਤੇ ਬੱਚਿਆਂ ′ਚ' ਪਿਆਰ ਰਹੇ
ਬਣਿਆਂ ਸਦਾ ਲਈ ਸਤਿਕਾਰ ਰਹੇ
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਸਾਨੂੰ ਨਾਮ ਜਪਣ ਦਾ
ਤੁਸੀ ਬਲ ਬਕਸੋ.!
ਹਰ ਦਿਨ ਦਾਤਾ ਜੀ.!
ਹਰ ਪੱਲ ਬਕਸੋ.!
ਸਾਨੂੰ ਨਾਮ ਜਪਣ ਦਾ.!
ਤੁਸੀ ਬਲ ਬਕਸੋ.!
ਹਰ ਦਿਨ ਦਾਤਾ ਜੀ.!
ਹਰ ਪੱਲ ਬਕਸੋ.!
ਪੱਕੇਆ ਤੇ ਕੱਚਿਆ ਦਾ
ਮਾਪਿਆਂ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫਾਕ
ਜੋ ਰੂਹ ਨੂੰ ਝੰਜੋੜ ਦੇਵੇ
ਧੁਰ ਤੱਕ ਤੋੜ ਦੇਵੇ
ਕਦੇ ਵੀ ਨਾ ਮਿਲੇ ਏਸੀ ਡਾਕ
ਪੱਕੇਆ ਤੇ ਕੱਚਿਆ ਦਾ
ਮਾਪਿਆਂ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫਾਕ
ਜੋ ਰੂਹ ਨੂੰ ਝੰਜੋੜ ਦੇਵੇ
ਧੁਰ ਤੱਕ ਤੋੜ ਦੇਵੇ
ਕਦੇ ਵੀ ਨਾ ਮਿਲੇ ਏਸੀ ਡਾਕ
ਪੁੱਤ ਨਾ ਕਪੁੱਤ ਕਦੇ ਹੋਣ ਦਾਤੇਆ
ਛੱਤ ਲੲੀ ਨਾ ਮਾਪੇ ਕਦੇ ਰੋਣ ਦਾਤੇਆ
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਭੇਦ - ਭਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆ ਹੀ ਕੌਮਾਂ ਇੱਕ ਰਹਿਣ ਜੀ
ਤੇਰਾ ਨਿੱਤ ਨੇਮ ਹੋਵੇ
ਸਭਣਾ ′ਚ' ਪਰੇਮ ਹੋਵੇ
ਕਿਸੇ ′ਚ' ਨਾ ਫਿੱਕ ਕਦੇ ਪੈਣ ਜੀ
ਭੇਦ - ਭਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆ ਹੀ ਕੌਮਾਂ ਇੱਕ ਰਹਿਣ ਜੀ
ਤੇਰਾ ਨਿੱਤ ਨੇਮ ਹੋਵੇ
ਸਭਣਾ ′ਚ' ਪਰੇਮ ਹੋਵੇ
ਕਿਸੇ 'ਚ′ ਨਾ ਫਿੱਕ ਕਦੇ ਪੈਣ ਜੀ
ਸਾਨੂੰ ਤਾਂ ਤੂੰ ਰੱਖੀ ਸਦਾ ਘੂਰ ਦਾਤੇਆ
ਕਦੀ ਮਾਇਆ ਦਾ ਨਾ ਕਰੀਏ ਗਰੂਰ ਦਾਤੇਆ
ਅਰਦਾਸ ਕਰਾਂ ਹਾ.




ਅਰਦਾਸ ਕਰਾਂ...
ਅਰਦਾਸ ਕਰਾਂ ਆ.

Overall Meaning

The Punjabi song "Ardaas Karaan" by Sunidhi Chauhan is a prayerful plea to the divine asking for their blessing and protection over all people, regardless of their religion or beliefs. The lyrics are full of compassion and love, emphasizing the importance of unity and understanding in a diverse and often divisive world. The song calls for everyone to come together and offer their prayers at the feet of the divine, laying their worries and fears to rest.


Throughout the song, the singer emphasizes that all people are equal in the eyes of the divine, uniting Hindus, Muslims, Sikhs, and Christians in fellowship and prayer. They implore everyone to speak out against injustice or harm, while also praying for peace and understanding within themselves and their communities. The song's refrain is a solemn call, asking all listeners to join in prayer with the singer and offer their own requests and thanks to the divine.


Ultimately, "Ardaas Karaan" is a powerful testament to the transformative power of prayer and compassion. It promotes love and respect among all people, asking listeners to leave behind their fears and prejudices and open themselves up to new experiences and understandings.


Line by Line Meaning

ਦਾਤਾ ਤੇਰੇ ਚਰਨਾਂ 'ਚ' ਅਰਦਾਸ ਦੀ ਅਰਜ਼ੀ ਪਾਈ
I pray at your feet, O creator, for my request.


ਸਾਰੇ ਇੱਕਠੇ ਹੋ ਜਾਣਂ ਜੀ!
May we all come together as one!


ਹਿੰਦੂ, ਮੁਸਲਿਮ, ਸਿੱਖ, ਈਸਾਈ.!
Regardless of religion, Hindu, Muslim, Sikh or Christian,


ਸਭ ਦਿਆ ਮਨਾਂ 'ਚੋ' ਜਹਿਰ ਮੁੱਕ ਜੇ,
Let us express our emotions openly.


ਅਰਦਾਸ ਕਰਾਂ ਹਾ.
Let us pray (together).


ਮਾਪਿਆਂ ਤੇ ਬੱਚਿਆਂ 'ਚ' ਪਿਆਰ ਰਹੇ
May our love for our elders and young ones continue


ਬਣਿਆਂ ਸਦਾ ਲਈ ਸਤਿਕਾਰ ਰਹੇ
May we always honor our commitments.


ਸਾਨੂੰ ਨਾਮ ਜਪਣ ਦਾ ਤੁਸੀ ਬਲ ਬਕਸੋ.!
Give us the strength to recite your name.


ਹਰ ਦਿਨ ਦਾਤਾ ਜੀ.! ਹਰ ਪੱਲ ਬਕਸੋ.!
O Creator, bless us at every moment of every day.


ਪੱਕੇਆ ਤੇ ਕੱਚਿਆ ਦਾ ਮਾਪਿਆਂ ਤੇ ਬੱਚਿਆਂ ਦਾ
May there be unity among the young and old.


ਬਣਿਆ ਰਹੇ ਜੀ ਇਤਫਾਕ ਜੋ ਰੂਹ ਨੂੰ ਝੰਜੋੜ ਦੇਵੇ
May our souls come together in harmony.


ਧੁਰ ਤੱਕ ਤੋੜ ਦੇਵੇ ਕਦੇ ਵੀ ਨਾ ਮਿਲੇ ਏਸੀ ਡਾਕ
And never let the bonds of love be broken, even until death.


ਪੁੱਤ ਨਾ ਕਪੁੱਤ ਕਦੇ ਹੋਣ ਦਾਤੇਆ
May no one ever be humiliated or feel ashamed.


ਛੱਤ ਲੲੀ ਨਾ ਮਾਪੇ ਕਦੇ ਰੋਣ ਦਾਤੇਆ
May no parent ever have to shed a tear for their children.


ਭੇਦ - ਭਾਵ ਮੁੱਕ ਜਾਵੇ ਬੂਟਾ ਇਹਦਾ ਸੁੱਕ ਜਾਵੇ
Let there be no discrimination among us and let all negativity go away.


ਸਾਰੀਆ ਹੀ ਕੌਮਾਂ ਇੱਕ ਰਹਿਣ ਜੀ ਤੇਰਾ ਨਿੱਤ ਨੇਮ ਹੋਵੇ
Let all countries live as one and may we always remember your name.


ਸਭਣਾ 'ਚ' ਪਰੇਮ ਹੋਵੇ ਕਿਸੇ 'ਚ' ਨਾ ਫਿੱਕ ਕਦੇ ਪੈਣ ਜੀ
Let love be found in everyone and may nobody feel inferior to anyone else.


ਸਾਨੂੰ ਤਾਂ ਤੂੰ ਰੱਖੀ ਸਦਾ ਘੂਰ ਦਾਤੇਆ
Keep us (in your loving) gaze forever.


ਕਦੀ ਮਾਇਆ ਦਾ ਨਾ ਕਰੀਏ ਗਰੂਰ ਦਾਤੇਆ
May we never be arrogant towards materialistic pleasures.


ਅਰਦਾਸ ਕਰਾਂ...
We pray (together).




Writer(s): Happy Raikoti, Jatinder Shah

Contributed by Audrey O. Suggest a correction in the comments below.
To comment on or correct specific content, highlight it

Genre not found
Artist not found
Album not found
Song not found
Comments from YouTube:

@nishiaeran3873

ਸੱਚੀ ਇਸ ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਆ ਬਹੁਤ ਵਦੀਆ ਆ ਏ ਸ਼ਬਦ ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ

@hiralmotani1996

@Komalpreet_kaur24

You are right❤

@ashmeetkaur7406

@@hiralmotani1996 and

@ashmeetkaur7406

@@hiralmotani1996 is not

@ashmeetkaur7406

@@hiralmotani1996 I

@sanamboparai8984

Waheguru ji mnu ene kabil krdo k ma apne mmy papa de sare supne pure kra

@rampalsingh5046

🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

@manjeetsinghnigah4695

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏👏🙏👏🙏👏🙏👏🙏👏🌹🌹🌹🌹🌹💐

@jatindersinghsandhu1614

ਵਾਹਿਗੁਰੂ ਜੀ

More Comments

More Versions