On The Block
The Game Ft. Snoop Dogg Lyrics


Jump to: Overall Meaning ↴  Line by Line Meaning ↴

Game Changerz in the house baby
ਪੁੱਛ ਤੇਰੇ ਸ਼ਹਿਰ ਰਾਜਾ ਕੌਣ

ਹੋ, ਨਾਮ ਸਾਡਾ ਦੇਖ ਨਿੱਤ channel ਆਂ ਤੇ ਆਉਂਦਾ ਏ (ਹੋ-ਹੋ-ਹੋ)
ਤੈਥੋਂ ਸੋਹਣਾ ਕੱਠ ਹੁਣ photo ਆਂ ਖਿਚਾਉਂਦਾ ਏ (ਹਾਂ-ਹਾਂ-ਹਾਂ)
ਹੋ, ਜਿੰਨੇ ਤੇਰੇ RD 'ਚ ਪੈਸੇ ਜੁੜਦੇ (yeah)
ਜਿੰਨੇ ਤੇਰੇ RD 'ਚ ਪੈਸੇ ਜੁੜਦੇ
ਓਹਤੋਂ ਵੱਧ ਦਾਰੂ ਉੱਤੇ ਸਾਡਾ ਖਰਚਾ
ਓਹਤੋਂ ਵੱਧ ਦਾਰੂ ਉੱਤੇ ਸਾਡਾ ਖਰਚਾ
ਤੂੰ FB 'ਤੇ ਕੀਤਾ ਸੀ block, ਬੱਲੀਏ
ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ
FB 'ਤੇ ਕੀਤਾ ਸੀ block, ਬੱਲੀਏ
Google 'ਤੇ ਲੋਕੀਂ ਸਾਡੀ ਲਾਉਣ search ਆਂ (ਹੋ-ਹੋ-ਹੋ)

ਹੋ, ਕਦੀ ਤੈਨੂੰ ਸੀ ਲਾਇਆ
ਅੱਜ ਮਿਹਨਤਾਂ ਦਿਲ 'ਤੇ ਲਾਈਆਂ ਨੇ
ਇੱਕ ਸਿੱਕਾ ਕਮਾਉਣ ਦੀ ਔਕਾਤ ਨਾ ਸੀ
ਹੁਣ success ਨਾਲ਼ ਸਾਂਝਾਂ ਪਾਈਆਂ ਨੇ

ਹੋ, ਚੋਟੀ ਦੇ ਉਹ ਸਾਰੇ business ਰੱਖੇ ਨੇ (yeah, ਹਾਂ)
ਬੀਤੇ time ਆਲੇ ਸਾਰੇ ਯਾਰ ਪੱਕੇ ਨੇ (ਯਾਰ ਪੱਕੇ ਨੇ, ਯਾਰ ਪੱਕੇ ਨੇ)
ਹੋ, ਨੱਡੀਆਂ ਦਾ ਛੱਡਤਾ ਮੈਂ ਖਹਿੜਾ, ਸੋਹਣੀਏ (ਹਾਏ)
ਜਿੱਦਣ ਦੇ ਤੇਰੇ ਪਿੱਛੇ ਖਾਧੇ ਧੱਕੇ ਨੇ (ਖਾਧੇ ਧੱਕੇ ਨੇ, ਖਾਧੇ ਧੱਕੇ ਨੇ)
ਹੋ, poster ਵਿੱਚ ਵੱਡੀ photo ਦੇਖ ਕੇ
Poster ਵਿੱਚ ਵੱਡੀ photo ਦੇਖ ਕੇ
ਤੇਰੀ family ਦੇ ਬੁੱਲ੍ਹਾਂ ਉੱਤੇ ਸਾਡਾ ਚਰਚਾ
ਤੇਰੀ family ਦੇ ਬੁੱਲ੍ਹਾਂ ਉੱਤੇ ਸਾਡਾ ਚਰਚਾ
ਤੂੰ FB 'ਤੇ ਕੀਤਾ ਸੀ block, ਬੱਲੀਏ
ਹੁਣ Google 'ਤੇ ਲੋਕੀਂ ਸਾਡੀ ਲਾਉਣ search'ਆਂ
FB 'ਤੇ ਕੀਤਾ ਸੀ block, ਬੱਲੀਏ
ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ (ਹੋ-ਹੋ-ਹੋ)

ਹੋ, ਤਰਨੇ ਦਾ ਹੁਨਰ ਨਈਂ
'ਤੇ ਤੂੰ ਵਿੱਚ ਸਮੁੰਦਰਾਂ ਡੋਬ ਗਈ
ਅਸੀਂ ਮਾਰਿਆਂ ਨਈਂ ਮਰਦੇ, ਕਮਲੀਏ
ਬਸ ਰੱਬ ਹੱਥੇ ਸਾਡੀ ਡੋਰ ਪਈ

ਹੋ, Bimmer ਜੀ ਗੱਡੀਆਂ 'ਤੇ ਗੇੜੀ ਵੱਜਦੀ
PB ਕਦੇ HP 'ਚ ਰਾਤ ਲੰਘਦੀ (ਪੁੱਛੀਂ ਤੇਰੇ ਸ਼ਹਿਰ "ਰਾਜਾ ਕੌਣ?")
ਓ, ਇੱਜਤਾਂ ਦਾ ਰੱਖਦਾ ਖ਼ਿਆਲ ਪੂਰਾ ਹਾਂ
ਫੂਕਾਂ ਵਿੱਚ ਆਕੇ ਨਹੀਓਂ ਫੋਕੀ ਛੱਡੀਦੀ (no, no way)
ਹੋ, ਬੇਬੇ ਦੀ ਪਸੰਦ ਬਣੂ ਨੂੰਹ ਘਰ ਦੀ
ਬੇਬੇ ਦੀ ਪਸੰਦ ਬਣੂ ਨੂੰਹ ਘਰ ਦੀ
Ank ਨੇ ਓ, ਕਰਨਾ ਨਈਂ ਬਹੁਤਾ ਨਖ਼ਰਾ
Ank ਨੇ ਓ, ਕਰਨਾ ਨਈਂ ਬਹੁਤਾ ਨਖ਼ਰਾ
ਤੂੰ FB 'ਤੇ ਕੀਤਾ ਸੀ block, ਬੱਲੀਏ
ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ
FB 'ਤੇ ਕੀਤਾ ਸੀ block, ਬੱਲੀਏ
ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ

ਹੋ-ਹੋ-ਹੋ




ਹਾਂ-ਹਾਂ-ਹਾਂ
ਹੋ-ਹੋ-ਹੋ

Overall Meaning

The Game's "On The Block" featuring Snoop Dogg is a song about success and the material luxuries that come with it, as well as the consequences of social media actions. The song highlights how the rapper's name is always on TV, how he now takes pictures in front of luxurious locations, and how his RD (royalties and dividends) earn him money. The chorus of the song follows a theme of being blocked and then searched for on social media. The verse continues with The Game feeling accomplished and no longer needing to compete with others, referencing "Bimmer" (BMW) cars and alluding to the night time street races in the city of PB (Palm Beach).


The first stanza describes how The Game's name is often featured on television channels and how he takes pictures of himself in front of luxurious locations. He then brags about the money he earns through his royalties and dividends (RD). The recurring hook in the song is about being blocked on Facebook and then searched for on Google.


In the second stanza, The Game reveals that he is no longer interested in competing with others because he has become successful, stating that now he can afford to purchase anything he likes. The verse continues with The Game's being independently successful in his business and the loyalty of his friends. The continuing chorus of the song remains the same.


The song as a whole seems to address the idea that success and material advantages come with a cost of avoiding small mistakes that people make in their daily lives, such as getting blocked on social media. In summary, "On The Block" highlights the notion that when you are successful, you can afford to stop paying attention to problems that normally concern ordinary people.


Line by Line Meaning

ਪੁੱਛ ਤੇਰੇ ਸ਼ਹਿਰ ਰਾਜਾ ਕੌਣ
Ask who is the king of your city


ਹੋ, ਨਾਮ ਸਾਡਾ ਦੇਖ ਨਿੱਤ channel ਆਂ ਤੇ ਆਉਂਦਾ ਏ (ਹੋ-ਹੋ-ਹੋ)
Oh, our name is seen daily on channels and we come (Oh-oh-oh)


ਤੈਥੋਂ ਸੋਹਣਾ ਕੱਠ ਹੁਣ photo ਆਂ ਖਿਚਾਉਂਦਾ ਏ (ਹਾਂ-ਹਾਂ-ਹਾਂ)
From there, we now take beautiful photos (Yes-yes-yes)


ਹੋ, ਜਿੰਨੇ ਤੇਰੇ RD 'ਚ ਪੈਸੇ ਜੁੜਦੇ (yeah)
Oh, as much money is involved in your RD (yeah)


ਓਹਤੋਂ ਵੱਧ ਦਾਰੂ ਉੱਤੇ ਸਾਡਾ ਖਰਚਾ
Our expense on alcohol is even more


ਤੂੰ FB 'ਤੇ ਕੀਤਾ ਸੀ block, ਬੱਲੀਏ
You blocked us on Facebook, girl


ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ
Now people search for us on Google


ਹੋ, ਕਦੀ ਤੈਨੂੰ ਸੀ ਲਾਇਆ
Oh, you used to crave for yourself sometimes


ਅੱਜ ਮਿਹਨਤਾਂ ਦਿਲ 'ਤੇ ਲਾਈਆਂ ਨੇ
Today, hard work has taken over your heart


ਇੱਕ ਸਿੱਕਾ ਕਮਾਉਣ ਦੀ ਔਕਾਤ ਨਾ ਸੀ
You did not have the capability to earn a penny


ਹੁਣ success ਨਾਲ਼ ਸਾਂਝਾਂ ਪਾਈਆਂ ਨੇ
Now we have achieved success together


ਹੋ, ਚੋਟੀ ਦੇ ਉਹ ਸਾਰੇ business ਰੱਖੇ ਨੇ (yeah, ਹਾਂ)
Oh, we handle all those big businesses (yeah, yes)


ਬੀਤੇ time ਆਲੇ ਸਾਰੇ ਯਾਰ ਪੱਕੇ ਨੇ (ਯਾਰ ਪੱਕੇ ਨੇ, ਯਾਰ ਪੱਕੇ ਨੇ)
All the friends from the past are true friends (true friends, true friends)


ਹੋ, ਨੱਡੀਆਂ ਦਾ ਛੱਡਤਾ ਮੈਂ ਖਹਿੜਾ, ਸੋਹਣੀਏ (ਹਾਏ)
Oh, I leave behind all the rivers, beautiful (hey)


ਜਿੱਦਣ ਦੇ ਤੇਰੇ ਪਿੱਛੇ ਖਾਧੇ ਧੱਕੇ ਨੇ (ਖਾਧੇ ਧੱਕੇ ਨੇ, ਖਾਧੇ ਧੱਕੇ ਨੇ)
The pushes behind you are strong (pushes, pushes)


ਹੋ, poster ਵਿੱਚ ਵੱਡੀ photo ਦੇਖ ਕੇ
Oh, looking at the big photo in the poster


Poster ਵਿੱਚ ਵੱਡੀ photo ਦੇਖ ਕੇ
Looking at the big photo in the poster


ਤੇਰੀ family ਦੇ ਬੁੱਲ੍ਹਾਂ ਉੱਤੇ ਸਾਡਾ ਚਰਚਾ
We are famous on the tongues of your family members


ਤੂੰ FB 'ਤੇ ਕੀਤਾ ਸੀ block, ਬੱਲੀਏ
You blocked us on Facebook, girl


ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ
Now people search for us on Google


ਹੋ, ਤਰਨੇ ਦਾ ਹੁਨਰ ਨਈਂ
Oh, you don't have the skill of swimming


'ਤੇ ਤੂੰ ਵਿੱਚ ਸਮੁੰਦਰਾਂ ਡੋਬ ਗਈ
And you drowned in the oceans


ਅਸੀਂ ਮਾਰਿਆਂ ਨਈਂ ਮਰਦੇ, ਕਮਲੀਏ
We are not dying, we are crazy


ਬਸ ਰੱਬ ਹੱਥੇ ਸਾਡੀ ਡੋਰ ਪਈ
Only God holds our destiny


ਹੋ, Bimmer ਜੀ ਗੱਡੀਆਂ 'ਤੇ ਗੇੜੀ ਵੱਜਦੀ
Oh, on Bimmer cars, the music plays loud


PB ਕਦੇ HP 'ਚ ਰਾਤ ਲੰਘਦੀ (ਪੁੱਛੀਂ ਤੇਰੇ ਸ਼ਹਿਰ 'ਚ ਰਾਜਾ ਕੌਣ?)
Punjab never sleeps in HP (Ask who is the king in your city?)


ਇੱਜਤਾਂ ਦਾ ਰੱਖਦਾ ਖ਼ਿਆਲ ਪੂਰਾ ਹਾਂ
I keep the idea of respect in mind completely


ਫੂਕਾਂ ਵਿੱਚ ਆਕੇ ਨਹੀਓਂ ਫੋਕੀ ਛੱਡੀਦੀ (no, no way)
I don't back down even in the storms (no, no way)


ਹੋ, ਬੇਬੇ ਦੀ ਪਸੰਦ ਬਣੂ ਨੂੰਹ ਘਰ ਦੀ
Oh, I become the favorite of every mother at home


ਬੇਬੇ ਦੀ ਪਸੰਦ ਬਣੂ ਨੂੰਹ ਘਰ ਦੀ
I become the favorite of every mother at home


Ank ਨੇ ਓ, ਕਰਨਾ ਨਈਂ ਬਹੁਤਾ ਨਖ਼ਰਾ
Ank is unique, she doesn't care much about appearances


ਤੂੰ FB 'ਤੇ ਕੀਤਾ ਸੀ block, ਬੱਲੀਏ
You blocked us on Facebook, girl


ਹੁਣ Google 'ਤੇ ਲੋਕੀਂ ਸਾਡੀ ਲਾਉਣ search ਆਂ
Now people search for us on Google




Lyrics © O/B/O APRA AMCOS
Written by: Raja Game Changerz

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

cittiking

Real sheet!! game and snoop make more together!

ivan moreno

yea, don cannon knows whats good in rap after joining up with juice on position of power, BWS brenda's got a baby, but brenda's barely got a brain...

More Versions