Ghoonghat Chak Ve Sajna
Wadali Brothers Lyrics


Jump to: Overall Meaning ↴  Line by Line Meaning ↴

ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ
ਕਦੇ ਆਪਣੇ ਆਪ ਨੂੰ ਪੜ੍ਹਿਆ ਨਈ
ਬੁੱਲ੍ਹੇਆ ਪੜ੍ਹ ਪੜ੍ਹ ਆਲਮ ਫਾਜ਼ਲ ਹੋਈਆਂ
ਹੋ ਕਦੇ ਆਪਣੇ ਆਪ ਨੂੰ ਪੜ੍ਹਿਆ ਨਈ
ਭੱਜ ਭੱਜ ਵੜਦਾਏਂ ਮੰਦਿਰ ਮਸੀਤੀਂ
ਕਦੇ ਆਪਣੇ ਅੰਦਰ ਤੁ ਵਾੜਿਆ ਨਾਈ
ਆਵੇਂ ਰੋਜ ਸ਼ੈਤਾਨ ਨਾਲ ਲੜਦਾਏਂ
ਕਦੇ ਨਫ਼ਸ ਆਪਣੇ ਨਾਲ ਲੜਿਆ ਨੀਂ
ਬੁੱਲ੍ਹੇ ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ
ਬੁੱਲ੍ਹੇ ਸ਼ਾਹ ਅਸਮਾਨੀਂ ਉੱਡ ਦੀਆਂ ਫਾੜਦਾਏਂ
ਜਿਹੜਾ ਘਰ ਬੈਠਾ ਓਹਨੂੰ ਫੜਿਆ ਹੀ ਨਾਈ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਤੋਂ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਤੋਂ ਰੱਖੀਆਂ ਵੇ
ਘੂੰਗਟ ਚੱਕ ਓ
ਜ਼ੁਲਫ ਕੁੰਡਲ ਨੇ ਘੇਰਾ ਪਾਇਆ
ਜ਼ੁਲਫ ਕੁੰਡਲ ਨੇ ਘੇਰਾ ਪਾਇਆ
ਵਿਸ਼ਿਅਰ ਹੋ ਕੇ ਡੰਗ ਚਲਾਇਆ
ਵਿਸ਼ਿਅਰ ਹੋ ਕੇ ਡੰਗ ਚਲਾਇਆ
ਵੇਖਿਆ ਆਸਾਂ ਵੱਲ ਤਰਸ ਨਾ ਆਇਆ
ਵੇਖਿਆ ਆਸਾਂ ਵੱਲ ਤਰਸ ਨਾ ਆਇਆ
ਕਰਕੇ ਖੂਨੀ ਅੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ
ਦੋ ਨੈਨਾ ਦਾ ਤੀਰ ਚਲਾਇਆ
ਦੋ ਨੈਨਾ ਦਾ ਤੀਰ
ਦੋ ਨੈਨਾ ਦਾ ਤੀਰ ਚਲਾਇਆ
ਮੈਂ ਆਜ਼ੀਜ਼ ਦੇ ਸੀਨੇ ਲਾਇਆ
ਮੈਂ ਆਜ਼ੀਜ਼ ਦੇ ਸੀਨੇ ਲਾਇਆ
ਘਾਇਲ ਕਰ ਕੇ ਮੁਖ ਛਪਾਇਆ
ਘਾਇਲ ਕਰ ਕੇ ਮੁਖ ਛਪਾਇਆ
ਚੋਰੀਆਂ ਆ ਕਿਨ੍ਹੇ ਦੱਸੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ
ਬਿਰਹੋ ਕਟਾਰੀ ਤੂੰ ਕਸ ਮਾਰੀ
ਤਦ ਮੈਂ ਹੋ ਗਈ ਬੇਦਿਲ ਪਾਰੀ
ਤਦ ਮੈਂ ਹੋ ਗਈ ਬੇਦਿਲ ਪਾਰੀ
ਮੁੜ ਨਾ ਲੀਤਾ ਸਾਰ ਹਾਮਾਰੀ
ਮੁੜ ਨਾ ਲੀਤਾ ਸਾਰ ਹਾਮਾਰੀ
ਪੱਤਿਆਂ ਤੇਰੀਆਂ ਕੱਚੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਤੂੰ ਸੱਜਣਾ ਸੱਜਣਾ ਸੱਜਣਾ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ
ਘੂੰਗਟ ਚੱਕ ਓ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ
ਘੂੰਗਟ ਚੱਕ ਓ
ਘੂੰਗਟ ਓਹਲੇ ਨਾ ਲੁੱਕ ਸੱਜਣਾ ਮੈਂ ਮੁਸ਼ਤਾਕ ਦੀਦਾਰ ਦੀ ਹਾਂ ਤੂੰ




ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ
ਘੂੰਗਟ ਚੱਕ ਓ ਸੱਜਣਾ ਹੁਣ ਸ਼ਰਮਾ ਕਾਨੂੰ ਰੱਖੀਆਂ ਵੇ

Overall Meaning

The lyrics of the song Ghoonghat Chak Ve Sajna by Wadali Brothers are about a woman who is shy to reveal her face to her lover. She always keeps her face covered with a veil of her ghoonghat. The first verse of the song interprets a verse by Bulleh Shah, a famous Punjabi poet who says that despite reading numerous books, one cannot learn about their own self. The lyrics express that women are oppressed in society, and they are not given the freedom to express themselves. They are restricted by various societal norms and religious customs. The mention of mandirs and masjids (temples and mosques) indicates a conflict between different religions and how they often clash with each other.


The second verse talks about how people fight with the devil every day and fail to fight their inner selves. They are unable to control their desires and often lose to temptation. The third verse talks about how people are fascinated by the sky and want to fly in the air like a bird. They are so engrossed in this fascination that they forget to look at their own homes and appreciate what they have. The chorus of the song talks about the woman who is shy to reveal her face and how she always keeps her veil on. The song ends on a positive note where the lover awaits the moment when the woman finally uncovers her face.


Overall, the song is about the societal oppression of women and how they are not given the freedom to express themselves. It highlights the need for women's empowerment and equality.


Line by Line Meaning

Bullehya parh parh Alam Fazal hoyian
By reciting and studying the works of other people such as Alam Fazal, one may become knowledgeable.


Kade apne aap nu parhia nai
In comparison, they themselves have not read and studied their own selves to the same extent.


Ho kade apne aap nu parhia nai
It is rare for them to have studied and analyzed their own selves in depth.


Bhaj bhaj wadhdaeyan mandir masiti
Temples and mosques are increasing day by day in numbers and size.


Kade apne andar tu vadia naie
However, people themselves are not developing along with these structures.


Aaven roz shetan naal lardayan
People are constantly fighting and competing with temptation and sin.


Kade nafs apne naal ladia ni
But they seldom fight with their own desires and egos.


Bulleh Shah asmane uddeya pharhday
Bulleh Shah speaks of people who dream of soaring high like the sky.


Jihda ghar baithe ohnu pharyie hi naie
But these people often do not even leave their homes to achieve such dreams.


Ghoongat chak ve sajna hun sharam katton rakhiyan ve
Oh dear bride, please remove your veil now and do not feel ashamed anymore.


Ghoongat chak ve
Please unveil yourself.


Zulf kundal ne gherra paaya
Your hair and jewelry took over your appearance.


Vishyar ho ke dang chalaya
Your beauty attracted unnecessary attention and lust.


Vekhya asaan wall taras na aaya
But we have looked at you and are not attracted to you anymore.


Karkay khooni akhiyaan ve
Your bloodshot eyes tell us the story of your struggling heart.


Ghoongat chak ve sajna hun sharam katton rakhiyan ve
Oh dear bride, please remove your veil now and do not feel ashamed anymore.


Do naina da teer chalaya
Your eyes used to be the arrows of love.


Do naina da teer
Your eyes were piercing.


Main aaziz de sine laya
I had placed your love inside my heart.


Ghayal kar ke mukh chupaya
But after hurting me, you look guilty.


Choriyan aa kinne dassiyaan ve
How many tales of deceit have you told me?


Birho kataari tu kasa maarie
You have stabbed me with the knife of separation.


Tad main ho gayi bedil paari
Thus, I have become heartbroken and have crossed the limits of patience.


Mud na leeta saar hamari
Please do not confront me with my own heartbreak again.


Pattiyan teriaan kachiyaan ve
Our relationship was built on unripe foundations.


Ghoongat chak ve toun sajna sajna sajna
Oh dear bride, please remove your veil now and do not feel ashamed anymore.


Ghoongat ohlay na luk sajna main mushtaq didar di haan tu
Please do not hide behind the veil, my eyes yearn to see you.




Contributed by Ava F. Suggest a correction in the comments below.
To comment on or correct specific content, highlight it

Genre not found
Artist not found
Album not found
Song not found
Comments from YouTube:

@technical_hunter9009

Subhash Sahu
ਸਾਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਸਾਡਾ ਜਨਮ ਸਵ: ਨੁਸਰਤ ਫ਼ਤੇਹ ਅਲੀ ਖ਼ਾਨ ਸਾਹਿਬ ਅਤੇ ਉਸਤਾਦ ਪੁਰਣ ਚੰਦ ਪਿਆਰੇ ਲਾਲ ਵਡਾਲੀ ਜੀ ਦੇ ਵਕਤ ਵਿਚ ਹੋਇਆ

@salimjuliyapanchu5817

Wah kyabathe ji parnam

@user-su9bt2xj1b

Ustad Bukhsi salamat quwli

@pardeeparora1349

ye song sirf dil se sun ne walo ke liye hai koi befkuf hi dislike karega

@maharsajjad2693

naveed Malik Kia bat Hy uatad log Hy

@kkkk-ur5wj

Dislike karne wale shaitan ki auladen hain.

@kumar_soni

Salute

@Khalsaakalpurakhkifauj76

Mesmerizing. Puran Chand Wadali is a world renowned Sufi singer and still rides his bicycle. Most great souls are down to earth and you can feel it in his singing

@chanpreetgill2454

wahh.. G rooh de ander tk ostada g de bol jande ne ... Rooh daru

@subhenduraj2188

PYARELAL WADALI'S DEATH YESTERDAY WAS A SHOCK TO ME ... MAY HIS SOUL REST IN PEACE !

More Comments

More Versions