Birth Place
Vicky Lyrics


Yeah Proof

ਜਿਹਨੇ ਰੀਸ ਮਿਤਰਾਂ ਦੀ ਕਰਨੀ
ਪਊ ਜੰਮਣਾ ਦੋਬਾਰੇ ਬਲੀਏ
ਐਂਨੀ ਛੇਤੀ ਕੱਠੇ ਹੋਣੇ ਨੀ
ਜੱਟਾ ਦੇ ਖਿਲਾਰੇ ਬਲੀਏ
ਦੇਖ ਦੇਖ ਦੇਖ ਦੇਖ ਦੇਖ ਦੇਖ
ਦੁਨਿਯਾ ਬਥੇਰੀ ਮਚਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ

ਤੜਕੇ ਤੜਕੇ ਤੜਕੇ ਹੀ ਕੱਸ ਲਈਦੀ ਰਾਡੋ ਗੁੱਟ ਨੂ
ਖੜਕੇ ਖੜਕੇ ਸ਼ੀਸ਼ੇ ਮੂਹਰੇ ਸੇਟ ਕਰੀਦਾ ਏ ਮੁੱਛ ਨੂ
ਹਲਕੇ ਹਲਕੇ ਹਲਕੇ ਚ ਲੈ ਜੀ ਨਾ ਬੇਗਾਨੇ ਪੁੱਤ ਨੂ
ਡੁਲੀ ਲੋਹੇ ਵਰਕੇ ਤੇ ਫਿਰਦੀ ਤੂ ਸ਼ੀਸ਼ੀ soft ਜੇ ਕਚ ਦੀ

ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ

ਅੱਖ ਉੱਤੇ shade ਖੇਡ ਦੱਬ ਚ ਏ German made ਬਲੀਏ
ਖੋਲੀ ਵੀ ਆ ਡੱਬੀ ਗੱਡੀ ਨਚਦੀ ਏ ਲਾਇਆ ਛੇਵਾਂ ਗੈਰ ਬਲੀਏ
ਸੁਰਖ ਬੁੱਲਾਂ ਨਾਲ ਕੀਤੇ ਰੱਲਦੀ ਏ ਲਾਲੀ ਗੱਬਰੂ ਦੀ ਅੱਖ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ

ਬਠਿੰਡੇ ਵਾਲਾ ਦਿਲ ਦਾ ਏ ਰਾਜਾ ਤੂ ਨਿਕਲੇ queen ਬਣਕੇ
ਗੱਲ ਕਪਤਾਨ ਕਪਤਾਨ ਦੀ ਜੋ ਚਾਂਦੀ ਦਾ ਰੁਪਿਆਂ ਤਨਕੇ
ਤਿਖੇ ਤਿਖੇ ਗੀਤ ਜਿਵੇਈਂ ਸੋਹਣੀਏ Sharpness ਤੇਰੇ ਨੱਕ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ
ਹੋ ਮਿਤਰਾਂ ਦੀ Birth Place ਦੱਸਦੀ
ਗੱਡੀ ਤੇ ਜੋ number plate ਕੱਚ ਦੀ
ਦੇਖਣ ਆਲੀ ਚੀਜ਼ ਚੌਨੀ ਏ ਤੂ ਦੇਖਣੀ
ਤਾਂ ਬਸ ਫੇਰ ਗੱਲ ਬਾਤ ਦੇਖ ਜੱਟ ਦੀ

Lyrics © TUNECORE INC
Written by: Kaptaan, Proof

Lyrics Licensed & Provided by LyricFind
To comment on specific lyrics, highlight them
Genre not found
Artist not found
Album not found
Song not found
Comments from YouTube:

Lubana

Kaint ganna vicky pra❤️❤️
Waheguru Mehar Kare🙏

a Gurm

Ghaint

a Gurm

Nyc

Kulwinder Singh

❤️❤️❤️❤️

sharma records

Bai btfu kado aa rahi aa te nale jassi gill nal gana ik hor karo bai

Gurmeet Singh

Karen aujla and Vicky bro PB 03❤️

8 More Replies...

Deep Singh

|| ਜੇ ਸਾਡੀ Industry ਵਿੱਚ 25 Singer ਨੇ ਨਾ, ਉਹਨਾਂ ਵਿਚੋਂ 24 ਨੂੰ ਗਵਾਉਣ ਵਾਲਾ ਆ ਬੰਦਾ ||

💫 VICKY 🤙 || KARAN AUJLA 💟

J-vokally Music

@mehakdee kaur vicky nu hi kiha ji oh keyboard player aa punjabi singers de naal live stage te keyboard play karn lai janda te music bina stage nhi lag sakdi ese lai karan aujla ne kiha cikk stage te live program te

mehakdee kaur

ਭਰਾ ਕਪਤਾਨ ਨੂੰ ਕਿਹਾ ਔਜਲੇ ਨੇ
ਵਿੱਕੀ ਕਿਹੜਾ ਚਰਨ ਲਿਖਾਰੀ ਆਗਿਆ
ਜਿਹੜਾ ਲੋਕਾਂ ਨੂੰ ਗੀਤ ਲਿਖ ਲਿਖ ਦੇਦੂ

NO FARMERS NO FOOD

@sukhdeep singh eh tera vehem h

More Comments

More Videos