Video Call
Vicky Lyrics

ਓ ਕਿ ਹੋ ਗਯਾ ਤੂ ਤੁਰ ਗਯੀ ਨੀ
ਦੁਨਿਯਾ ਤੇ ਨੀ ਰੁੜ ਗਯੀ ਨੀ
ਤਾਨਿਉ ਲਗਦਾ ਹੋਣਾ ਗਬਰੂ ਤੜਫੇ ਗਬਰੂ ਤੜਫੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਓ sad song ਨਾ ਸੁਣਦਾ ਮੁੰਡਾ ਗੋਲੀ ਮਾਰ ਜੁਦਾਈ ਨੂ
ਹੋ ਤੀਨ ਘੰਟੇ ਨੇ ਹੋ ਗਏ ਮਿਥੀਏ
ਟੇਪ ਔਜਲੇ ਦੀ ਲਾਯੀ ਨੂ
ਓ sad song ਨਾ ਸੁਣਦਾ ਮੁੰਡਾ ਗੋਲੀ ਮਾਰ ਜੁਦਾਈ ਨੂ
ਹੋ ਤੀਨ ਘੰਟੇ ਨੇ ਹੋ ਗਾਏ ਮਿਥੀਏ
ਟੇਪ ਔਜਲੇ ਦੀ ਲਯੀ ਨੂ
ਫੋਟੋ ਤੈਨੂ ਪੇਜੀ ਆ ਨੀ ਖਤ ਸਵਾ ਨੇ ਸਦਕੇ ਸਵਾ ਨੇ ਸਦਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ

ਓ ਗੱਡ ਖਾਣੇ ਯੂ ਲੱਗੇ ਅੰਦਾਜਾ
ਕਤ ਮੋਟੋਰ ਤੇ ਭਰਾ ਨੀ
ਮੰਗਣੇ ਜਿੰਨਾ ਚਾਵ ਯਾਰਾਂ ਨੂ
ਪਿੰਡ ਹਾਰਾਂ ਈ ਸਾਰਾ ਨੀ
ਗੱਡ ਖਾਣੇ ਯੂ ਲੱਗੇ ਅੰਦਾਜਾ
ਕਤ ਮੋਟੋਰ ਤੇ ਭਰਾ ਨੀ
ਮੰਗਣੇ ਜਿੰਨਾ ਚਾਵ ਯਾਰਾਂ ਨੂ
ਪਿੰਡ ਹਾਰਾਂ ਈ ਸਾਰਾ ਨੀ
ਤੇਰੇ ਨਾ ਤੇ ਭਜ ਦਿਆ ਬੇ ਬਦਕਾਂ
ਟੈਬੇਲ ਉੱਤੇ ਛਡ ਕੇ ਹਾਏ ਨੀ ਛਡ ਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ

ਥੋਡਾ ਬਲੀਏ ਟਾਇਮ ਪੈਂਦੇ ਦਿਲ ਤੇਰੇ ਵੀ ਪਛਟਾਯੂ ਗਾ
ਵਿਚ ਅਮੇਰਿਕਾ ਮਾਵੀ ਵਰਗਾ ਯਾਰ ਥਯੂ ਗਾ
ਥੋਡਾ ਬਲੀਏ ਟਾਇਮ ਪੈਂਦੇ ਦਿਲ ਤੇਰੇ ਵੀ ਪਛਟਾਯੂ ਗਾ
ਵਿਚ ਅਮੇਰਿਕਾ ਮਾਵੀ ਵਰਗਾ ਯਾਰ ਥਯੂ ਗਾ
ਮੌਜੁਖੇਡਾ ਸੁਣਕੇ ਰੋਵ ਗੀ ਨੀ ਅਖਾਂ ਭਰ ਕੇ
ਹਾਏ ਨੀ ਭਰ ਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ
ਹੋ ਕਰ Video Call ਕੁੜੇ ਗਲਾਸੀ ਖੜਕੇ ਗਲਾਸੀ ਖੜਕੇ

Lyrics © TUNECORE INC, TuneCore Inc.
Written by: Mandeep Mavi

Lyrics Licensed & Provided by LyricFind
To comment on specific lyrics, highlight them
Genre not found
Artist not found
Album not found
Song not found

More Videos