Angry Bird
Elly Mangat Lyrics


Jump to: Overall Meaning ↴

ਹੋ ਜ਼ਿਆਦਾ ਉੱਡ ਨਾ ਤੂ ਅੰਬਰਾਂ ਚ
ਅੱਸੀ ਵੱਡੇ ਵੱਡੇ ਥੱਲੇ ਉਤਾਰ ਤੇ
ਜਿਹੜੇ ਮਿੱਤਰਾ ਦੇ ਨਾਲ ਖੇਹ ਗਏ
ਓ fire ਥੋਕ ਅੱਸੀ ਗੱਡੀ ਚਾੜ ਤੇ
ਨੀ ਤੂ ਹਵਾ ਵਿਚ ਉੱਡ ਦੀ ਫਿਰੇ
ਨੀ ਤੂ ਹਵਾ ਵਿਚ ਉੱਡ ਦੀ ਫਿਰੇ

ਹੋ ਮੁੰਡਾ ਰਾਹਾ ਤੇਰੇਯਾ ਨੀ ਨਿੱਤ ਚੁਮਮਦਾ ਚੁਮਮਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ

ਹੋ ਨਾਮ ਤੇਰੇਯਾ ਨਾਲ ਸਾਹ ਔਦਾ ਆ
ਕਰਾ ਤੈਨੂ ਹੀ ਪ੍ਯਾਰ ਗੋਰੀਏ
ਹੋ ਜੱਟ ਨੇ ਨਿਸ਼ਾਨਾ ਤੇਰੇ ਉੱਤੇ ਲਾਇਆ ਸੀ
ਤਾ ਹੀ ਫੂਕੇ ਸਾਲ ਚਾਰ ਗੋਰੀਏ
ਹੋ ਨਾਮ ਓਹੋ ਆਪਣਾ ਤਾ ਓਹੋ ਭੁੱਲ ਜੁ
ਹੋ ਨਾਮ ਓਹੋ ਆਪਣਾ ਤਾ ਓਹੋ ਭੁੱਲ ਜੁ

ਓ ਪਰ ਮੁਖੜਾ ਤੇਰਾ ਵੀ ਕ੍ਦੇ ਭੁੱਲਦਾ ਭੁੱਲਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ

ਓ ਓ ਓ ਓ ਓ ਓ ਓ ਓ ਓ
ਸਚ ਕਿਹੰਦੇ ਮਾਨ ਸਾਬ ਅੱਗ ਲਗ ਜਾਓ
ਨਾ ਤੂ ਵੱਟਾ ਉੱਤੇ ਨਚ ਕੁਡੀਏ
ਐਵੇ ਮੁੰਡੇਯਾ ਦੇ ਫੂਕ ਦਏਗੀ ਕਾਲਜੇ
ਲਾਟ ਬਣ ਕ ਨਾ ਮਚ ਕੁਡੀਏ
ਹੋ ਦਿਲ ਜੱਟ ਦਾ ਤਾ ਤੇਰੇ ਵੱਲ ਤੁਰੇਆ
ਹੋ ਦਿਲ ਏਲੀ ਦਾ ਤਾ ਤੇਰੇ ਵੱਲ ਤੁਰੇਆ

ਤੈਨੂ ਪਾਏ ਬਿਨਾ ਹੁਣ ਨ੍ਹਈਓ ਮੁੜ੍ਦਾ ਮੁੜ੍ਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ

ਨਿੱਤ ਕਰੇ ਤੇਰੀ ਡੀਡ ਗੋਰੀਏ
ਓ ਰਿਹੰਦਾ ਸਾਰਾ ਦਿਨ ਤੈਨੂ ਤੱਕਦਾ
ਓ ਗਲ ਕਰਨੀ ਤਾ ਚੌਂਦਾ ਆ
ਹੋ ਪਰ ਸੋਚਦਾ ਆ ਕਿਸ ਹੱਕ ਨਾ
ਮੁੰਡਾ ਤੇਰੇ ਉੱਤੋ ਜਿੰਦ ਵਾਰਦਾ
ਮੁੰਡਾ ਤੇਰੇ ਉੱਤੋ ਜਿੰਦ ਵਾਰਦਾ

ਤਾਹੀ ਗਲੀ ਤੇਰੀ ਆਕੇ ਟਾਇਮ ਚੱਕਦਾ ਚੱਕਦਾ
ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ




ਨੀ ਤੂ Angry Bird ਵਰਗੀ
ਜੱਟ ਬੰਨ ਕ ਸ਼ਿਕਾਰੀ ਘੁੱਮਮਦਾ

Overall Meaning

The lyrics to Elly Mangat's song "Angry Bird" convey a sense of confidence and power. The opening lines, "Ho ziada udd na tu ambran ch / Asi vade vade thalle utar te" (Don't fly too high in the skies / We come down from great heights) suggest that the singer is warning someone not to get too arrogant or overconfident. They emphasize their own superiority by stating that they are the ones who bring the fire and speed in their car.


The chorus further highlights the singer's self-assurance, as they compare themselves to an Angry Bird and a skilled hunter. They claim that they have a constant impact, always being in the mind of their love interest and being a formidable presence in their life. The following verse talks about how their name and reputation precede them, showcasing the fear and respect they command.


Overall, "Angry Bird" showcases the singer's confidence, power, and ability to leave a lasting impression on others. It emphasizes their superiority and warns against underestimating them.




Lyrics © O/B/O APRA AMCOS
Written by: Amantej Hundal

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@noorsharma2004

Thank You RMG For Making This Available Again

@mukeshkashyap5469

What a memorial moment.

@sandhiyapashine5187

Tatti

@harshbansal9937

Elly+Karan+Deep+Amantej+ Lally mundi = those days are awesome

@jindrr7904

Good step from deep jandu 🔥🔥🔥

@vishavgupta9444

Be together deep karan and elly bai.
U all gonna rock.

@aabb-ms5zc

Listening in 2019
Elly a legend

@karanbrar1231

Sirrea krata royal music gang
Love u guys stay with elly and keep it up 👍👌👌

@adarsh9456

Work together. Grow together.. 😇

@PreetSidhu01

Thanks for re-uploading 🔥🔥
Be together 🤝

More Comments

More Versions