Thug Life
Elly Mangat Lyrics


Jump to: Overall Meaning ↴

ਅਸਲੇ ਦੇ ਵਾਂਗੂ ਪੂਰਾ ਨਾਮ ਖੜਕੇ ,
ਮਾਮਿਆਂ ਦੀ ਅੱਖ ਵਿਚ ਮੁੰਡਾ ਰੜਕੇ ,
ਅੱਖੀਆਂ ਦੇ ਡੋਰੇ ਕਰੇ hit ਨਾਗਣੀ ,
Routine ਵਿਚ ਗਭਰੂ ਤਾ ਖਾਂਦਾ ਤੜਕੇ ,
ਸਚ ਕਿਹਨਾ ਔਂਦਾ ਏ ਸਵਾਦ ਦੁਗਣਾ,
ਪਿਛਹੇ ਬੱਤੀਯਾਂ ਜਗਕੇ ਨੀਲੀ ਕਾਰ ਨਿਕਲੇ,

Range Rover ਆਂ ਨਾ Jaguar ਨਿਕਲੇ,
ਠੋਕ ਕੇ ਸ਼ੁਕੀਨੀ ਤੇਰਾ ਯਾਰ ਨਿਕਲੇ,
ਗੋਰੇਆ ਦੇ ਸ਼ਿਅਰ ਵਿਚ ਠੁੱਕ ਪਾਓਣੀ ਏ,
ਦੇਖਦੇ ਨੇ ਜਦੋਂ ਸਰਦਾਰ ਨਿਕਲੇ

ਕਾਲੀ Range ਵਿਚੋਂ ਨਿਕਲੇ ਜਿਵੇਈਂ ,Jaguar
ਬਿੱਲੋ ਕੂਡਿਆ ਤੋਹ ਵਧਕੇ ਨੇ ਮੈਨੂ ਮੇਰੇ ਯਾਰ,
ਹੁਣ ਬਾਹਰਲੇ ਦੇਸਾਂ ਚ ਚਲਦਾ ਏ ਸਿੱਕਾ,
ਟੋਲਾ ਏ ਅੱਤ ਦਾ ਭਾਵੇ ਆਏ ਨਿੱਕਾ,

ਭਾਰੀ ਬਡੀ ਪਯੀ ਏ ਨੀ ਅੱਗ life ਚ,
ਤੂ ਨਿਓ fit ਔਣਾ thug life ਚ,
ਦਸੀ ਤੇਰੀ ਯਾਰੀ ਬੀਬਾ ਕਿਵੇਈਂ ਰਖ ਲਾਂ,
ਮੁਕਦੇ ਨੀ ਸਾਲੇ ਪਿਹਲਾਂ ਜੱਬ life ਚ,
ਹੋ ਘੈਂਟ ਗਲ ਕਿਹ ਗਯਾ ਸੀ ਬੋਪਲ ਨੇ,
ਬੰਦਾ ਆਪਣੇ ਹੀ ਡੁਮ ਤੇ star ਨਿਕਲੇ,

Range Rover ਆਂ ਨਾ Jaguar ਨਿਕਲੇ,
ਠੋਕ ਕੇ ਸ਼ੁਕੀਨੀ ਤੇਰਾ ਯਾਰ ਨਿਕਲੇ,
ਗੋਰੇਆ ਦੇ ਸ਼ਿਅਰ ਵਿਚ ਠੁੱਕ ਪਾਓਣੀ ਏ,
ਦੇਖਦੇ ਨੇ ਜਦੋਂ ਸਰਦਾਰ ਨਿਕਲੇ.

ਤੇਰੇ ਯਾਰ ਦਾ ਸੁਬਹ ਜਿਵੇਈਂ ਸ਼ੇਰ ਦੀ ਗੁਹਾਰ,
ਲਬਦੀ ਦੀ ਸ਼ਿਕਾਰ ਜਿਵੇਈਂ ਬਾਜ਼ ਦੀ ਨਿਗਾਹ ,
ਨਖਰੇ ਤੂ ਆਪਣੇ ਨੂ ਲੋਕਾਂ ਲਈ ਬਚਾ,
ਨਾ ਮੈਨੂ ਨਾ ਦਿਖਾ, ਨਾ ਮੈਨੂ ਨਾ ਸਿਖਾ,

ਹੋ ਮਿਤਰਾਂ ਦੀ ਗਲ ਉੱਤੇ ਜੀ ਰਖੀਏ,
ਸੌ ਬੰਦਿਆ ਨਾ dealing ‘ ਆਂ ਵੀ easy ਰਖੀਏ,
Anti ਯਾ ਨੀ ਭੀਡ’ਦੇ ਵਿਚਾਰ ਮੁੱਡ ਤੋਹ,
ਥਾਣੇ ਤੇ ਵਕੀਲ ਫੁੱਲ ਬਿਜ਼ੀ ਰਖੀਏ,
ਟਪੂਸਿਆ ਦਾ ਕਮ ਹੁੰਦਾ ਬਾਂਦਰਾ ਲਯੀ,
ਸ਼ੇਰ ਚੁਪ-ਛਾਪ ਕਰਕੇ ਸ਼ਿਕਾਰ ਨਿਕਲੇ,

Range Rover ਆਂ ਨਾ Jaguar ਨਿਕਲੇ,
ਠੋਕ ਕੇ ਸ਼ੁਕੀਨੀ ਤੇਰਾ ਯਾਰ ਨਿਕਲੇ,
ਗੋਰੇਆ ਦੇ ਸ਼ਿਅਰ ਵਿਚ ਠੁੱਕ ਪਾਓਣੀ ਏ,
ਦੇਖਦੇ ਨੇ ਜਦੋਂ ਸਰਦਾਰ ਨਿਕਲੇ.

ਓ ਅੱਲੜਾਂ ਦੇ ਦਿਲਾਂ ਨੂ ਹਿਲਾਕੇ ਰਖਦਾ,
ਜੇਬਾਂ ਵਿਚ ਆਕਡਾ ਪੂਵਾ ਕੇ ਰਖਦਾ,
ਡੀਪ, ਏਲੀ ਪੰਜ ਮੁੰਡੇ ਹੋਰ ਖਾਸ ਨੇ,
ਜਿਨਾ ਕਰਕੇ ਮੈਂ ਮੁੱਛਾਂ ਨੂ ਚੜ੍ਹਾ ਕੇ ਰਖਦਾ,
ਸ਼ਾਹਪੁਰ ਲਖਕੇ ਇਕ ਜੀਪ ਰਖੀ ਏ,
ਲਾਲ ਪਿੰਡ ਦਾ ਨਾ ਚਾਰ ਦਿਲੋਂ ਬਾਹਰ ਨਿਕਲੇ

Range Rover ਆਂ ਨਾ Jaguar ਨਿਕਲੇ,
ਠੋਕ ਕੇ ਸ਼ੁਕੀਨੀ ਤੇਰਾ ਯਾਰ ਨਿਕਲੇ,
ਗੋਰੇਆ ਦੇ ਸ਼ਿਅਰ ਵਿਚ ਠੁੱਕ ਪਾਓਣੀ ਏ,
ਦੇਖਦੇ ਨੇ ਜਦੋਂ ਸਰਦਾਰ ਨਿਕਲੇ

Game Changerz




Elly Mangat
Deep Jandu , Banka

Overall Meaning

The lyrics of Elly Mangat's song "Thug Life" portray a sense of self-confidence and a dominating attitude. The artist asserts his true identity, presenting himself as a tough and fearless individual. He compares himself to a fearless lion in the early morning, ready to conquer any challenge that comes his way. The lyrics also suggest that he is not influenced by the opinions of others, emphasizing the importance of staying true to oneself. He showcases his lavish lifestyle, mentioning luxury cars like Range Rover and Jaguar, as well as the loyalty of his friends.




Lyrics © O/B/O APRA AMCOS
Written by: Elly Mangat

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

@Bhamasra

2023: are you still alive 😂

@ilajayil2064

😂😂😂😂😂😂

@wisalali5359

😂

@mandeepgill4310

🤣🤣

@GagandeepSingh-rr1gw

2022

@simransingh7729

Yes bruh 2022

18 More Replies...

@shivampopli5643

Bhai tuhade songs te tuhanu puri dilo respect aa ... Loki sarde aa veer toh rami Randhawa varge

@romanreigns0019

police ne bhut galat kita elle nal thoda elle v in kama to bachna chahida a.🙏🙏

@romanreigns0019

sahi keha bai sarde a

@udz26

I don't listen to most punjabi songs, but i play this song on repeat.

More Comments

More Versions