Gidhian Di Raniye
Bally Sagoo Lyrics


Jump to: Overall Meaning ↴

ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ
ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ
ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ
ਸੋਹਣੀ ਮੁਟਿਆਰ ਓਏ ਤੂ, ਤੂ ਪਿੰਡ ਦਾ ਸ਼ਿੰਗਾਰ ਨੀ
ਤੇਰੇ ਬਿਨਾ ਗਿਧੇਆ ਚ, ਦਿਸੇ ਨਾ ਬਾਹਰ ਨੀ
ਕਿੰਨੀ ਸੋਹਣੀ ਮਿਤੀ ਮਿਤੀ ਵਗਦੀ ਹਵਾ,
ਵਗਦੀ ਹਵਾ ਦੇ, ਵਿਚ ਘੁਲ ਮਿਲਜਾ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ
ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ
ਤੇਰੇ ਬਾਜੋ ਦੱਸੇ ਕੌਣ, ਹੇਕ ਕਿੰਝ ਲਾਈਦੀ
ਅੱਲੜਾਂ ਨੂ ਦਸ ਜਾ ਧਮਾਲ ਕਿੰਝ ਪਾਈਦੀ
ਮਾਰ ਕੇ ਤੂ ਅੱਡੀ ਬਿੱਲੋ ਧਰਤੀ ਹੀਲਾ,
ਧਰਤੀ ਹੀਲਾ ਨਈ ਠੰਡ ਕਾਲਜੇ ਵਿਚ ਪਾ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ,
ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ
ਤੀਰ ਵਿਚ ਵਾਦੇ ਜਦੋ ਮਾਰ ਕੇ ਤੂ ਚਾਲ ਨਈ,
ਵਿਹੇ ਵਿਚ ਆਏਆ ਲੱਗੇ ਗੋਰੀਏ ਭੁਚਾਲ ਨੀ
ਐਸਾ ਛਣਕਾਟਾ ਨੀ ਤੂ ਝਾਂਜਰਾਂ ਦਾ ਪਾ,
ਬਨੇਰੇਆ ਉੱਤੇ ਬਤੇ ਹੌਣ ਸਾਧਕੇ ਸ੍ਵਾਹ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ
ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ
ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ
ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ
ਅੱਖੀਆਂ ਨਸ਼ੀਲਯਾਂ ਚੋ, ਡੰਗ ਕੋਯੀ ਚਲਾ
ਡੰਗ ਕੋਯੀ ਚਲਾ, ਨਈ ਸਤੋ ਬੁੱਤ ਤਹਿ ਬਾਂਸ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ
ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ
ਇੱਕ ਗੇੜਾ ਦੇਜਾ ਨੀ ਤੂ, ਯਾਰ ਦਿਲਦਾਰ ਲਯੀ
ਲਿੱਟਰਾਂ ਤੋਹ ਆਏਆ ਜੰਡੂ, ਤੇਰੇ ਹੀ ਦੀਦਾਰ ਲਯੀ
ਅੱਖੀਆਂ ਨਸ਼ੀਲਯਾਂ ਚੋ, ਡੰਗ ਕੋਯੀ ਚਲਾ
ਡੰਗ ਕੋਯੀ ਚਲਾ, ਨਈ ਸਤੋ ਬੁੱਤ ਤਹਿ ਬਾਂਸ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇ ਵਿਚ ਆਕੇ, ਸਾਨੂ ਨਚ ਕੇ ਦਿਖਾ
ਨਚ ਕੇ ਦੇਖਾ, ਨੀ ਜਰਾ ਲੱਕ ਲਚਕਾ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ




ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ
ਗਿਧੇਆ ਦੀ ਰਾਨੀਏ ਨੀ, ਗਿਧੇ ਵਿਚ ਆ

Overall Meaning

The lyrics of Bally Sagoo's song "Gidhian Di Raniye" celebrate the beauty and charm of a dancing queen. The song begins by exclaiming that she is the queen of the vultures and she is present in the midst of the vultures. The singer then asks her to dance and show her moves, requesting her to sway her hips. The repetition of these lines emphasizes the admiration and fascination the singer has for the dancing queen.


The second verse praises the dancing queen further, calling her a beautiful pearl of the village. It states that without her, the vultures cannot be seen outside. The verse repeats these lines again, emphasizing the uniqueness and importance of the dancing queen. The verse concludes by saying that her beauty spreads like the breeze, and within it, one can find happiness.


The third verse reveals that the singer is comparing the dancing queen's impact to a warrior. Her departure causes chaos and commotion, and everyone else is left feeling insignificant. The lines continue to metaphorically describe her power and influence, stating that she creates tremors in the ground and a chill runs through their veins. These lines highlight the dancing queen's captivating presence and the effect she has on those around her.


Overall, the lyrics of "Gidhian Di Raniye" showcase the admiration and fascination the singer holds for the dancing queen, praising her beauty and the impact she has on others.




Lyrics © O/B/O APRA AMCOS
Written by: A S KANG, K.S. NARULA, PINTO JOHAL

Lyrics Licensed & Provided by LyricFind
To comment on or correct specific content, highlight it

Genre not found
Artist not found
Album not found
Song not found
Comments from YouTube:

Param Singh

Listening in 2020. WOW. Was 17 when first heard now enjoying at 42.

muna ossy

The bass , the Punjabi lyrics. This tune is something else. some 30 + years later it’s still on another level !

Bho Q

I heard this when 14 now I'm 40 still going onto 2021 the 1990's the best yet ever for every1 this song was born.... Thank you Bally....

MoNtY sHaRmA

Drama

alex garry

i remember hearing this on cassette

Sadok Barbouche

was 15 when i first heard now 18

5 More Replies...

Michael Andrew

Remember listening to this around 1992/1993 loved it and it is still timeless in 2021.

Gags Singh

9 Years When First Heard This Song Still Fresh In Mind Listening In 2020 Will Listen Till My Last Breath Never Gets Old A New Freshness Everytime We Hear It Simplicity And Purity At Itz Best Legendary A S Kang These Were The Legend That Made Our Childhood Wonderful N Meaningful N Not To Forget The Great Bally Sagoo King Of Remixes

Sameena Kiran

2022 n i can still jam to this 🥳

Creative Kids

I dont know which year this album was released but i loved to dance on this song when I was child

More Comments